ETV Bharat / state

ਜਲੰਧਰ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਰੁੱਸੇ 'ਆਪ' ਵਰਕਰ

ਆਪ ਵਲੋਂ ਜਲੰਧਰ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਲੋਕਸਭਾ ਉਮੀਦਵਾਰ ਬਣਾਉਣ ਨੂੰ ਲੈ ਕੇ ਪਾਰਟੀ ਵਰਕਰ ਨਾਰਾਜ਼, ਆਪ ਆਗੂ ਸ਼ਿਵ ਦਿਆਲ ਮਾਲੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਜ਼ਾਹਿਰ ਕੀਤੀ ਨਾਰਾਜ਼ਗੀ।

aaa
author img

By

Published : Mar 26, 2019, 12:25 PM IST

ਜਲੰਧਰ: ਵੱਖ-ਵੱਖ ਪਾਰਟੀਆਂ ਲੋਕਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਂ 'ਤੇ ਵਿਚਾਰ ਤੇ ਐਲਾਨ 'ਚ ਰੁੱਝੀਆਂ ਹਨ। ਇਸੇ ਦੌਰਾਨ ਕਈ ਆਗੂ ਆਪਣੀ ਹੀ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਹਨ, ਜਿਨ੍ਹਾਂ 'ਚੋਂ ਇੱਕ ਹਨ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਪ੍ਰਧਾਨ ਸ਼ਿਵ ਦਿਆਲ ਮਾਲੀ।

ਵੀਡੀਓ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਸੀਟ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਲੋਕਸਭਾ ਉਮੀਦਵਾਰ ਐਲਾਨਿਆ ਹੈ, ਜਦੋਂ ਕਿ ਸ਼ਿਵ ਦਿਆਲ ਮਾਲੀ ਦਾ ਨਾਂਅ ਪਿਛਲੇ ਕਾਫ਼ੀ ਸਮੇਂ ਤੋਂ ਦਾਅਵੇਦਾਰਾਂ ਦੀ ਲਿਸਟ 'ਚ ਸ਼ਾਮਿਲ ਸੀ। ਹੁਣ ਸਾਬਕਾ ਜਸਟਿਸ ਜ਼ੋਰਾ ਸਿੰਘ ਦੇ ਨਾਂਅ ਦੇ ਐਲਾਨ ਤੋਂ ਬਾਅਦ ਸ਼ਿਵ ਦਿਆਲ ਮਾਲੀ ਨੇ ਪਾਰਟੀ ਪ੍ਰਤੀ ਰੋਸ ਜ਼ਾਹਿਰ ਕੀਤਾ ਹੈ।

ਜਦੋਂ ਈਟੀਵੀ ਭਾਰਤ ਨੇ ਸ਼ਿਵ ਦਿਆਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਗੱਲਾਂ-ਗੱਲਾਂ ਵਿੱਚ ਇਹ ਗੱਲ ਸਾਫ਼ ਕਰ ਦਿੱਤੀ ਕਿ ਜਲੰਧਰ ਸੀਟ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਦੇਣ ਤੋਂ ਬਾਅਦ ਨਾ ਸਿਰਫ਼ ਜਲੰਧਰ ਦੇ ਆਪ ਵਰਕਰ ਬਲਕਿ ਉਹ ਖੁਦ ਵੀ ਖਾਸੇ ਨਿਰਾਸ਼ ਹਨ।ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ ਕਿਸੇ ਚੋਣ ਲਈ ਟਿਕਟ ਦਿੱਤਾ ਜਾਣਾ ਪਾਰਟੀ ਦਾ ਆਪਣਾ ਫੈਸਲਾ ਹੁੰਦਾ ਹੈ ਅਤੇ ਉਹ ਪਾਰਟੀ ਦੇ ਨਾਲ ਰਲ ਕੇ ਇਸ ਸੀਟ ਨੂੰ ਜਿੱਤਣ ਦਾ ਪੂਰਾ ਯਤਨ ਕਰਨਗੇ ਅਤੇ ਆਪਣੇ ਵਰਕਰਾਂ ਨੂੰ ਵੀ ਸਮਝਾਉਣਗੇ।

---------- Forwarded message ---------
From: Devender Singh <devender.singh@etvbharat.com>
Date: Mon, 25 Mar 2019 at 13:20
Subject: PB_JLD_Devender_AAP leaders disappointed with jalandhar ticket
To: Punjab Desk <punjabdesk@etvbharat.com>

