ETV Bharat / state

#AskCaptain ਦੇ 11ਵੇਂ ਅਡੀਸ਼ਨ ਤਹਿਤ ਜਨਤਾ ਨਾਲ ਮੁਖ਼ਾਤਬ ਹੋਣਗੇ ਕੈਪਟਨ

author img

By

Published : Jul 18, 2020, 11:19 AM IST

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ #AskCaptain ਮੁਹਿੰਮ ਤਹਿਤ 11ਵੀਂ ਵਾਰ ਸਨਿੱਚਰਵਾਰ ਨੂੰ ਜਨਤਾ ਨਾਲ ਮੁਖ਼ਾਤਬ ਹੋਣਗੇ।

ਫ਼ੋਟੋ।
ਫ਼ੋਟੋ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ #AskCaptain ਮੁਹਿੰਮ ਤਹਿਤ ਸਨਿੱਚਰਵਾਰ ਨੂੰ ਜਨਤਾ ਨਾਲ ਮੁਖ਼ਾਤਬ ਹੋਣਗੇ। ਇਹ #AskCaptain ਦਾ 11ਵਾਂ ਅਡੀਸ਼ਨ ਹੈ ਜਿਸ ਤਹਿਤ ਮੁੱਖ ਮੰਤਰੀ ਹਰ ਸਨਿੱਚਰਵਾਰ ਸ਼ਾਮ ਨੂੰ ਜਨਤਾ ਦੇ ਰੂ-ਬ-ਰੂ ਹੁੰਦੇ ਹਨ।

  • Looking forward to listening to your questions, queries and suggestions to keep Punjab safe from #Covid19. With cases rising, I am sure you all must have valuable insights to offer. I will be Live with you all on Saturday for the 11th edition of #AskCaptain. pic.twitter.com/v7o0akYiQE

    — Capt.Amarinder Singh (@capt_amarinder) July 17, 2020 " class="align-text-top noRightClick twitterSection" data=" ">

#AskCaptain ਦੇ 11ਵੇਂ ਅਡੀਸ਼ਨ ਵਿੱਚ ਮੁੱਖ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਲੋਕਾਂ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਉਹ ਕੋਰੋਨਾ ਵਾਇਰਸ ਦੀ ਸਥਿਤੀ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਨਗੇੇ, ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਗੇ ਅਤੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਵੀ ਲੈਣਗੇ।

ਮੁੱਖ ਮੰਤਰੀ ਨੇ ਆਪਣੇ ਅਧਿਕਾਰਕ ਟਵਿੱਟਰ ਖ਼ਾਤੇ ਉੱਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਕੋਵਿਡ-19 ਤੋਂ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਤੁਹਾਡੇ ਪ੍ਰਸ਼ਨਾਂ ਅਤੇ ਸੁਝਾਵਾਂ ਨੂੰ ਸੁਣਨ ਦੀ ਉਡੀਕ ਹੈ। ਕੇਸ ਵਧਣ ਦੇ ਨਾਲ ਮੈਨੂੰ ਯਕੀਨ ਹੈ ਕਿ ਤੁਹਾਡੇ ਸਾਰਿਆਂ ਕੋਲ ਕੀਮਤੀ ਸਮਝ ਹੋਣਾ ਲਾਜ਼ਮੀ ਹੈ। ਮੈਂ #AskCaptain ਦੇ 11ਵੇਂ ਅਡੀਸ਼ਨ ਲਈ ਸਨਿੱਚਰਵਾਰ ਨੂੰ ਤੁਹਾਡੇ ਸਾਰਿਆਂ ਨਾਲ ਲਾਈਵ ਰਹਾਂਗਾ।"

ETV Bharat Logo

Copyright © 2024 Ushodaya Enterprises Pvt. Ltd., All Rights Reserved.