ETV Bharat / state

ਚਿੱਟੇ ਨੇ ਨਿਗਲਿਆ ਕਬੱਡੀ ਖਿਡਾਰੀ

ਪਿੰਡ ਡਾਲਾ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਚਿੱਟੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ ਹੈ। ਖਿਡਾਰੀ ਦੀ ਮੌਤ ਦੋ ਨੋਜਵਾਨਾਂ ਵੱਲੋਂ ਵੱਧ ਓਵਰ ਡੋਜ਼ ਦੇਣ ਨਾਲ ਹੋਈ ਹੈ।

ਫ਼ੋਟੋ
author img

By

Published : Jul 21, 2019, 11:46 PM IST

ਮੋਗਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸੌਹ ਖਾ ਕੇ ਸੱਤਾ 'ਚ ਆਏ ਸਨ ਕਿ ਪੰਜਾਬ ਚਾਰ ਹਫ਼ਤਿਆਂ 'ਚ ਚਿੱਟਾ ਤੇ ਹੋਰ ਮਾਰੂ ਨਸ਼ੇ ਖ਼ਤਮ ਕਰ ਦਿਆਂਗਾ। ਪਰ ਇਹ ਸਭ ਮਹਿਜ਼ ਡਰਾਮਾ ਉਸ ਵਕਤ ਸਾਬਤ ਹੋਇਆ ਜਦੋਂ ਪਿੰਡ ਡਾਲਾ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਚਿੱਟੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ ਹੈ।

ਵੋਖੋ ਵੀਡੀਓ

ਦੱਸ ਦਈਏ ਕਿ ਮੋਗਾ 'ਚ ਕਬੱਡੀ ਖਿਡਾਰੀ ਦੀ ਮਾਂ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਉਸ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਨੌਜਵਾਨ ਗੁਰਸੇਵਕ ਸਿੰਘ ਤੇ ਬਲਜੀਤ ਸਿੰਘ ਘਰੋਂ ਮੋਟਰਸਾਈਕਲ 'ਤੇ ਬਿਠਾ ਕੇ ਚਿੱਟਾ ਪਿਲਾਉਣ ਲਈ ਪਿੰਡ ਵਿੱਚੋ ਲੰਘਦੇ ਸੂਏ ਦੇ ਕੰਡੇ ਲੈ ਗਏ ਸਨ ਜਿੱਥੇ ਇਨ੍ਹਾਂ ਨੌਜਵਾਨਾਂ ਵੱਲੋਂ ਵੱਧ ਓਵਰ ਡੋਜ਼ ਦਾ ਟੀਕਾ ਲਗਾੳਣ ਕਾਰਨ ਉਸ ਦੇ ਪੁੱਤ ਦੀ ਮੌਤ ਹੋ ਗਈ। ਮਾਂ ਨੇ ਕਿਹਾ ਕਿ ਦੋਸ਼ੀ ਨਸ਼ਾ ਤਸਕਰਾਂ 'ਤੇ ਪਰਚਾ ਦਰਜ ਹੋ ਗਿਆ ਹੈ ਪਰ ਮਹੀਨਾ ਬੀਤਣ ਦੇ ਬਾਵਜੂਦ ਗ੍ਰਿਫ਼ਤਾਰੀ ਨਾ ਹੋਣ ਤੇ ਅੱਜ ਪਰਿਵਾਰ ਨੇ ਪ੍ਰੈਸ ਕਾਨਫ਼ਰੰਸ ਕਰਕੇ ਦੋਸ਼ੀਆਂ ਨੂੰ ਜੇਲ੍ਹ 'ਚ ਡੱਕਣ ਲਈ ਪੰਜਾਬ ਪੁਲਿਸ ਨੂੰ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਹੋਇਆ ਨਵਾਂ ਖ਼ੁਲਾਸਾ

ਇਸ ਕਾਨਫ਼ਰੰਸ 'ਚ ਪਹੁੰਚੇ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਕੋਟਕਪੂਰਾ ਨੇ ਕਿਹਾ ਕਿ ਸਰਕਾਰ ਦਾਅਵੇ ਵੱਡੇ ਕਰਦੀ ਪਰ ਪਰਚਾ ਦਰਜ ਹੋਣ ਦੇ ਬਾਵਜੂਦ ਅਤੇ ਸਾਰੇ ਪਿੰਡ ਨੂੰ ਪਤਾ ਹੋਣ ਦੇ ਬਾਅਦ ਵੀ ਦੋਸ਼ੀ ਨਸ਼ਾ ਤਸਕਰਾਂ ਨੂੰ ਨਹੀ ਫ਼ੜ੍ਹਿਆ ਜਾ ਰਿਹਾ।