Story.......PB_JLD_Devender_AAP leaders disappointed with jalandhar ticket

No of files ....01

Feed thru ....ftp

ਐਂਕਰ : ਜਲੰਧਰ ਲੋਕ ਸਭਾ ਸੀਟ ਉੱਤੇ ਅਕਾਲੀ ਦਲ ਅਤੇ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਤੋਂ ਬਾਅਦ ਕੱਲ੍ਹ ਆਮ ਆਦਮੀ ਪਾਰਟੀ ਨੇ ਵੀ ਆਪਣੇ ਕੈਂਡੀਡੇਟ ਦਾ ਨਾਮ ਘੋਸ਼ਿਤ ਕਰ ਦਿੱਤਾ । ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਪੂਰਵ ਜਸਟਿਸ ਜ਼ੋਰਾ ਸਿੰਘ ਨੂੰ ਇਹ ਸੀਟ ਦਿੱਤੀ ਹੈ।  ਜਸਟਿਸ ਜ਼ੋਰਾ ਸਿੰਘ ਬਹਿਬਲ ਕਲਾਂ ਕਾਂਡ ਅਤੇ ਬਰਗਾੜੀ ਕਾਂਡ ਦੀ ਜਾਂਚ ਤੋਂ ਬਾਅਦ ਖਾਸੇ ਚਰਚਾ ਵਿੱਚ ਰਹੇ ਨੇ ।
      ਜਲੰਧਰ ਦੀ ਸੀਟ ਪੂਰਵ ਜਸਟਿਸ ਜ਼ੋਰਾ ਸਿੰਘ ਨੂੰ ਦੇਣ ਤੋਂ ਬਾਅਦ ਜਲੰਧਰ ਵਿਖੇ ਆਮ ਆਦਮੀ ਪਾਰਟੀ ਕਾਰਜਕਰਤਾਵਾਂ ਵਿੱਚ ਕਾਫ਼ੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।  ਨਾ ਸਿਰਫ ਪਾਰਟੀ ਦੇ ਕਾਰਜਕਰਤਾ ਬਲਕਿ ਪਾਰਟੀ ਦੇ ਨੇਤਾ ਵੀ ਇਸ ਤੋਂ ਖ਼ਾਸੇ ਨਿਰਾਸ਼ ਹਨ।  ਇਸੇ ਦੇ ਚੱਲਦੇ ਅੱਜ ਜਦੋਂ ਜਲੰਧਰ ਵਿਖੇ ਅਸੀਂ ਜਲੰਧਰ ਸ਼ਹਿਰੀ ਪ੍ਰਧਾਨ ਅਤੇ ਇਹ ਸੀਟ ਦੇ ਪ੍ਰਬਲ ਦਾਅਵੇਦਾਰ ਸ਼ਿਵ ਦਿਆਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਗੱਲਾਂ ਗੱਲਾਂ ਦੇ ਵਿੱਚ ਇਹ ਗੱਲ ਸਾਫ ਕਰ ਦਿੱਤੀ ਕਿ ਜਲੰਧਰ ਦੀ ਸੀਟ ਜਸਟਿਸ ਜ਼ੋਰਾ ਸਿੰਘ ਨੂੰ ਦੇਣ ਤੋਂ ਬਾਅਦ ਨਾ ਸਿਰਫ ਜਲੰਧਰ ਵਿਖੇ ਆਮ ਆਦਮੀ ਪਾਰਟੀ ਕਾਰਗਰਤਾ ਬਲਕਿ ਉਹ ਖੁਦ ਵੀ ਖਾਸੇ ਨਿਰਾਸ਼ ਹਨ । ਇਸ ਦੇ ਨਾਲ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ ਕਿਸੇ ਚੋਣ ਲਈ ਟਿਕਟ ਦਿੱਤਾ ਜਾਣਾ ਪਾਰਟੀ ਦਾ ਆਪਣਾ ਨਿਰਣਾ ਹੁੰਦਾ ਹੈ ਅਤੇ ਉਹ ਪਾਰਟੀ ਦੇ ਨਾਲ ਰਲ ਕੇ ਇਸ ਸੀਟ ਨੂੰ ਜਿੱਤਣ ਦਾ ਪੂਰਾ ਯਤਨ ਕਰਨਗੇ ਅਤੇ ਆਪਣੇ ਕਾਰਜਕਰਤਾ ਨੂੰ ਵੀ ਸਮਝਾਂੜਗੇ ।
     ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਦੇ ਕਿਸੇ ਲੋਕਲ ਲੀਡਰ ਨੂੰ ਜਿਸ ਦਾ ਕਿ ਨਾਮ ਖੁਦ ਲੋਕਲ ਲੀਡਰਸ਼ਿਪ ਨੇ ਇਹ ਸੀਟ ਵਾਸਤੇ ਭੇਜਿਆ ਸੀ ਨੂੰ ਦਰਕਿਨਾਰ ਕਰ ਆਮ ਆਦਮੀ ਪਾਰਟੀ ਹਾਈਕਮਾਨ ਨੇ ਇੱਕ ਵਾਰ ਫਿਰ ਤੋਂ ਆਪਣੇ ਕਾਰਜਕਰਤਾ ਨੂੰ ਖਾਸਾ ਨਿਰਾਸ਼ ਕੀਤਾ ਹੈ ।

ਜਲੰਧਰ ਵਿਖੇ ਆਮ ਆਦਮੀ ਪਾਰਟੀ ਪ੍ਰਧਾਨ ਨਾਲ ਵਨ ਟੁ ਵਨ ।

ਜਲੰਧਰ
ETV Bharat Logo

Copyright © 2024 Ushodaya Enterprises Pvt. Ltd., All Rights Reserved.