ETV Bharat / state

ਬਿਜਲੀ ਦਰਾਂ 'ਚ ਵਾਧੇ ਵਿਰੁੱਧ ਲੋਕਾਂ ਨਾਲ ਧਰਨੇ ਉੱਤੇ ਬੈਠੇ ਧਰਮਵੀਰ ਗਾਂਧੀ - patiala protest news

ਬਿਜਲੀ ਬਿੱਲ ਤੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਟਿਆਲਾ ਵਿੱਚ ਸੈਂਕੜੇ ਲੋਕਾਂ ਨੇ ਸਾਬਕਾ ਐਮਪੀ ਡਾ.ਧਰਮਵੀਰ ਗਾਂਧੀ ਨਾਲ ਮਿਲ ਕੇ ਧਰਨਾ ਦਿੱਤਾ।

ਫ਼ੋਟੋ
author img

By

Published : Sep 13, 2019, 11:55 PM IST

ਪਟਿਆਲਾ: ਬਿਜਲੀ ਦੇ ਬਿਲ ਤੇ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਆਰਐਮਪੀਆਈ ਪਾਰਟੀ ਅਤੇ ਸਾਬਕਾ ਐਮਪੀ ਡਾ .ਧਰਮਵੀਰ ਗਾਂਧੀ ਨੇ ਸਮਰਥਕਾਂ ਨਾਲ ਮਿਲ ਕੇ ਫੁਆਰਾ ਚੌਕ ਜਾਮ ਕੀਤਾ। ਇਹ ਧਰਨਾ 9 ਸਤੰਬਰ ਤੋਂ ਲਗਾਇਆ ਗਿਆ ਹੈ। ਇਸ ਮੌਕੇ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ, ਉਹ ਉਨ੍ਹਾਂ ਦੇ ਨਾਲ ਹਨ।

ਵੇਖੋ ਵੀਡੀਓ

ਪੰਜਾਬ ਵਿੱਚ ਬਿਜਲੀ ਦੇ ਬਿਲਾਂ ਵਿੱਚ ਹੋਏ ਵਾਧੇ ਤੇ ਬਿਜਲੀ ਦੇ ਬਿਲਾਂ ਨੂੰ ਮਹੀਨਾਵਾਰ ਕਰਨ ਦੀ ਮੰਗ ਨੂੰ ਲੈ ਕੇ ਇਸ ਪਾਰਟੀ ਵੱਲੋਂ 9 ਤਰੀਕ ਤੋਂ ਲਗਾਤਾਰ ਧਰਨਾ ਲਗਾਇਆ ਹੋਇਆ ਹੈ।

ਇਸ ਦੇ ਚੱਲਦੇ ਹੋਏ ਸਰਕਾਰ ਕੋਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਬਿਜਲੀ ਦੇ ਬਿਲਾਂ ਵਿੱਚ ਹੋਏ ਵਾਧੇ ਰੋਕੇ ਜਾਣ। ਡਾ. ਧਰਮਵੀਰ ਗਾਂਧੀ ਨੇ ਮੰਗ ਕੀਤੀ ਕਿ ਨਾਲ ਲੱਗਦੇ ਰਾਜਾਂ ਦੇ ਵਿੱਚ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਹੈ, ਸੋ ਪੰਜਾਬ ਵਿੱਚ ਵੀ ਦੋ ਰੁਪਏ ਪ੍ਰਤੀ ਯੂਨਿਟ ਕੀਤਾ ਜਾਵੇ। ਉਨ੍ਹਾਂ ਨੇ ਪੰਜਾਬ ਵਿਚ ਗੰਧਲੇ ਹੋ ਰਹੇ ਪਾਣੀਆਂ ਬਾਰੇ ਵੀ ਸੋਚ-ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਾਣੀ ਦੇ ਘੱਟਦੇ ਪੱਧਰ ਨੂੰ ਲੈ ਕੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ, ਪਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕਦੀ। ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ।

