ETV Bharat / state

ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖ਼ਿਲਾਫ FIR ਦਰਜ

author img

By

Published : Mar 18, 2022, 6:51 PM IST

ਜਲੰਧਰ ’ਚ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖਿਲਾਫ਼ ਪੁਲਿਸ ਵੱਲੋਂ ਐਫਆਈਆਰ ਦਰਜ (FIR registered against Jalandhar District President of Lok Insaaf Party) ਕੀਤੀ ਗਈ ਹੈ। ਜ਼ਿਲ੍ਹੇ ਦੇ ਸਬ ਰਜਿਸਟਰਾਰ ਨੂੰ ਧਮਕਾਉਣ ਦੇ ਇਲਜ਼ਾਮਾਂ ਹੇਠ ਪੁਲਿਸ ਨੇ ਐਫਆਈਆਰ ਦਰਜ ਕੀਤੀ ਗਈ ਹੈ।

ਜਲੰਧਰ 'ਚ ਲੋਕ ਇਨਸਾਫ ਪਾਰਟੀ ਦੇ ਜ਼ਿਲਾ ਪ੍ਰਧਾਨ ਖਿਲਾਫ ਐੱਫ.ਆਈ.ਆਰ

ਜਲੰਧਰ: ਪੰਜਾਬ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਵਿਖੇ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਬੱਗਾ ਦੇ ਖ਼ਿਲਾਫ਼ ਪੁਲਿਸ ਨੇ ਐਫਆਈਆਰ ਦਰਜ (FIR registered against Jalandhar District President of Lok Insaaf Party) ਕੀਤੀ ਹੈ। ਇਹ ਐਫਆਈਆਰ ਜਲੰਧਰ ਪੁਲਿਸ ਨੇ ਜਲੰਧਰ ਦੇ ਸਬ ਰਜਿਸਟਰਾਰ ਮਨਿੰਦਰ ਸਿੱਧੂ ਦੇ ਬਿਆਨਾਂ ’ਤੇ ਦਰਜ ਕੀਤੀ ਹੈ।

ਐਫ ਆਈ ਆਰ ਵਿੱਚ ਮਨਿੰਦਰ ਸਿੱਧੂ ਨੇ ਜਸਬੀਰ ਬੱਗਾ ਅਤੇ ਉਸ ਦੇ ਕੁਝ ਸਾਥੀਆਂ ’ਤੇ ਇਹ ਇਲਜ਼ਾਮ ਲਗਾਇਆ ਹੈ ਕਿ 14 ਮਾਰਚ ਨੂੰ ਜਸਬੀਰ ਬੱਗਾ ਆਪਣੇ ਕੁਝ ਸਾਥੀਆਂ ਨਾਲ ਕਰੀਬ ਦੋ ਵਜੇ ਉਨ੍ਹਾਂ ਦੇ ਦਫ਼ਤਰ ਵਿੱਚ ਆਏ ਸਨ ਅਤੇ ਦਫਤਰ ਅੰਦਰ ਦੋਵਾਂ ਦਰਵਾਜ਼ਿਆਂ ਦੀ ਕੁੰਡੀ ਲਗਾ ਦਿੱਤੀ ਗਈ ਸੀ।

ਸਬ ਰਜਿਸਟਰਾਰ ਨੇ ਮੁਤਾਬਕ ਉਸ ਵੇਲੇ ਦਫ਼ਤਰ ਵਿੱਚ ਕੁਝ ਲੋਕਾਂ ਸਮੇਤ ਉਨ੍ਹਾਂ ਦਾ ਸਟਾਫ ਵੀ ਮੌਜੂਦ ਸੀ। ਐਫਆਈਆਰ ਵਿੱਚ ਉਨ੍ਹਾਂ ਕਿਹਾ ਹੈ ਕਿ ਜਗਬੀਰ ਬੱਗਾ ਨੇ ਆਪਣੇ ਕੁਝ ਸਾਥੀਆਂ ਨਾਲ ਜਿੰਨ੍ਹਾਂ ਦੀ ਗਿਣਤੀ ਕਰੀਬ ਵੀਹ ਸੀ ਉਨ੍ਹਾਂ ਦੇ ਦਫ਼ਤਰ ਆ ਕੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਉੱਪਰ ਝੂਠੇ ਰਿਸ਼ਵਤ ਲੈਣ ਦੇ ਇਲਜ਼ਾਮ ਵੀ ਲਗਾਏ ਗਏ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਆਈ ਪੀ ਸੀ ਦੀ ਧਾਰਾ 342,186,384,506, 34 ਦੇ ਤਹਿਤ ਧਰਮ ਨਿਭਾਉਂਦੇ ਹੋਏ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਜ਼ਹਿਰੀਲੇ ਰੰਗ ਨਾਲ ਹੋਲੀ ਖੇਡਣ ਕਾਰਨ ਕਰੀਬ 2 ਦਰਜਨ ਲੋਕ ਬਿਮਾਰ

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.