ETV Bharat / state

ਯੂਟਿਊਬ ਤੋਂ ਅਸਲਾ ਬਣਾਉਣਾ ਸਿਖ ਫੈਕਟਰੀ ਚਲਾ ਰਹੇ ਨੌਜਵਾਨਾਂ ਗ੍ਰਿਫਤਾਰ

ਯੂਟਿਊਬ ਸਿਖਾ ਰਿਹਾ ਨੌਜਵਾਨਾਂ ਨੂੰ ਅਸਲਾ ਬਣਾਉਣਾ। ਪੁਲਿਸ ਨੇ ਦੋ ਨੌਜਵਾਨਾਂ ਤੋਂ 5 ਪਿਸਤੌਲਾਂ ਤੇ ਇੱਕ ਟੈਲੀਸਕੋਪਿਕ ਏਅਰ ਗਨ ਬਰਾਮਦ ਕੀਤੀ। ਬਰਾਮਦ ਅਸਲਿਆ 'ਚ ਪੰਜ ਪਿਸਤੌਲਾਂ 'ਚ ਤਿੰਨ 32 ਬੋਰ ਪਿਸਤੌਲਾਂ ਅਤੇ ਦੋ 12 ਬੋਰ ਪਿਸਤੌਲਾਂ ਸ਼ਾਮਲ ਹਨ। ਇਸ ਨਾਲ ਵੱਡੀ ਗਿਣਤੀ 'ਚ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

author img

By

Published : Apr 3, 2019, 10:36 PM IST

ਗੁਰਦਾਸਪੁਰ: ਨਵੀਂ ਤਕਨੀਕ ਦੇ ਜਿੰਨੇ ਫਾਇਦੇ ਹਨ ਉੰਨੇ ਨੁਕਸਾਨ ਵੀ ਹਨ। ਤਕਨੀਕ ਦੀ ਜੇ ਗ਼ਲਤ ਵਰਤੋਂ ਹੋਵੇ ਤਾਂ ਵਿਆਕਤੀ ਮੁਸ਼ਕਲਾਂ 'ਚ ਪੈ ਜਾਂਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਨੌਜਵਾਨਾਂ ਅਸਲਾ ਬਣਾਉਣਾ ਦੀ ਫੈਕਟਰੀ ਚਲਾ ਰਹੇ ਸਨ। ਬਟਾਲਾ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਤੋਂ ਪੰਜ ਪਿਸਤੌਲਾਂ ਅਤੇ ਇੱਕ ਟੈਲੀਸਕੋਪਿਕਏਅਰ ਗਨ ਵੀ ਬਰਾਮਦ ਕੀਤੀ ਹੈ। ਜੋ ਇਹਨਾਂ ਨੌਜਵਾਨਾਂ ਨੇ ਖੁਦ ਤਿਆਰ ਕੀਤੀਆਂ ਸਨ ਅਤੇ ਬਰਾਮਦ ਪੰਜ ਪਿਸਤੌਲਾਂ 'ਚ ਤਿੰਨ 32 ਬੋਰ ਪਿਸਤੌਲਾਂ ਹਨ ਅਤੇ ਦੋ 12 ਬੋਰ ਪਿਸਤੌਲਾਂ ਹਨ। ਇਸ ਨਾਲ ਵੱਡੀ ਗਿਣਤੀ 'ਚ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਵੀਡੀਓ

ਐੱਸਐੱਸਪੀ ਮੁਤਾਬਕ ਇੱਕ ਨੌਜਵਾਨ ਕੰਪਿਊਟਰ ਇੰਜੀਨਿਅਰ ਹੈ ਅਤੇ ਇੱਕ ਆਪਣੀ ਲੋਹੇ ਦੀ ਫੈਕਟਰੀ ਚਲਾ ਰਿਹਾ ਹੈ। ਇਹਨਾਂ ਨੌਜਵਾਨਾਂ ਨੇ ਪਹਿਲੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਉਹਨਾਂ ਅਸਲਾ ਬਣਾਉਣ ਦੀ ਤਕਨੀਕ ਯੂ-ਟਿਊਬ ਸਾਈਟ ਤੋਂ ਸਿਖੀ ਅਤੇ ਉਸੇ ਤਕਨੀਕ ਨਾਲ 5 ਪਿਸਤੌਲਾਂ ਬਣਾਈਆਂ ਹਨ ਜਿਨ੍ਹਾਂ 'ਚ ਤਿੰਨ 32 ਬੋਰ ਪਿਸਤੌਲਾਂ ਦੋ 12 ਬੋਰ ਹਨ। ਉਥੇ ਹੀ ਐੱਸਐੱਸਪੀਨੇ ਕਿਹਾ ਕਿ ਇਹਨਾਂ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਦੇ ਨਾਲ ਹੀ ਗ੍ਰਿਫਤਾਰ ਨੌਜਵਾਨਾਂ ਨੇ ਵੀ ਖੁਦ ਆਪਣਾ ਗੁਨਾਹ ਮੰਨਿਆ ਅਤੇ ਉਹਨਾਂ ਦੱਸਿਆ ਕਿ ਪਿਸਤੌਲ ਐੱਸਐੱਸਪੀਦੀ ਮਦਦ ਨਾਲ ਬਣਾਈਆਂ ਗਈਆਂ ਸਨ ਪਰ ਮਨ 'ਚ ਕੋਈ ਗ਼ਲਤ ਮਕਸਦ ਨਹੀਂ ਸਨ।

story :... 2 youths arrested by batala police 
reporter :... gurpreet singh gurdaspur 
story at ftp > Gurdaspur_3_ april_ 2_ youths arrested _> 3 files 

ਐਂਕਰ ਰੀਡ :... ਪੁਲਿਸ ਜਿਲਾ ਬਟਾਲਾ ਵਲੋਂ ਦੋ ਐਸੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਜੋ ਅਸਲਾ ਬਣਾਉਣਾ ਦੀ ਫੈਕਟਰੀ ਚਲਾ ਰਹੇ ਸਨ। ਉਥੇ ਹੀ ਬਟਾਲਾ ਪੁਲਿਸ ਨੇ ਇਹਨਾਂ ਨੌਜਵਾਨਾਂ ਪਾਸੋ 5 ਪਿਸਤੌਲਾਂ ਅਤੇ ਇਕ ਟੇਲਿਸਕੋਪਿਕ ਏਅਰ ਗਨ ਬਰਾਮਦ ਕੀਤੀ ਹੈ ਜੋ ਇਹਨਾਂ ਨੌਜਵਾਨਾਂ ਨੇ ਖੁਦ ਤਿਆਰ ਕੀਤੀਆਂ ਸਨ ਅਤੇ ਬਰਾਮਦ 5 ਪਿਸਤੌਲਾਂ ਚ 3 32 ਬੋਰ ਪਿਸਤੌਲਾਂ ਹਨ ਅਤੇ 2 12 ਬੋਰ ਪਿਸਤੌਲਾਂ ਹਨ ਅਤੇ ਵੱਡੀ ਗਿਣਤੀ ਚ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ। 

ਵੀ ਓ :... ਪੁਲਿਸ ਜਿਲਾ ਬਟਾਲਾ ਦੇ ਐਸ ਐਸ ਪੀ ਉਪਿੰਦਰ ਜਿੱਤ ਸਿੰਘ ਘੁੱਮਣ ਨੇ ਇਕ ਪ੍ਰੈਸ ਕਾੰਫ਼੍ਰੇੰਸ ਕਰ ਖੁਲਾਸਾ ਕੀਤਾ ਕਿ ਉਹਨਾਂ ਦੀ  ਪੁਲਿਸ ਪਾਰਟੀ ਵਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਕ ਅਸਲਾ ਬਣਾਉਣਾ ਦੀ ਫੈਕਟਰੀ ਚਲਾ ਰਹੇ ਸਨ ਐਸ ਐਸ ਪੀ ਮੁਤਾਬਿਕ ਇਕ ਨੌਜਵਾਨ ਕੰਪਿਊਟਰ ਇੰਜਿਨਿਰ ਹੈ ਅਤੇ ਇਕ ਆਪਣੀ ਲੋਹੇ ਦੀ ਫੈਕਟਰੀ ਚਲਾ ਰਿਹਾ ਹੈ ਅਤੇ ਐਸ ਐਸ ਪੀ ਨੇ ਆਖਿਆ ਕਿ ਇਹਨਾਂ ਨੌਜਵਾਨਾਂ ਨੇ ਪਹਿਲੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ ਕਿ ਉਹਨਾਂ ਇਹ ਹਾਤਯਾਰ ਬਣਾਉਣ ਦੀ ਤਕਨੀਕ ਯੂ ਟੁਬੇ ਸਾਈਟ ਤੋਂ ਸਿੱਖੀ ਅਤੇ ਉਸੇ ਤਕਨੀਕ ਨਾਲ 5 ਪਿਸਤੌਲਾਂ ਬਣਾਈਆਂ ਹਨ ਜਿਹਨਾਂ ਚ 3 32 ਬੋਰ ਪਿਸਤੌਲਾਂ 2 12 ਬੋਰ ਹਨ ਅਤੇ ਇਸਦੇ ਨਾਲ ਹੀ ਨੌਜਵਾਨਾਂ ਪਾਸੋ ਵੱਡੀ ਗਿਣਤੀ ਚ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਉਥੇ ਹੀ ਐਸ ਐਸ ਪੀ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਕੋਲੋਂ ਅਗਲੀ ਪੁੱਛਗਿੱਛ ਜਾਰੀ ਹੈ ਅਤੇ ਉਸ ਚ ਖੁਲਾਸਾ ਹੋਵੇਗਾ ਕਿ ਕਿਸ ਮਕਸਦ ਲਈ ਇਹਨਾਂ ਨੌਜਵਾਨਾਂ ਨੇ ਪਿਸਤੌਲਾਂ ਬਣਾਇਆ ਹਨ। 

 byte  :... opinderjit singh ( ssp batala )

vi/o :... ਇਸ ਦੇ ਨਾਲ ਹੀ ਗ੍ਰਿਫਤਾਰ ਨੌਜਵਾਨਾਂ ਨੇ ਵੀ ਖੁਦ ਆਪਣਾ ਗੁਨਾਹ ਮਾਣਿਆ ਅਤੇ ਉਹਨਾਂ ਆਖਿਆ ਕਿ ਪਿਸਤੌਲ ਯੂ ਟੁਬੇ ਦੀ ਮਦਦ ਨਾਲ ਬਣਾਈਆਂ ਸਨ ਲੇਕਿਨ ਮਨ ਚ ਕੋਈ ਗ਼ਲਤ ਮਕਸਦ ਨਹੀਂ ਸਨ। 

ਬਾਯਿਤ :... ਰਾਜਨ ਸ਼ਰਮਾ।   

ETV Bharat Logo

Copyright © 2024 Ushodaya Enterprises Pvt. Ltd., All Rights Reserved.