ETV Bharat / state

ਕਿਸਾਨ ਅੰਦੋਲਨ: ਸੁਣੋ! 10 ਸਾਲਾ ਬੱਚੀ ਦੀ ਜ਼ਜਬੇ ਭਰਪੂਰ ਗੱਲਬਾਤ

10 ਸਾਲ ਦੀ ਹੇਜ਼ਲ ਜੋ ਕਿ ਪੰਜਵੀਂ ਜਮਾਤ ਵਿਚ ਪੜ੍ਹਦੀ ਹੈ। ਕਿਸਾਨਾਂ ਦਾ ਹੌਸਲਾ ਵਧਾਉਣ ਲਈ ਆਈ ਅਤੇ ਕਿਸਾਨਾਂ ਨੂੰ ਆਪਣੀਆਂ ਕਵਿਤਾਵਾਂ ਨਾਲ ਉਸ ਨੇ ਹੋਰ ਜੋਸ਼ ਭਰ ਦਿੱਤਾ।

ਸੁਣੋ! 10 ਸਾਲ ਬੱਚੀ ਦੀ ਜ਼ਜਬੇ ਭਰਪੂਰ ਗੱਲਬਾਤ
ਸੁਣੋ! 10 ਸਾਲ ਬੱਚੀ ਦੀ ਜ਼ਜਬੇ ਭਰਪੂਰ ਗੱਲਬਾਤ
author img

By

Published : Oct 7, 2021, 7:18 PM IST

ਲੁਧਿਆਣਾ: ਭਾਵੇਂ ਕਿਸਾਨ ਅੰਦੋਲਨ ਨੂੰ ਚਲਦਿਆਂ ਲੰਮਾ ਸਮਾਂ ਹੋ ਚੁੱਕਾ ਹੈ, ਜਿਸ ਵਿਚ ਵੱਖਰੇ ਵੱਖਰੇ ਰੰਗ ਵੀ ਵੇਖਣ ਨੂੰ ਮਿਲ ਰਹੇ ਹਨ। ਨਾ ਸਿਰਫ਼ ਬਜ਼ੁਰਗ ਨੌਜਵਾਨ ਮਾਤਾਵਾਂ ਸਗੋਂ ਬੱਚੇ ਵੀ ਕਿਸਾਨਾਂ ਦੇ ਨਾਲ ਮਿਲ ਕੇ ਆਵਾਜ਼ ਬੁਲੰਦ ਕਰ ਰਹੇ ਹਨ। ਲੁਧਿਆਣਾ ਨਿੱਜੀ ਮੂਲ ਦੇ ਬਾਹਰ ਕਿਸਾਨਾਂ ਵੱਲੋਂ ਪੱਕਾ ਧਰਨਾ ਲਗਾਇਆ ਗਿਆ।

ਜਿਥੇ ਅੱਜ ਮਹਿਮਾਨ ਬਣਕੇ 10 ਸਾਲ ਦੀ ਹੇਜ਼ਲ ਜੋ ਕਿ ਪੰਜਵੀਂ ਜਮਾਤ ਵਿਚ ਪੜ੍ਹਦੀ ਹੈ। ਕਿਸਾਨਾਂ ਦਾ ਹੌਸਲਾ ਵਧਾਉਣ ਲਈ ਆਈ ਅਤੇ ਕਿਸਾਨਾਂ ਨੂੰ ਆਪਣੀਆਂ ਕਵਿਤਾਵਾਂ ਨਾਲ ਉਸ ਨੇ ਹੋਰ ਜੋਸ਼ ਭਰ ਦਿੱਤਾ।

ਸੁਣੋ! 10 ਸਾਲ ਬੱਚੀ ਦੀ ਜ਼ਜਬੇ ਭਰਪੂਰ ਗੱਲਬਾਤ

ਹੇਜਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਿੰਧੂ ਬਾਰਡਰ ਟੀਕਰੀ ਬਾਰਡਰ ਭੋਗਪੁਰ ਜਲੰਧਰ ਚ ਗੰਨਾ ਕਿਸਾਨਾਂ ਦੇ ਧਰਨਿਆਂ ਚ ਸ਼ਾਮਲ ਹੋ ਕੇ ਸਰਕਾਰਾਂ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਚੁੱਕੀ ਹੈ।

ਹਾਲਾਂਕਿ ਹੇਜਲ ਦਾ ਕਿਸਾਨੀ ਨਾਲ ਕੋਈ ਬਹੁਤਾ ਵਾਹ ਵਾਸਤਾ ਨਹੀਂ ਹੈ ਪਰ ਉਨ੍ਹਾਂ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਹ ਟੀ ਵੀ ਅਖਬਾਰਾਂ 'ਚ ਕਿਸਾਨਾਂ ਸਬੰਧੀ ਖ਼ਤਰਾ ਦੇਖਦੀ ਸੀ ਤਾਂ ਉਸ ਨੂੰ ਗੁੱਸਾ ਆਉਂਦਾ ਸੀ ਕਿ ਜੋ ਕਿਸਾਨ ਸਾਡਾ ਢਿੱਡ ਭਰਦੇ ਹਨ। ਉਹ ਅੱਜ ਧਰਨੇ ਤੇ ਬੈਠੇ ਨੇ ਇਸ ਕਰਕੇ ਉਸ ਨੇ ਵੀ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ।

ਉਨ੍ਹਾਂ ਕਿਹਾ ਕਿ ਜੋ ਘਟਨਾਵਾਂ ਅੱਜ ਹੋ ਰਹੀਆਂ ਨੇ ਉਹ ਬਰਦਾਸ਼ਤ ਤੋਂ ਬਾਹਰ ਹੈ, ਉਨ੍ਹਾਂ ਕਿਹਾ ਕਿ ਉਹ ਲਗਾਤਾਰ ਕਿਸਾਨਾਂ ਦੇ ਸੰਘਰਸ਼ ਵਿੱਚ ਜਾ ਕੇ ਆਵਾਜ਼ ਬੁਲੰਦ ਕਰ ਰਹੀ ਹੈ ਅਤੇ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ, ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹੈ ਅਤੇ ਬਾਕੀ ਨੌਜਵਾਨਾਂ ਅਤੇ ਲੋਕਾਂ ਨੂੰ ਕਿਸਾਨੀ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕਿਸਾਨਾਂ 'ਤੇ ਪੰਜਾਬ ਪੁਲਿਸ 'ਚ ਹਾਥਪਾਈ, ਟੁੱਟੇ ਬੈਰੀਕੇਡ

ETV Bharat Logo

Copyright © 2024 Ushodaya Enterprises Pvt. Ltd., All Rights Reserved.