ਇਹ ਵੀ ਪੜ੍ਹੋ: 15 ਸਾਲਾ ਅਨਮੋਲ ਬੇਰੀ ਬਣੀ ਇੱਕ ਦਿਨ ਲਈ ਫ਼ਿਰੋਜ਼ਪੁਰ ਦੀ ਡੀਸੀ

ਇਸ ਮੌਕੇ ਪਾਰਟੀ ਦੇ ਪ੍ਰਧਾਨ ਮੰਗਲ ਰਾਮ ਨੇ ਦੱਸਿਆ ਕਿ ਉਹ ਜਲੰਧਰ ਤੋਂ ਲਗਾਤਾਰ ਇਸ ਗੱਲ ਦੀ ਆਵਾਜ਼ ਚੁੱਕਦੇ ਰਹੇ ਹਨ ਤੇ ਹੁਣ ਪਟਿਆਲਾ ਵਿੱਚ ਰਹਿ ਕੇ ਵੀ ਇਹ ਆਵਾਜ਼ ਚੁੱਕਦੇ ਰਹਣਗੇ। ਉੱਥੇ ਹੀ, ਉਨ੍ਹਾਂ ਦਾ ਸਾਥ ਦੇਣ ਆਏ ਡਾ. ਧਰਮਵੀਰ ਗਾਂਧੀ ਜੋ ਕਿ ਪਟਿਆਲਾ ਤੋਂ ਐਮਪੀ ਰਹਿ ਚੁੱਕੇ ਹਨ, ਉਨ੍ਹਾਂ ਨੇ ਵੀ ਸਮਰਥਨ ਕਰਦਿਆ ਕਿਹਾ ਕਿ ਇਹ ਮੰਗਾਂ ਬਿਲਕੁਲ ਪੰਜਾਬ ਹਿੱਤ ਵਿੱਚ ਹਨ।

