ETV Bharat / state

ਸ਼ਹਾਦਤ ਨੂੰ ਸਜਦਾ ਕਰਦਿਆਂ 50 ਸਾਲਾਂ ਤੋਂ ਮਸਜਿਦ 'ਚ ਲਗਾਇਆ ਜਾ ਰਿਹੈ ਲੰਗਰ - Langar set up for Sangat

ਇਤਿਹਾਸਿਕ ਲਾਲ ਮਸਜਦ ਵਿੱਚ ਜਿਸ ਦੇ ਪਰਿਸਰ ਵਿੱਚ ਸਿੱਖ ਸੰਗਤ ਲਈ ਮੁਸਲਮਾਨ ਸਮੁਦਾਏ (Muslim communities) ਦੇ ਵੱਲੋਂ ਹਰ ਸਾਲ ਦਿੱਤਾ ਜਾਂਦਾ ਹੈ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (Shri Fatehgarh Sahib) ਦੇ ਬਿਲਕੁਲ ਸਾਹਮਾਣੇ ਵਾਲੀ ਰੋਡ ਉੱਤੇ ਪੈਂਦੇ ਰੇਲਵੇ ਸਟੇਸ਼ਨ (Railway station) ਦੇ ਬਿਲਕੁਲ ਨਾਲ ਸਥਿਤ ਪਿੰਡ ਰਾਈਮਾਜਰਾ ਦੇ ਨਿਵਾਸੀਆਂ ਦੇ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ (Shri Fatehgarh Sahib) ਦੀ ਧਰਤੀ ਉੱਤੇ ਨਤਮਸਤਕ ਹੋਣ ਲਈ ਪੁੱਜਣ ਵਾਲੀ ਸੰਗਤ ਲਈ ਹਰ ਸਾਲ ਬਰੇਡ ਪਕੌੜੇ ਅਤੇ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ।

ਪਿਛਲੇ 50 ਸਾਲਾਂ ਤੋਂ ਸਿੱਖ ਲਗਾ ਰਹੇ ਹਨ ਮਸਜਿਦ 'ਚ ਲੰਗਰ

author img

By

Published : Dec 26, 2021, 10:37 PM IST

ਸ੍ਰੀ ਫਤਿਹਗੜ ਸਾਹਿਬ: ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ (Shri Fatehgarh Sahib) ਵਿਖੇ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 3 ਰੋਜ਼ਾ ਸੋਗ ਸਭਾ 25,26,27 ਦਸੰਬਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇੱਥੇ ਵੱਖ-ਵੱਖ ਧਾਰਮਿਕ ਜਥਿਆ ਵੱਲੋਂ ਦੀਵਾਨ ਸਜਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ (Sikh History) ਨਾਲ ਜੋੜਿਆ ਜਾ ਰਿਹਾ ਹੈ। ਸ਼ਹੀਦਾਂ ਦੀ ਯਾਦ ਵਿੱਚ ਪਹੁੰਚੀ ਸੰਗਤ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਹਨ।

ਪਿਛਲੇ 50 ਸਾਲਾਂ ਤੋਂ ਸਿੱਖ ਲਗਾ ਰਹੇ ਹਨ ਮਸਜਿਦ 'ਚ ਲੰਗਰ

ਜਿਸ ਵਿੱਚ ਕਈ ਅਜਿਹੇ ਲੰਗਰ ਵੀ ਲਗਾਏ ਜਾਂਦੇ ਹਨ ਜੋ ਸਮਾਜ ਵਿੱਚ ਆਪਸੀ ਭਾਈਚਾਰੇ ਦੀ ਮਿਸਾਲ ਪੈਦਾ ਕਰਦੇ ਹਨ, ਕੁੱਝ ਅਜਿਹਾ ਹੀ ਸੁਨੇਹੇ ਦੇ ਰਿਹਾ ਹੈ। ਇਤਿਹਾਸਿਕ ਲਾਲ ਮਸਜਦ ਵਿੱਚ ਜਿਸ ਦੇ ਪਰਿਸਰ ਵਿੱਚ ਸਿੱਖ ਸੰਗਤ ਲਈ ਮੁਸਲਮਾਨ ਸਮੁਦਾਏ (Muslim communities) ਦੇ ਵੱਲੋਂ ਹਰ ਸਾਲ ਦਿੱਤਾ ਜਾਂਦਾ ਹੈ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (Shri Fatehgarh Sahib) ਦੇ ਬਿਲਕੁਲ ਸਾਹਮਾਣੇ ਵਾਲੀ ਰੋਡ ਉੱਤੇ ਪੈਂਦੇ ਰੇਲਵੇ ਸਟੇਸ਼ਨ (Railway station) ਦੇ ਬਿਲਕੁਲ ਨਾਲ ਸਥਿਤ ਪਿੰਡ ਰਾਈਮਾਜਰਾ ਦੇ ਨਿਵਾਸੀਆਂ ਦੇ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ (Shri Fatehgarh Sahib) ਦੀ ਧਰਤੀ ਉੱਤੇ ਨਤਮਸਤਕ ਹੋਣ ਲਈ ਪੁੱਜਣ ਵਾਲੀ ਸੰਗਤ ਲਈ ਹਰ ਸਾਲ ਬਰੇਡ ਪਕੌੜੇ ਅਤੇ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ।

ਪੁਰਾਣੀ ਮਸਜਦ ਵਿੱਚ ਲੰਗਰ ਲਗਾਉਣ ਵਾਲੇ ਸ਼ਰਧਾਲੂਆਂ ਦੀ ਮੰਨੀਏ ਤਾਂ ਉਹ ਇਹ ਲੰਗਰ ਸਮੂਹ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਪਿਛਲੇ 50 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਜਿਸ ਵਿੱਚ ਮੁਸਲਮਾਨ ਸਮੁਦਾਏ ਦੇ ਵੱਲੋਂ ਉਨ੍ਹਾਂ ਨੂੰ ਸਹਿਯੋਗ ਦਿੰਦੇ ਹੋਏ ਪੁਰਾਣੀ ਮਸਜਦ ਵਿੱਚ ਸਥਾਨ ਦਿੱਤਾ ਜਾਂਦਾ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਲੰਗਰ ਦੀ ਸੇਵਾ ਕਰ ਰਹੇ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਇੱਥੇ ਲੰਗਰ ਦੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸਾਰੇ ਧਰਮਾਂ ਦੇ ਲੋਕਾਂ ਆਪਸ ਵਿੱਚ ਮਿਲ ਕੇ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਮਿਲ ਕੇ ਰਹਿਣ ਦਾ ਵੀ ਸੁਨੇਹਾ ਦਿੱਤਾ।

ਇਹ ਵੀ ਪੜ੍ਹੋ:ਸ਼ਹੀਦੀ ਜੋੜ ਮੇਲ ਮੌਕੇ ਗੁ. ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਚੰਨੀ

ETV Bharat Logo

Copyright © 2025 Ushodaya Enterprises Pvt. Ltd., All Rights Reserved.