ETV Bharat / state

ਯੁਵਾ ਪੀੜ੍ਹੀ ਨੂੰ ਜੋੜਨ ਲਈ ਕਰਵਾਇਆ ਗਿਆ "ਵਿਸਾਖੀ ਮੁਟਿਆਰਾਂ ਦੀ" ਪ੍ਰੋਗਰਾਮ

ਵੂਮੈਨ ਵੈੱਲਫੇਅਰ ਸੁਸਾਇਟੀ ਵੱਲੋਂ ਵਿਸਾਖੀ ਦੇ ਤਿਉਹਾਰ ਦੇ ਉੱਤੇ "ਵਿਸਾਖੀ ਮੁਟਿਆਰਾਂ ਦੀ" ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਪੰਜਾਬੀ ਸੰਸਕ੍ਰਿਤੀ ਨੂੰ ਦਰਸਾਉਂਦੇ ਹੋਏ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਸੁਸਾਇਟੀ ਪਿਛਲੇ 20 ਸਾਲਾਂ ਤੋਂ ਪੰਜਾਬੀ ਵਿਰਸੇ ਦੇ ਨਾਲ ਯੁਵਾ ਪੀੜ੍ਹੀ ਨੂੰ ਜੋੜਨ ਦੇ ਲਈ ਕੰਮ ਕਰ ਰਹੀ ਹੈ।

women welfare association celebrated baisakhi festival
author img

By

Published : Apr 13, 2019, 12:05 AM IST

ਪਠਾਨਕੋਟ: ਵਿਸਾਖੀ ਦਾ ਤਿਉਹਾਰ ਪੰਜਾਬ ਦੇ ਵਿੱਚ ਬੜੇ ਹੀ ਸਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਯੁਵਾ ਪੀੜੀ ਆਪਣੇ ਇਤਿਹਾਸਕ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ। ਪੰਜਾਬੀ ਸੰਸਕ੍ਰਿਤੀ ਦੇ ਨਾਲ ਯੁਵਾ ਪੀੜ੍ਹੀ ਨੂੰ ਜੋੜਨ ਦੇ ਲਈ ਸਮਾਜਿਕ ਸੰਸਥਾਵਾਂ ਵੱਲੋਂ ਕਈ ਕੰਮ ਕੀਤੇ ਜਾ ਰਹੇ ਹਨ, ਤਾਂਕਿ ਯੁਵਾ ਪੀੜ੍ਹੀ ਆਪਣੇ ਵਿਰਸੇ ਦੇ ਨਾਲ ਜੁੜ ਸਕੇ। ਇਸ ਨੂੰ ਵੇਖਦੇ ਹੋਏ ਪਠਾਨਕੋਟ ਦੀ ਵੂਮੈਨ ਵੈੱਲਫੇਅਰ ਸੁਸਾਇਟੀ ਵੱਲੋਂ ਵਿਸਾਖੀ ਦੇ ਇਸ ਤਿਉਹਾਰ 'ਤੇ "ਵਿਸਾਖੀ ਮੁਟਿਆਰਾਂ ਦੀ" ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਸ਼ਹਿਰ ਭਰ ਦੀ ਮਹਿਲਾਵਾਂ ਨੇ ਹਿਸਾ ਲਿਆ।
ਸੁਸਾਇਟੀ ਪ੍ਰਧਾਨ ਆਸ਼ਾ ਭਗਤ ਨੇ ਕਿਹਾ ਕਿ ਅਜਿਹੇ ਕੰਮ ਕਰਵਾਉਣਾ ਅੱਜ ਦੇ ਸਮੇਂ ਦੀ ਮੰਗ ਹੈ ਤਾਂਕਿ ਅਸੀਂ ਆਪਣੇ ਜੜਾ ਨਾਲ ਜੁੜੇ ਰਹੀਏ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਪਿਛਲੇ 20 ਸਾਲਾਂ ਤੋਂ ਪੰਜਾਬੀ ਸੰਸਕ੍ਰਿਤੀ ਨਾਲ ਯੁਵਾ ਪੀੜੀ ਨੂੰ ਜੋੜਨ ਦੇ ਲਈ ਕੰਮ ਕਰ ਰਹੀ ਹੈ।

