ਮੁਹਾਲੀ: ਆਪਣੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਮੁਹਾਲੀ ਪਹੁੰਚੇ ਮਨਰੇਗਾ ਕਰਮਚਾਰੀ ਯੂਨੀਅਨ ਨੇ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਜਲਦ ਤੋੋਂ ਜਲਦ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਕਿਸੇ ਵੀ ਟਾਈਮ ਗੁਪਤ ਐਕਸ਼ਨ ਕਰ ਸਕਦੇ ਹਨ ’ਤੇ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਹ ਵੀ ਪੜੋ: ਬੱਚਿਆਂ ਦੀ ਰੰਜਿਸ਼ ਨੇ ਧਾਰਿਆ ਖੂਨੀ ਰੂਪ !, ਦੇਖੋ ਸੀਸੀਟੀਵੀ
ਇਸ ਦੌਰਾਨ ਗੱਲਬਾਤ ਕਰਦਿਆਂ ਹੈ ਮਨਰੇਗਾ ਯੂਨੀਅਨ ਪੰਜਾਬ ਦੇ ਪ੍ਰਧਾਨ ਵਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਟਰਮੀਨੇਟ ਕਰ ਚੁੱਕੀ ਹੈ ਦੋਨਾਂ ਨੂੰ ਧਰਨਾ ਹਟਾਉਣ ਦਾ ਅਲਟੀਮੇਟਮ ਦੇ ਚੁੱਕੀ ਹੈ ਤੇ ਕਿਸੇ ਵੀ ਟਾਈਮ ਕੋਈ ਗੁਪਤ ਐਕਸ਼ਨ ਕਰ ਸਕਦੇ ਹਨ ਜਿਸ ਦਾ ਸਰਕਾਰ ਨੂੰ ਨਤੀਜਾ ਭੁਗਤਣਾ ਪਵੇਗਾ ਤੇ ਉਹ ਧਰਨਾ ਨਹੀਂ ਚੁੱਕਣਗੇ।
ਇਹ ਵੀ ਪੜੋ: Kabul Blast: ਕਾਬੁਲ ਏਅਰਪੋਰਟ ਬਾਹਰ 2 ਧਮਾਕੇ, ਹੁਣ ਤਕ ਕਈ ਮੌਤਾਂ