ETV Bharat / state

ਮੋਹਾਲੀ ਕੋਰਟ ਵਿੱਚ 2 ਖਾਲਿਸਤਾਨੀ ਸਮਰਥਕਾਂ ਦੀ ਹੋਈ ਪੇਸ਼ੀ

ਪੁਲਿਸ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਖ਼ਾਲਿਸਤਾਨੀ ਸਮਰਥਕ ਲਖਬੀਰ ਸਿੰਘ ਅਤੇ ਸੁਰਿੰਦਰ ਕੌਰ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਨੇ ਲਖਬੀਰ ਸਿੰਘ ਨੂੰ ਇੱਕ ਦਿਨ ਦੀ ਰਿਮਾਂਡ ਤੇ ਸੁਰਿੰਦਰ ਕੌਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਫ਼ੋਟੋ
author img

By

Published : Nov 13, 2019, 2:04 PM IST

Updated : Nov 13, 2019, 5:07 PM IST

ਮੋਹਾਲੀ: ਪੁਲਿਸ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਖ਼ਾਲਿਸਤਾਨੀ ਸਮਰਥਕ ਲਖਬੀਰ ਸਿੰਘ ਅਤੇ ਸੁਰਿੰਦਰ ਕੌਰ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਨੇ ਲਖਬੀਰ ਸਿੰਘ ਨੂੰ ਇੱਕ ਦਿਨ ਦੀ ਰਿਮਾਂਡ ਤੇ ਸੁਰਿੰਦਰ ਕੌਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਦੱਸਣਯੋਗ ਹੈ ਕਿ ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਨੂੰ 2 ਦਿਨ ਦੀ ਰਿਮਾਂਡ ਤੋਂ ਬਾਅਦ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੋਵੇਂ ਦੋਸ਼ੀ ਖ਼ੁਲਾਸਾ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਇੱਕ ਗ੍ਰੇਨੇਡ ਦੀ ਖੇਪ ਆਉਣ ਵਾਲੀ ਸੀ।

ਪੁਲਿਸ ਵੱਲੋਂ ਫੜ੍ਹੇ ਗਏ ਮੁਲਜ਼ਮਾਂ ਵਿੱਚ ਸੁਰਿੰਦਰ ਕੌਰ ਨਾਂਅ ਦੀ ਔਰਤ ਲੁਧਿਆਣਾ ਵਿੱਚ ਨਰਸ ਦੇ ਤੌਰ ਕੰਮ ਕਰ ਰਹੀ ਸੀ, ਜਦਕਿ ਲਖਬੀਰ ਸਿੰਘ 2 ਮਹੀਨੇ ਪਹਿਲਾਂ ਹੀ ਦੁਬਈ ਤੋਂ ਪਰਤਿਆ। ਅਗਲੇਰੀ ਕਰਵਾਈ ਵਿੱਚ ਪੁਲਿਸ ਨੇ ਕਿਹਾ ਕਿ ਦੋਹਾਂ ਮੁਲਜ਼ਮਾਂ ਦੇ ਬੈਂਕ ਖਾਤਾ ਵਿਦੇਸ਼ਾਂ ਦੇ ਵਿੱਚ ਹਨ, ਜਿਨ੍ਹਾਂ ਵਿੱਚ ਕਾਫ਼ੀ ਪੈਸੇ ਵੀ ਪਾਏ ਗਏ ਹਨ। ਪੁਲਿਸ ਨੇ ਖ਼ੁਲਾਸਾ ਕੀਤਾ ਕਿ ਦੋਵੇਂ ਮੁਲਜ਼ਮ ਉਨ੍ਹਾਂ ਪੈਸਿਆਂ ਨਾਲ ਪੰਜਾਬ ਵਿੱਚ ਹੋਰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਫੰਡਿੰਗ ਕਰ ਰਹੇ ਸਨ।

Intro:ਪੰਜਾਬ ਪੁਲਸ ਕੱਲ੍ਹ ਮੁਹਾਲੀ ਕੋਰਟ ਵਿੱਚ ਕਰੇਗੀ ਦੋ ਆਤੰਕੀਆਂ ਨੂੰ ਪੇਸ਼ ਜਿਸ ਵਿੱਚ ਕਿ ਲਖਬੀਰ ਸਿੰਘ ਅਤੇ ਸੁਰਿੰਦਰ ਕੌਰ ਸ਼ਾਮਲ ਲਈ ਜ਼ਿਕਰਯੋਗ ਹੈ ਕਿ ਦੋਨਾਂ ਅੱਤਵਾਦੀਆਂ ਨੂੰ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਪੇਸ਼ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਦੋਨੋਂ ਅਰੋਪੀ ਆਪਣੇ ਛੇ ਦਿਨ ਦੇ ਰਿਮਾਂਡ ਵਿੱਚ ਖ਼ੁਲਾਸਾ ਕਰ ਚੁੱਕੇ ਨੇ ਕਿ ਪੰਜਾਬ ਵਿੱਚ ਇਕ ਗ੍ਰੇਨੇਡ ਦੀ ਖੇਪ ਆਣੇ ਵਾਲੀ ਸੀ

Body:ਸੁਰਿੰਦਰ ਕੌਰ ਲੁਧਿਆਣਾ ਵਿੱਚ ਨਰਸ ਦੇ ਤੌਰ ਪਰ ਕੰਮ ਕਰ ਰਹੀ ਸੀ ਜਦਕਿ ਲਖਬੀਰ ਸਿੰਘ ਦੋ ਮਹੀਨੇ ਪਹਿਲਾਂ ਹੀ ਦੁਬਈ ਤੋਂ ਪਰਤਿਆ ਹੈ ਦੋਨਾਂ ਦੇ ਅਕਾਊਂਟ ਵਿਦੇਸ਼ਾਂ ਵਿੱਚ ਨੇ ਜਿਨ੍ਹਾਂ ਵਿੱਚ ਪੈਸਾ ਵੀ ਪਿਆ ਹੈ ਜਿਸ ਤੋਂ ਕਿ ਹੋਰ ਆਤੰਕੀ ਗਤੀਵਿਧੀਆਂ ਨੂੰ ਪੰਜਾਬ ਦੇਣ ਵਾਲੇ ਨੂੰ ਫੰਡਿੰਗ ਕੀਤੀ ਜਾਂਦੀ ਸੀ

ਮੋਹਾਲੀ ਕੋਰਟ ਵਿੱਚ ਦੋਨਾਂ ਨੂੰ ਪੇਸ਼ ਕਰਕੇ ਸਾਫ ਹੋਵੇਗਾ ਕਿ ਪੁਲਿਸ ਨੇ ਇਸ ਤੋਂ ਇਲਾਵਾ ਹੋਰ ਕੀ ਖੁਲਾਸੇ ਕੀਤੇ ਨੇ ਇਹ ਵੀ ਵੇਖਣਾ ਲਈ ਗੱਲ ਰਹੇਗੀ ਕਿ ਕਿਹਾ ਪੁਲੀਸ ਵੱਲੋਂ ਹੋਰ ਰਿਮਾਂਡ ਤੇ ਪੁੱਛਗਿੱਛ ਲਈ ਕੀ ਸਮੇਂ ਮੰਗਿਆ ਜਾਂਦਾ ਹੈ Conclusion:
Last Updated : Nov 13, 2019, 5:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.