ETV Bharat / state

ਧਰਮਸੋਤ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ, ਛੇਤੀ ਮੁਆਵਜ਼ਾ ਦੇਣ ਦਾ ਦਿੱਤਾ ਭਰੋਸਾ - flood in nabha

ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ 'ਚ ਹੜ੍ਹ ਪ੍ਰਭਾਵਤ ਕਈ ਪਿੰਡਾਂ ਦਾ ਦੌਰਾ ਕੀਤਾ ਤੇ ਕਿਸਾਨਾਂ ਨੂੰ ਤਬਾਹ ਹੋਈਆਂ ਫ਼ਸਲਾਂ ਲਈ ਛੇਤੀ ਮੁਆਵਜ਼ਾ ਜਾਰੀ ਕੀਤੇ ਜਾਣ ਦਾ ਭਰੋਸਾ ਦਿੱਤਾ।

ਫੋਟੋ
author img

By

Published : Aug 19, 2019, 7:16 PM IST

ਨਾਭਾ: ਪੰਜਾਬ 'ਚ ਹੜ੍ਹ ਨਾਲ ਹੋਏ ਮਾੜੇ ਹਾਲਾਤਾਂ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹੈ। ਮੰਤਰੀ ਆਪ ਵੀ ਸਰਕਾਰੀ ਦਫ਼ਤਰਾਂ 'ਚੋਂ ਨਿਕਲ ਕੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ 'ਚ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਜਾਇਜ਼ਾ ਲਿਆ।

ਵੀਡੀਓ

ਦਰਅਸਲ, ਪਿਛਲੇ ਦੋ ਦਿਨ ਤੋਂ ਲਗਾਤਾਰ ਹੋਈ ਭਾਰੀ ਬਰਸਾਤ ਤੋਂ ਬਾਅਦ ਨਾਭਾ ਹਲਕੇ ਵਿੱਚ ਭੋੜੇ ਸਾਇਫਨ ਨਹਿਰ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸਦਾ ਇੱਕ ਫਲੱਡ ਗੇਟ ਖੋਲ ਦਿੱਤਾ। ਨਹਿਰ 'ਚ ਪਾਣੀ ਛੱਡਣ ਕਾਰਨ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਫਸਲਾਂ ਪਾਣੀ ਦੀ ਭੇਟ ਚੜ੍ਹ ਗਈਆਂ, ਜਿਸ ਤੋਂ ਬਾਅਦ ਇਥੋਂ ਦੇ ਵਿਧਾਇਕ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਕਈ ਪਿੰਡਾਂ ਦਾ ਦੌਰਾ ਕੀਤਾ। ਧਰਮਸੋਤ ਪਿੰਡ ਚਹਿਲ, ਮਾਂਗੇਵਾਲ, ਭੋੜੇ, ਭੋਜੋਮਾਜਰੀ ਤੇ ਬਿਰਡਵਾਲ ਸਮੇਤ ਦਰਜਨਾਂ ਪਿੰਡਾਂ 'ਚ ਗਏ ਤੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਸਰਕਾਰ ਵਲੋਂ ਛੇਤੀ ਮੁਆਵਜਾ ਜਾਰੀ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੁਦਰਤ ਦੀ ਮਾਰ ਕਾਰਨ ਕਾਫੀ ਪਿੰਡਾਂ ਵਿੱਚ ਕਿਸਾਨਾਂ ਦਾ ਫ਼ਸਲੀ ਤੇ ਹੋਰ ਨੁਕਸਾਨ ਹੋਇਆ ਹੈ ਜਿਸ ਦਾ ਜਾਇਜਾ ਲਿਆ ਗਿਆ ਹੈ ਤੇ ਕੈਪਟਨ ਸਰਕਾਰ ਕਿਸਾਨਾਂ ਦੀ ਇਸ ਸਥਿਤੀ 'ਚ ਹਰ ਸੰਭਵ ਮਦਦ ਲਈ ਵਚਨਬੱਧ ਹੈ। ਛੇਤੀ ਹੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ। ਇਸ ਮੌਕੇ ਪੀੜਤ ਕਿਸਾਨਾਂ ਨੇ ਕਿਹਾ ਕਿ ਭਾਰੀ ਬਰਸਾਤ ਤੇ ਫਲੱਡ ਗੇਟ ਖੋਲਣ ਕਾਰਨ ਉਨਾਂ ਦੀ ਹਜਾਰਾਂ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ।

Intro:ਪਾਣੀ ਨਾਲ ਪ੍ਰਭਾਵਿਤ ਨਾਭਾ ਦੇ ਪਿੰਡਾਂ ਦਾ ਸਾਧੂ ਸਿੰਘ ਧਰਮਸੋਤ ਮੰਤਰੀ ਨੇ ਕੀਤਾ ਦੌਰਾBody:Download link 
https://we.tl/t-nWCtbSCpPa1 item

