ETV Bharat / state

ਪਟਿਆਲਾ ਕੇਂਦਰੀ ਸੁਧਾਰ ਜੇਲ੍ਹ 'ਚ 7 ਮੋਬਾਇਲ ਫੋਨ ਕੀਤੇ ਬਰਾਮਦ, 3 ਮੁਕੱਦਮੇ ਦਰਜ

author img

By

Published : Mar 5, 2021, 4:52 PM IST

ਪਟਿਆਲਾ ਕੇਂਦਰੀ ਸੁਧਾਰ ਜੇਲ੍ਹ ਵਿੱਚ ਵੱਡੀ ਗਿਣਤੀ ਦੇ ਵਿੱਚ ਮੋਬਾਇਲ ਫੋਨ ਪੁਲਿਸ ਨੇ ਜੇਲ੍ਹ ਦੇ ਅੰਦਰੋ ਬਰਾਮਦ ਹੋਣ 'ਤੇ ਤ੍ਰਿਪੜੀ ਥਾਣਾ ਦੀ ਪੁਲਿਸ ਨੇ 48, 49, 50 ਨੰਬਰ ਮੁਕੱਦਮੇ ਦਰਜ ਕੀਤੇ ਗਏ ਹਨ।

ਪਟਿਆਲਾ ਕੇਂਦਰੀ ਸੁਧਾਰ ਜੇਲ੍ਹ 'ਚ 7 ਮੋਬਾਇਲ ਫੋਨ ਕੀਤੇ ਬਰਾਮਦ, 3 ਮੁਕੱਦਮੇ ਦਰਜ
ਪਟਿਆਲਾ ਕੇਂਦਰੀ ਸੁਧਾਰ ਜੇਲ੍ਹ 'ਚ 7 ਮੋਬਾਇਲ ਫੋਨ ਕੀਤੇ ਬਰਾਮਦ, 3 ਮੁਕੱਦਮੇ ਦਰਜ

ਪਟਿਆਲਾ: ਕੇਂਦਰੀ ਸੁਧਾਰ ਜੇਲ੍ਹ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਮੋਬਾਇਲ ਫੋਨ ਪੁਲਿਸ ਨੇ ਜੇਲ੍ਹ ਦੇ ਅੰਦਰੋ ਬਰਾਮਦ ਕੀਤੇ ਹਨ। ਤ੍ਰਿਪੜੀ ਥਾਣਾ ਦੇ ਵਿੱਚ ਤਿੰਨ ਮੁਕੱਦਮੇ ਦਰਜ਼ ਹਨ। ਇਸ ਵਿੱਚ ਪੁਲਿਸ ਨੇ 48, 49, 50 ਨੰਬਰ ਮੁਕੱਦਮੇ ਦਰਜ ਕੀਤੇ ਗਏ ਹਨ।

ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਤ੍ਰਿਪੜੀ ਥਾਣਾ ਦੇ ਇੰਚਾਰਜ ਹੈਰੀ ਬੋਪਾਰਾਏ ਨੇ ਦੱਸਿਆ ਕਿ ਕੇਂਦਰੀ ਸੁਧਾਰ ਜੇਲ ਪਟਿਆਲਾ ਤੋਂ ਤਿੰਨ ਪੱਤਰ ਪਏ ਸੀ, ਜਿਸ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਵਿੱਚ ਉਨ੍ਹਾਂ ਦੱਸਿਆ ਕਿ ਜੇਲ੍ਹ ਦੇ ਅੰਦਰੋ ਪੱਤਰ ਬਰਾਮਦ ਹੋਣ ਤੋਂ ਬਾਅਦ ਕੀਤੇ ਗਏ ਤ੍ਰਿਪੜੀ ਥਾਣਾ ਦੇ ਵਿੱਚ ਤਿੰਨ ਮੁਕੱਦਮੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ: ਹੰਗਾਮੇ ਮਗਰੋਂ ਅਕਾਲੀ ਵਿਧਾਇਕ 3 ਦਿਨਾਂ ਲਈ ਮੁਅੱਤਲ

ਪੁਲਿਸ ਨੇ 48 ਨੰਬਰ ਮੁਕੱਦਮੇ ਦੇ ਵਿੱਚ 5 ਮੋਬਾਈਲ ਫੋਨ, 49 ਨੰਬਰ ਮੁਕੱਦਮੇ ਦੇ ਵਿੱਚ 1 ਮੋਬਾਈਲ ਫੋਨ, ਇੱਕ ਸਿਮ ਕਾਰਡ ਅਤੇ ਇੱਕ ਚਾਰਜ ਬਰਾਮਦ ਕੀਤਾ। ਪੁਲਿਸ ਨੇ 50 ਨੰਬਰ ਮੁਕੱਦਮੇ ਦੇ ਵਿੱਚ 1 ਮੋਬਾਈਲ ਫੋਨ ਅਤੇ ਇੱਕ ਸਿਮ ਕਾਰਡ ਬਰਾਮਦ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਮੁਕੱਦਮੇ ਦਰਜ ਕੀਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.