Intro:ਬਿਜਲੀ ਬਿੱਲ ਤੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਟਿਆਲਾ ਵਿੱਚ ਸੈਂਕੜੇ ਲੋਕਾਂ ਨੇ ਲਾਇਆ ਧਰਨਾBody:ਬਿਜਲੀ ਦੇ ਬਿੱਲ ਤੇ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਆਰ ਐੱਮ ਪੀ ਆਈ ਪਾਰਟੀ ਅਤੇ ਡਾ ਧਰਮਵੀਰ ਗਾਂਧੀ ਨੇ ਸਮਰਥਕਾਂ ਨਾਲ ਲਗਾਇਆ ਫਵਾਰਾ ਚੌਕ ਚ ਜਾਮ
ਜਿੱਥੇ ਪਿਛਲੇ ਨੌਂ ਸਤੰਬਰ ਤੋਂ ਲਗਾਤਾਰ ਪੱਕਾ ਮੋਰਚਾ ਲਗਾਏ ਹੋਏ ਆਰ ਐੱਮ ਪੀ ਆਈ ਪਾਰਟੀ ਵੱਲੋਂ ਪਟਿਆਲਾ ਵਿੱਚ ਲਗਾਤਾਰ ਧਰਨਾ ਲਗਾਇਆ ਹੋਇਆ ਹੈ ਉਸ ਤੇ ਚੱਲਦੇ ਹੋਏ ਅੱਜ ਸੀ ਐੱਮ ਸਿਟੀ ਪਟਿਆਲਾ ਦੇ ਫੁਆਰਾ ਚੌਕ ਤੱਕ ਮਾਰਚ ਕਰਦੇ ਹੋਏ ਆਰ ਐਮ ਪੀ ਆਈ ਪਾਰਟੀ ਦੇ ਸੈਂਕੜੇ ਵਰਕਰਾਂ ਦੇ ਨਾਲ ਪਟਿਆਲਾ ਤੋਂ ਐੱਮਪੀ ਰਹਿ ਚੁੱਕੇ ਡਾ ਧਰਮਵੀਰ ਗਾਂਧੀ ਨੇ ਪਟਿਆਲਾ ਦੇ ਫੁਹਾਰਾ ਚੌਕ ਵਿਚ ਧਰਨਾ ਪ੍ਰਦਰਸ਼ਨ ਕੀਤਾ ਤੇ ਜਾਮ ਲਗਾਇਆ ਇਸ ਮੌਕੇ ਉਪਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਅਸੀਂ ਨਾਲ ਹਾਂਪੰਜਾਬ ਵਿੱਚ ਜਿੱਥੇ ਬਿਜਲੀ ਦੇ ਬਿਲਾਂ ਦੇ ਵਿੱਚ ਹੋਏ ਵਾਧੇ ਤੇ ਬਿਜਲੀ ਦੇ ਬਿੱਲਾਂ ਨੂੰ ਮਹੀਨਾਵਾਰ ਕਰਨ ਦੀ ਮੰਗ ਨੂੰ ਲੈ ਕੇ ਇਸ ਪਾਰਟੀ ਵੱਲੋਂ ਨੌਂ ਤਰੀਕ ਤੋਂ ਲਗਾਤਾਰ ਧਰਨਾ ਲਗਾਇਆ ਹੋਇਆ ਹੈ ਜਿਸਦੇ ਚੱਲਦੇ ਹੋਏ ਸਰਕਾਰ ਕੋਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਬਿਜਲੀ ਦੇ ਬਿਲਾਂ ਵਿੱਚ ਹੋਏ ਵਾਧੇ ਦਿਓ ਰੋਕਿਆ ਜਾਵੇ ਜਦਕਿ ਨਾਲਲੱਗਦੇ ਰਾਜਾਂ ਦੇ ਵਿੱਚ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਹੈ ਸੋ ਪੰਜਾਬ ਵਿੱਚ ਵੀ ਦੋ ਰੁਪਏ ਪ੍ਰਤੀ ਯੂਨਿਟ ਕੀਤਾ ਜਾਵੇ ਤੇ ਪੰਜਾਬ ਵਿਚ ਗੰਧਲੇ ਹੋ ਰਹੇ ਪਾਣੀਆਂ ਬਾਰੇ ਵੀ ਸੋਚਿਆ ਜਾਵੇ ਤੇ ਪਾਣੀ ਦੇ ਘੱਟਦੇ ਪੱਧਰ ਦੀ ਵੀ ਚਿੰਤਾ ਜਤਾਈ ਜਾਵੇ ਜਿਸ ਨੂੰ ਲੈ ਕੇ ਇਹ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਪ੍ਰੰਤੂ ਸਰਕਾਰ ਦੇ ਕੰਨ ਤੇ ਜੂੰ ਨਹੀਂ ਰੇਂਗ ਰਹੀਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾਇਸ ਮੌਕੇ ਪਾਰਟੀ ਦੇ ਪ੍ਰਧਾਨ ਮੰਗਲ ਰਾਮ ਨੇ ਦੱਸਿਆ ਕਿ ਅਸੀਂ ਜਲੰਧਰ ਤੋਂ ਲਗਾਤਾਰ ਇਸ ਗੱਲ ਦੀ ਆਵਾਜ਼ ਚੁੱਕਦੇ ਰਹੇ ਹਾਂ ਤੇ ਹੁਣ ਪਟਿਆਲਾ ਵਿੱਚ ਰਹਿ ਕੇ ਵੀ ਇਹ ਆਵਾਜ਼ ਚੱਕਦੇ ਰਹਾਂਗੇ ਉਥੇ ਹੀ ਉਨ੍ਹਾਂ ਦਾ ਸਾਥ ਦੇਣ ਆਏ ਡਾ ਧਰਮਵੀਰ ਗਾਂਧੀ ਜੋ ਕਿ ਪਟਿਆਲਾ ਤੋਂ ਐੱਮ ਪੀ ਰਹਿ ਚੁੱਕੇ ਹਨ ਉਨ੍ਹਾਂ ਨੇ ਵੀ ਕਿਹਾ ਕਿ ਇਹ ਮੰਗਾਂ ਬਿਲਕੁਲਪੰਜਾਬ ਹਿੱਤ ਵਿੱਚ ਹਨ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਹਨ ਸੋ ਅਸੀਸ ਦਾ ਸਮਰਥਨ ਕਰਦੇ ਹਾਂ