ਵੀਡੀਓ

REPORTER---JATINDER MOHAN (JATIN) PATHANKOT 9646010222
FEED---FTP
FOLDER---4 Apr Ptk Baisakhi (Jatin Pathankot)
FILES--- 1 SHOTS_2 BYTES
ਐਂਕਰ --
ਵੂਮੈਨ ਵੈੱਲਫੇਅਰ ਸੁਸਾਇਟੀ ਵੱਲੋਂ ਵਿਸਾਖੀ ਦੇ ਤਿਉਹਾਰ ਦੇ ਉੱਤੇ "ਵਿਸਾਖੀ ਮੁਟਿਆਰਾਂ ਦੀ" ਪ੍ਰੋਗਰਾਮ ਕਰਵਾਇਆ ਗਿਆ, ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਪੰਜਾਬੀ ਸੰਸਕ੍ਰਿਤੀ ਨੂੰ ਦਰਸਾਉਂਦੇ ਹੋਏ ਰੰਗਾਰੰਗ  ਪ੍ਰੋਗਰਾਮ ਪੇਸ਼ ਕੀਤੇ, ਸੁਸਾਇਟੀ ਪਿਛਲੇ 20 ਸਾਲਾਂ ਤੋਂ ਪੰਜਾਬੀ ਵਿਰਸੇ ਦੇ ਨਾਲ ਯੁਵਾ ਪੀੜ੍ਹੀ ਨੂੰ  ਜੋੜਨ ਦੇ ਲਈ ਕਰ ਰਹੀ ਹੈ ਕੰਮ।

ਵਿਓ--ਵਿਸਾਖੀ ਦਾ ਤਿਉਹਾਰ ਪੰਜਾਬ ਦੇ ਵਿੱਚ ਬੜੇ ਹੀ ਵਧੀਆ ਢੰਗ ਦੇ ਨਾਲ ਮਨਾਇਆ ਜਾਂਦਾ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਯੁਵਾ ਪੀੜੀ ਆਪਣੇ ਇਤਿਹਾਸਕ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ, ਪੰਜਾਬੀ ਸੰਸਕ੍ਰਿਤੀ ਦੇ ਨਾਲ ਯੁਵਾ ਪੀੜ੍ਹੀ ਨੂੰ ਜੋੜਨ ਦੇ ਲਈ ਸਮਾਜਿਕ ਸੰਸਥਾਵਾਂ ਵੱਲੋਂ ਕਈ ਕੰਮ ਕੀਤੇ ਜਾ ਰਹੇ ਨੇ ਤਾਂਕਿ ਯੁਵਾ ਪੀੜ੍ਹੀ ਆਪਣੇ ਵਿਰਸੇ ਦੇ ਨਾਲ ਜੁੜ ਸਕੇ। ਇਸ ਨੂੰ ਵੇਖਦੇ ਹੋਏ ਪਠਾਨਕੋਟ ਦੀ ਵੂਮੈਨ ਵੈੱਲਫੇਅਰ ਸੁਸਾਇਟੀ ਵੱਲੋਂ ਵਿਸਾਖੀ ਦੇ ਇਸ ਤਿਉਹਾਰ ਉੱਤੇ "ਵਿਸਾਖੀ ਮੁਟਿਆਰਾਂ ਦੇ" ਪ੍ਰੋਗਰਾਮ ਕਰਵਾਇਆ ਗਿਆ ਜਿਹਦੇ ਵਿੱਚ ਸ਼ਹਿਰ ਦੀ ਵੱਖ ਵੱਖ ਮਹਿਲਾਵਾਂ ਪੁੱਜੀਆਂ।  ਸੁਸਾਇਟੀ ਪ੍ਰਧਾਨ ਆਸ਼ਾ ਭਗਤ ਨੇ ਕਿਹਾ ਕਿ ਅਜਿਹੇ ਕੰਮ ਕਰਵਾਉਣਾ ਅੱਜ ਦੇ ਸਮੇਂ ਦੀ ਮੰਗ ਹੈ ਤਾਂਕਿ ਅਸੀਂ ਆਪਣੇ ਜੜ੍ਹਾਂ ਨਾਲ ਜੁੜੇ ਰਹੀਏ, ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਪਿਛਲੇ 20 ਸਾਲਾਂ ਤੋਂ ਪੰਜਾਬੀ ਸੰਸਕ੍ਰਿਤੀ ਨਾਲ ਯੁਵਾ ਪੀੜੀ ਨੂੰ ਜੋੜਨ ਦੇ ਲਈ ਕੰਮ ਕਰ ਰਹੀ ਹੈ।   .

ਵਾਈਟ---ਆਸ਼ਾ ਭਗਤ (ਸੁਸਾਇਟੀ ਪ੍ਰਧਾਨ)
ਵਾਈਟ ---ਅਨੂ ਵਿੱਜ  
ETV Bharat Logo

Copyright © 2024 Ushodaya Enterprises Pvt. Ltd., All Rights Reserved.