Intro:ਚਿੱਟੇ ਤੇ ਲਾ ਮਾਰਿਅਾ ਕਬੱਡੀ ਖਿਡਾਰੀ, ਮਾਂ ਨੇ ਕਾਰਵਾੲੀ ਲੲੀ ਪਾੲੇ ਤਰਲੇ ਕਿਹਾ ਪਿੰਡ ਦੇ ਦੋ ਨਸਾ ਤਸਕਰਾ ਤੇ ਪੁਲਿਸ ਨਹੀ ਕਰ ਰਹੀ ਕਾਰਵਾੲੀ !
ਮਿ੍ਤਿਕ ਦੀ ਮਾਂ ਰੋ ਰੋ ਪੁਲਿਸ ਦੇ ਕੱਢ ਰਹੀ ਹਾੜੇ ਮੇਰੇ ਪੁਤ ਦੇ ਕਾਤਲ ਨਸ਼ਾ ਤਸਕਰਾ ਨੂੰ ਕਰੋ ਸਿਲਾਖਾ ਪਿਛੇ !
ੲਿਕ ਮਹੀਨਾ ਪਹਿਲਾ ਚਿੱਟੇ ਦੇ ਦੋ ਸੁਦਾਗਰਾ ਤੇ ਮ੍ਰਿਤਕ ਦੀ ਮਾਂ ਦੇ ਬਿਅਾਨਾ ਤੇ ਹੋੲਿਅਾ ਸੀ ਮਾਮਲਾ ਦਰਜ
ਪੈਸ਼ ਕਾਨਫਰੰਸ ਕਰ ਦੁੱਖੀ ਮਾਂ ਨੇ ਕਰਤੇ ਵੱਡੇ ਖੁਲਾਸੇ Body:
ਅੈਕਰ ਲਿੰਕ ...... ੲਿਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸੌਹ ਖਾ ਕੇ ਸਤਾ ਚ ਅਾੲੇ ਸਨ ਕਿ ਪੰਜਾਬ ਚੋ ਚਾਰ ਹਫਤਿਅਾ ਚ ਚਿੱਟਾ ਤੇ ਹੋਰ ਮਾਰੂ ਨਸ਼ੇ ਖਤਮ ਕਰ ਦਿਅਾਗਾ ਤੇ ਨਸ਼ੇ ਦੇ ਸੁਦਾਗਰਾ ਨੂੰ ਜੇਲਾਂ ਚ ਡੱਕ ਦਿਅਾਗੇ ੳੁਧਰ ਪੰਜਾਬ ਪੁਲੀਸ ਦੇ ੳੁੱਚ ਅਧਿਕਾਰੀ ਪਿੰਡ ਪਿੰਡ ਜਾ ਕੇ ਨਸ਼ਾ ਖਤਮ ਕਰਨ ਦਾ ਹੋਕਾ ਲਾ ਰਹੇ ਹਨ! ਪਰ ੲਿਹ ਸਭ ਮਹਿਜ ਡਰਾਮਾ ੳੁਸ ਵਖਤ ਸਾਬਤ ਹੋੲਿਅਾ ਜਦ ਅੱਜ ਮੋਗਾ ਚ ਪ੍ਰੈਸ ਕਾਨਫਰੰਸ ਕਰ ਚਿੱਟੇ ਦਾ ਟੀਕਾ ਲਾ ਕੇ ਮਰੇ ਕਬੱਡੀ ਖਿਡਾਰੀ ਦੇ ਦੋਸ਼ੀ ਨਸ਼ਾ ਤਸਕਰਾ ਨੁੰ ਜੇਲ ਚ ਧੱਕਣ ਲੲੀ ਭਾਰਤੀ ਨੌਜਵਾਨ ਸਭਾ ਦੇ ਅਾਗੂਅਾ ਅਤੇ ਅਾਪਣੀ ਵਿਧਵਾ ਨੌਹ ਤੇ ਕੁਛੜ ਮਿ੍ਤਕ ਦੀ ਨੰਨੀ ਜਾਨ ਨੂੰ ਚੱਕ ਲੋਕਾ ਸਾਹਮਣੇ ਅਾ ਖੜੇ ਨੇ ਦਸਰਸਲ ੲਿਹ ਸਾਰਾ ਮਾਮਲਾ ਮੋਗਾ ਜਿਲਾ ਦੇ ਪਿੰਡ ਡਾਲਾ ਦਾ ਹੈ ਜਿਥੇ ਕਬੱਡੀ ਖਿਡਾਰੀ ਜਿਸ ਨੂੰ ਪਿੰਡ ਦੇ ਦੋ ਨਸ਼ਾ ਤਸਕਰਾ ਤੇ ਮ੍ਰਿਤਕ ਦੀ ਮਾਂ ਦੇ ਬਿਅਾਨਾ ਤੇ ਦੋਨਾ ਵੱਲੋ ਚਿੱਟੇ ਦਾ ਓਵਰਡੋਜ ਟੀਕਾ ਲਾ ਕੇ ਮਾਰਨ ਦੇ ਦੋਸ਼ਾ ਤਹਿਤ ਪਰਚਾ ਤਾ ਦਰਜ ਹੋ ਗਿਅਾ ਪਰ ਮਹੀਨਾ ਬੀਤਣ ਦੇ ਬਾਵਜੂਦ ਗਿਰਫਤਾਰੀ ਨਾ ਹੋਣ ਤੇ ਅੱਜ ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ੀਅਾ ਨੂੰ ਰੈਸਟ ਕਰਨ ਲੲੀ ਪੰਜਾਬ ਪੁਲਿਸ ਨੂੰ ਜਿਥੇ ੲਿਨਸਾਫ ਦੀ ਗੁਹਾਰ ਲਾੲੀ ੳੁਥੇ ਮਾਂ ਦੀਅਾ ਅੱਖਾ ਚੋ ਅੱਥਰੂ ਅਾਪ ਮੁਹਾਰੇ ਵਹਿ ਤੁਰੇ ਪੰਜਾਬ ਵਿੱਚ ਚਿੱਟੇ ਨਸੇ ਕਾਰਨ ਅਾੲੇ ਦਿਨ ਪੰਜਾਬ ਦੇ ਨੌਜਵਾਨ ਮੌਤ ਦੇ ਕਲਾਵੇ ਵਿੱਚ ਅਾ ਰਹੇ ਹਨ ੳੁਸੇ ਗਿਣਤੀ ਚ ਪਿੰਡ ਡਾਲਾ ਦਾ ੲਿੱਕ ਨੋਜਵਾਨ ਜਿਸ ਨੂੰ ਪਿੰਡ ਦੇ ਹੀ ਦੋ ਗੁਰਸੇਵਕ ਸਿੰਘ ਤੇ ਬਲਜੀਤ ਸਿੰਘ ਨੌਜਵਾਨ ਘਰੋ ਮੋਟਰ ਸਾੲੀਕਲ ਤੇ ਬਿਠਾ ਕੇ ਚਿੱਟਾ ਪਿਲਾੳੁਣ ਲੲੀ ਪਿੰਡ ਵਿੱਚੋ ਲੰਘਦੇ ਸੂੲੇ ਦੇ ਕੰਡੇ ਲੈ ਗੲੇ ਸਨ ਜਿੱਥੇ ੲਿਨਾ ਨੋਜਵਾਨਾ ਵਲੋ ਵੱਧ ਓੁਵਰ ਡੋਜ ਲਗਾੳੁਣ ਨਾਲ ਪਿੰਡ ਡਾਲਾ ਦੇ ਨੋਜਵਾਨ ਕਬੱਡੀ ਖਿਡਾਰੀ ਅਮਰਜੀਤ ਸਿੰਘ ਦੀ ਮੋਤ ਹੋ ਗੲੀ! ਪਰਿਵਾਰ ਨੇ ਪੁਲਿਸ ਕੋਲ ਲਿਖਤੀ ਸਿਕਾੲਿਤ ਦੇ ਕੇ ਪਿੰਡ ਦੇ ਦੋ ਨੋਜਵਾਨ ਗੁਰਸੇਵਕ ਸਿੰਘ ਤੇ ਬਲਜੀਤ ਸਿੰਘ ੳੁੱਪਰ ਮਾਮਲਾ ਦਰਜ ਕਰਵਾੲਿਅਾ ਸੀ! ਪਰਿਵਾਰ ਦਾ ਕਹਿਣਾ ਸੀ ਕਿ ੲਿਨਾ ਨੋਜਵਾਨਾ ਨੇ ਸਾਡੇ ਪੁੱਤਰ ਨੂੰ ਜਾਣ ਬੁੱਝਕੇ ਵੱਧ ਨਸਾ ਦੇ ਕੇ ਮਾਰਿਅਾ ਸੀ ਤੇ ਬਾਅਦ ਵਿੱਚ ਸੂੲੇ ਦੇ ਕਿਨਾਰੇ ਲਾਸ ਸੁੱਟਕੇ ਫਰਾਰ ਹੋ ਗੲੇ ਸਨ! ਪਰ ੲਿੱਕ ਮਹੀਨਾ ਬੀਤਣ ਦੇ ਬਾਵਜੂਦ ਪੁਲਿਸ ਨੇ ਦੋਸੀਅਾ ਨੂੰ ਕਾਬੂ ਨਹੀ ਕੀਤਾ ਜੋ ਸਰੇਅਾਮ ਪਿੰਡ ਵਿੱਚ ਜਿਥੇ ਬੇ ਖੌਫ ਖੁੰਮ ਰਹੇ ਹਨ ੳੁਥੇ ਦੁਖੀ ਮਾਂ ਦਾ ਕਹਿਣਾ ਸੀ ਕੇ ਬੇ-ਡਰ ਹੋ ਕਿ ਨਸੇ ਦੀ ਸ਼ਰੇਅਾਮ ਵਿਕਰੀ ਵੀ ਕਰ ਰਹੇ ਹਨ ! ਪਰਿਵਾਰ ਨੇ ਦੋਸ ਲਗਾੲਿਅਾ ਕਿ ਪੁਲਿਸ ਤਾ ਨੀ ਫੜ ਰਹੀ ਸਿਅਾਸਤ ਚ ਚੰਗੀ ਪਕੜ ਰੱਖਣ ਵਾਲਾ
ਪਿੰਡ ਦੀ ਸਾਬਕਾ ਸਰਪੰਚ ਦਾ ਪੁੱਤਰ ਸੁਖਵੀਰ ਸਿੰਘ ਡਾਲਾ ਜੋ ਪੰਚਾੲਿਤ ਸੈਕਟਰੀ ਹੈ ਜਿਸ ਦੇ ਪੁਲਿਸ ਅਧਿਕਾਰੀਅਾ ਨਾਲ ਸਬੰਧ ਹਨ ਤੇ ੲਿਹ ਨੋਜਵਾਨ ੲਿਸ ਸੈਕਟਰੀ ਦਾ ਚਿੱਟਾ ਵੇਚਦੇ ਹਨ! ਜਿਸ ਕਾਰਨ ਪਿੰਡ ਦੇ ਅਨੇਕਾ ਨੋਜਵਾਨ ਨਸੇ ਦੇ ਅਾਦੀ ਹੋ ਰਹੇ ਹਨ! ਪਰ ਪੁਲਿਸ ੳੁਕਤ ਨਸਾ ਤਸਕਰਾ ਨੂੰ ਹੱਥ ਨਹੀ ਪਾ ਰਹੀ ੳੁਹਨਾ ਤਸਕਰਾ ਨੂੰ ਮਾਣ ਹੈ ਕਿ ੳੁਹਨਾ ਦੀ ਪਿਠ ਤੇ ਸਿਅਾਸੀ ਅਤੇ ਸਰਕਾਰੀ ਅਧੋਕਾਰੀ ਖੜੇ ਹਨ! ਪਰਿਵਾਰ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਅਤੇ ੳੁੱਚ ਅਧਿਕਾਰੀਅਾ ਨੂੰ ਅਪੀਲ ਕੀਤੀ ਕਿ ੲਿਸ ਮਾਮਲੇ ਦੀ ਖੁੱਦ ਪੜਤਾਲ ਕਰਨ ਤੇ ੲਿਨਾ ਦੋਸੀਅਾ ਨੂੰ ਕਾਬੂ ਕਰਕੇ ਜੇਲ ਭੇਜਣ ਤਾ ਜੋ ਪਰਿਵਾਰ ਨੂੰ ੲਿਨਸਾਫ ਮਿਲ ਸਕੇ! ਅਤੇ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝੇ
ਬਾੲਿਟ - ਮਿਰਤਕ ਦੀ ਮਾਂ ਪਰਮਜੀਤ ਕੌਰ ਡਾਲਾConclusion:ੲਿਸ ਕਾਨਫਰੰਸ ਚ ਵਿਸ਼ੇਸ ਤੌਰ ਤੇ ਪਹੁੰਚੇ ਨੌਜਵਾਨ ਭਾਰਤ ਸਭਾ ਦੇ ਅਾਗੂ ਕਰਮਜੀਤ ਸਿੰਘ ਕੋਟਕਪੂਰਾ ਨੇ ਕਿਹਾ ਕਿ ਸਰਕਾਰ ਦਾਅਵੇ ਵੱਡੇ ਕਰਦੀ ਪਰ ਪਰਚਾ ਦਰਜ ਹੋਣ ਦੇ ਬਾਵਜੂਦ ਅਤੇ ਸਾਰੇ ਪਿੰਡ ਨੂੰ ਪਤਾ ਹੋਣ ਦੇ ਬਾਅਦ ਵੀ ਦੋਸ਼ੀ ਨਸਾ ਤਸਕਰਾ ਨੂੰ ਨਹੀ ਫੜਿਅਾ ਜਾ ਰਿਹਾ ਜਿਸ ਦਾ ਮੇਨ ਕਾਰਨ ਕੇ ੲਿਥੇ ਸਿਅਾਸੀ ਅਤੇ ਸਰਕਾਰੀ ਅਧਿਕਾਰੀਅਾ ਦਾ ਗੱਠਜੋੜ ਹੈ ੳੁਹਨਾ ੲਿਥੋ ਤੱਕ ਕਿਹਾ ਕੇ ਜੇਕਰ ਪੁਲਿਸ ਨਸਾ ਤਸਕਰਾ ਨੂੰ ਫੜ ਵੀ ਲੈਦੀ ਤਾ ੳੁਹਨਾ.ਦੇ ਸਿਅਾਸੀ ਅਾਕਾ ੲਿਕ ਫੋਨ ਨਾਲ ਬਾਹਰ ਕੱਢ ਲੈਦੇ ਨੇ ੳੁਹਨਾ.ਕਿਹਾ ਕਿ ਜਿਥੇ ਦੋਸੀਅਾ ਨੂੰ ਫੜਿਅਾ ਜਾਵੇ ੳੁਥੇ ਥਾਣਾ ਮਹਿਣਾ ਦੇ ਅੈਸ.ਅੈਚ.ਓ ਨੂੰ ਤਰੰਤ ਬਰਖਾਸਿਤ ਕੀਤਾ ਜਾਵੇ ਅਤੇ ਸੈਕਟਰੀ ਸੁਖਬੀਰ ਦੇ ਜੋ ਨਸਾ ਸਮਗਲਰਾ ਨਾਲ ਲੈਣ ਦੇਣ ਕਿ ੳੁਹ ਅਾਪਣੇ ਕਰਿੰਦਿਅਾ ਤੋ ਨਸਾ ਵਕਾ ਰਹਾ ੳੁਸ ਦੀ ਵੀ ੳੁਚ ਪੱਧਰੀ ਜਾਚ ਹੋਵੇ ਜੋ ੲਿਸ ਸੈਕਟਰੀ ਦੀ ਪਿਠ ਤੇ ਅੈਮ.ਅੈਲ.ੲੇ ਜਾ ਸਿਅਾਸੀ ਅਾਗੂ ਅਾੳੁਦਾ ਹੈ ੳੁਸ ਦੀ ਜਾਂਚ ਹੋਵੇ ੳੁਹਨਾ ਕਿਹਾ ਕਿ ਜੇਕਰ ਪੁਲਿਸ ਦੇ ੳੁੱਚ ਅਧਿਕਾਰੀਅਾ ਨੇ ਤਰੰਤ ਅੈਕਸਨ ਨਾ ਲਿਅਾ ਤਾ ਸੰਘਰਸੀਲ ਜੱਥੇਬੰਦੀਅਾ ਨੂੰ ਨਾਲ ਲੈ ਕੇ ਤਿੱਖਾ ਸੰਘਰਸ ਵਿੱਢਿਅਾ ਜਾਵੇਗਾ
ਬਾੲੀਟ:--ਕਰਮਜੀਤ ਸਿੰਘ ਅਾਗੂ ਨੋਜਵਾਨ ਭਾਰਤ ਸਭਾ !
ETV Bharat Logo

Copyright © 2024 Ushodaya Enterprises Pvt. Ltd., All Rights Reserved.