ਬਾਈਟ ਸਾਬਕਾ ਐਮ ਪੀ ਡਾ ਧਰਮਵੀਰ ਗਾਂਧੀConclusion:ਬਿਜਲੀ ਦੇ ਬਿੱਲ ਤੇ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਆਰ ਐੱਮ ਪੀ ਆਈ ਪਾਰਟੀ ਅਤੇ ਡਾ ਧਰਮਵੀਰ ਗਾਂਧੀ ਨੇ ਸਮਰਥਕਾਂ ਨਾਲ ਲਗਾਇਆ ਫਵਾਰਾ ਚੌਕ ਚ ਜਾਮ
ਜਿੱਥੇ ਪਿਛਲੇ ਨੌਂ ਸਤੰਬਰ ਤੋਂ ਲਗਾਤਾਰ ਪੱਕਾ ਮੋਰਚਾ ਲਗਾਏ ਹੋਏ ਆਰ ਐੱਮ ਪੀ ਆਈ ਪਾਰਟੀ ਵੱਲੋਂ ਪਟਿਆਲਾ ਵਿੱਚ ਲਗਾਤਾਰ ਧਰਨਾ ਲਗਾਇਆ ਹੋਇਆ ਹੈ ਉਸ ਤੇ ਚੱਲਦੇ ਹੋਏ ਅੱਜ ਸੀ ਐੱਮ ਸਿਟੀ ਪਟਿਆਲਾ ਦੇ ਫੁਆਰਾ ਚੌਕ ਤੱਕ ਮਾਰਚ ਕਰਦੇ ਹੋਏ ਆਰ ਐਮ ਪੀ ਆਈ ਪਾਰਟੀ ਦੇ ਸੈਂਕੜੇ ਵਰਕਰਾਂ ਦੇ ਨਾਲ ਪਟਿਆਲਾ ਤੋਂ ਐੱਮਪੀ ਰਹਿ ਚੁੱਕੇ ਡਾ ਧਰਮਵੀਰ ਗਾਂਧੀ ਨੇ ਪਟਿਆਲਾ ਦੇ ਫੁਹਾਰਾ ਚੌਕ ਵਿਚ ਧਰਨਾ ਪ੍ਰਦਰਸ਼ਨ ਕੀਤਾ ਤੇ ਜਾਮ ਲਗਾਇਆ ਇਸ ਮੌਕੇ ਉਪਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਅਸੀਂ ਨਾਲ ਹਾਂਪੰਜਾਬ ਵਿੱਚ ਜਿੱਥੇ ਬਿਜਲੀ ਦੇ ਬਿਲਾਂ ਦੇ ਵਿੱਚ ਹੋਏ ਵਾਧੇ ਤੇ ਬਿਜਲੀ ਦੇ ਬਿੱਲਾਂ ਨੂੰ ਮਹੀਨਾਵਾਰ ਕਰਨ ਦੀ ਮੰਗ ਨੂੰ ਲੈ ਕੇ ਇਸ ਪਾਰਟੀ ਵੱਲੋਂ ਨੌਂ ਤਰੀਕ ਤੋਂ ਲਗਾਤਾਰ ਧਰਨਾ ਲਗਾਇਆ ਹੋਇਆ ਹੈ ਜਿਸਦੇ ਚੱਲਦੇ ਹੋਏ ਸਰਕਾਰ ਕੋਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਬਿਜਲੀ ਦੇ ਬਿਲਾਂ ਵਿੱਚ ਹੋਏ ਵਾਧੇ ਦਿਓ ਰੋਕਿਆ ਜਾਵੇ ਜਦਕਿ ਨਾਲਲੱਗਦੇ ਰਾਜਾਂ ਦੇ ਵਿੱਚ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਹੈ ਸੋ ਪੰਜਾਬ ਵਿੱਚ ਵੀ ਦੋ ਰੁਪਏ ਪ੍ਰਤੀ ਯੂਨਿਟ ਕੀਤਾ ਜਾਵੇ ਤੇ ਪੰਜਾਬ ਵਿਚ ਗੰਧਲੇ ਹੋ ਰਹੇ ਪਾਣੀਆਂ ਬਾਰੇ ਵੀ ਸੋਚਿਆ ਜਾਵੇ ਤੇ ਪਾਣੀ ਦੇ ਘੱਟਦੇ ਪੱਧਰ ਦੀ ਵੀ ਚਿੰਤਾ ਜਤਾਈ ਜਾਵੇ ਜਿਸ ਨੂੰ ਲੈ ਕੇ ਇਹ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਪ੍ਰੰਤੂ ਸਰਕਾਰ ਦੇ ਕੰਨ ਤੇ ਜੂੰ ਨਹੀਂ ਰੇਂਗ ਰਹੀਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾਇਸ ਮੌਕੇ ਪਾਰਟੀ ਦੇ ਪ੍ਰਧਾਨ ਮੰਗਲ ਰਾਮ ਨੇ ਦੱਸਿਆ ਕਿ ਅਸੀਂ ਜਲੰਧਰ ਤੋਂ ਲਗਾਤਾਰ ਇਸ ਗੱਲ ਦੀ ਆਵਾਜ਼ ਚੁੱਕਦੇ ਰਹੇ ਹਾਂ ਤੇ ਹੁਣ ਪਟਿਆਲਾ ਵਿੱਚ ਰਹਿ ਕੇ ਵੀ ਇਹ ਆਵਾਜ਼ ਚੱਕਦੇ ਰਹਾਂਗੇ ਉਥੇ ਹੀ ਉਨ੍ਹਾਂ ਦਾ ਸਾਥ ਦੇਣ ਆਏ ਡਾ ਧਰਮਵੀਰ ਗਾਂਧੀ ਜੋ ਕਿ ਪਟਿਆਲਾ ਤੋਂ ਐੱਮ ਪੀ ਰਹਿ ਚੁੱਕੇ ਹਨ ਉਨ੍ਹਾਂ ਨੇ ਵੀ ਕਿਹਾ ਕਿ ਇਹ ਮੰਗਾਂ ਬਿਲਕੁਲਪੰਜਾਬ ਹਿੱਤ ਵਿੱਚ ਹਨ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਹਨ ਸੋ ਅਸੀਸ ਦਾ ਸਮਰਥਨ ਕਰਦੇ ਹਾਂ
ਬਾਈਟ ਸਾਬਕਾ ਐਮ ਪੀ ਡਾ ਧਰਮਵੀਰ ਗਾਂਧੀ
ETV Bharat Logo

Copyright © 2024 Ushodaya Enterprises Pvt. Ltd., All Rights Reserved.