- MINISTER SURVEY EFFECTED VILLAGES.mp4

49.3 MB

REPORT - HARMEET MANN                

FILES - 1

ਐਂਕਰ - ਪਿੱਛਲੇ ਦੋ ਦਿਨ ਲਗਾਤਾਰ ਹੋਈ ਭਾਰੀ ਬਰਸਾਤ ਕਾਰਨ ਪੰਜਾਬ ਦੇ ਕਈ ਜਿਲਿਆਂ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਜਿਸ ਕਾਰਨ ਸ਼ਹਿਰੀ ਖੇਤਰ ਤਾਂ ਪ੍ਰਭਾਵਤ ਹੋਏ ਹੀ ਨਾਲ ਕਿਸਾਨਾਂ ਦੀਆਂ ਹਜਾਰਾਂ ਏਕੜ ਝੋਨੇ ਦੀਆਂ ਫਸਲਾਂ ਵੀ ਪਾਣੀ ਦੀ ਮਾਰ ਹੇਠਾਂ ਆਈਆਂ। ਨਾਭਾ ਹਲਕੇ ਵਿੱਚ ਭੋੜੇ ਸਾਇਫਨ ਨਹਿਰ ਵਿੱਚ ਵਧੇ ਪਾਣੀ ਦੇ ਲੇਵਲ ਕਾਰਨ ਇਸਦਾ ਇੱਕ ਫਲੱਡ ਗੇਟ ਖੋਲ ਦਿੱਤਾ ਗਿਆ ਸੀ ਜਿਸ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਫਸਲਾਂ ਪਾਣੀ ਦੀ ਭੇਂਟ ਚੜ ਗਈਆਂ।  ਅੱਜ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਸਮੇਤ ਮਾਲ ਮਹਿਕਮਾ ਤੇ ਹੋਰ ਵਿਭਾਗੀ ਅਧਿਕਾਰੀਆਂ ਨਾਲ ਹਲਕੇ ਦੇ ਪਿੰਡ ਚਹਿਲ,ਮਾਂਗੇਵਾਲ, ਭੋੜੇ,ਭੋਜੋਮਾਜਰੀ ਤੇ ਬਿਰਡਵਾਲ ਸਮੇਤ ਦਰਜਨਾਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਸਥਿਤੀ ਦਾ ਜਾਇਜਾ ਲਿਆ ਤੇ ਕਿਸਾਨਾਂ ਨਾਲ ਮੁਲਾਕਾਤ ਕਰ ਸਰਕਾਰ ਵਲੋਂ ਛੇਤੀ ਮੁਆਵਜਾ ਜਾਰੀ ਕਰਨ ਦਾ ਭਰੋਸਾ ਦਿੱਤਾ। 

v / o  1  ਇਸ ਮੌਕੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੁਦਰਤ ਦੀ ਮਾਰ ਕਾਰਨ ਕਾਫੀ ਪਿੰਡਾਂ ਵਿੱਚ ਕਿਸਾਨਾਂ ਦਾ ਫਸਲੀ ਤੇ ਹੋਰ ਨੁਕਸਾਨ ਹੋਇਆ ਹੈ ਜਿਸ ਦਾ ਜਾਇਜਾ ਲਿਆ ਗਿਆ ਹੈ ਤੇ ਕੈਪਟਨ ਸਰਕਾਰ ਕਿਸਾਨਾਂ ਦੀ ਇਸ ਸਥਿੱਤੀ ਲਈ ਹਰ ਸੰਭਵ ਮਦਦ ਲਈ ਵਚਨਬੱਧ ਹੈ ਛੇਤੀ ਹੀ ਗਿਰਦਾਵਰੀ ਕਰ ਮੁਆਵਜਾ ਜਾਰੀ ਕੀਤਾ ਜਾਵੇਗਾ।  

ਬਾਈਟ  - ਸਾਧੂ ਸਿੰਘ ਧਰਮਸੋਤ - ਕੈਬਨਿਟ ਮੰਤਰੀ 

v / o  2  ਇਸ ਮੌਕੇ ਪੀੜਿਤ ਕਿਸਾਨਾਂ ਕਿਹਾ ਕਿ ਭਾਰੀ ਬਰਸਾਤ ਤੇ ਫਲੱਡ ਗੇਟ ਖੋਲਣ ਕਾਰਨ ਉਨਾਂ ਦੀ ਹਜਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਤੇ ਮੰਤਰੀ ਧਰਮਸੋਤ ਵਲੋਂ ਜਾਇਜਾ ਲਿਆ ਗਿਆ ਹੈ ਜਿਨਾਂ ਛੇਤੀ ਮੁਆਵਜੇ ਦਾ ਭਰੋਸਾ ਦਿੱਤਾ ਹੈ। 

ਬਾਈਟ - 2 ਪੀੜਿਤ ਕਿਸਾਨ 

ਬਾਈਟ - 3 ਪੀੜਿਤ ਕਿਸਾਨ 

ਬਾਈਟ - 4 ਪੀੜਿਤ ਕਿਸਾਨ Conclusion:

ਬਾਈਟ - 4 ਪੀੜਿਤ ਕਿਸਾਨ 
ETV Bharat Logo

Copyright © 2025 Ushodaya Enterprises Pvt. Ltd., All Rights Reserved.