ETV Bharat / state

Today's Hukamnama : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਮਾਰਚ, 2023)

author img

By

Published : Mar 1, 2023, 6:45 AM IST

Updated : Mar 1, 2023, 7:12 AM IST

Aaj Da Hukamnama : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ - ਆਗਿਆ, ਫੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖ਼ਤ, ਪੱਤਰ, ਚਿੱਠੀ ਜਾਂ ਲਿਖਿਆ ਹੋਇਆ ਕਾਗਜ਼ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ, ਜਿਸ ਨੂੰ ਮੰਨਣਾ ਲਾਜ਼ਮੀ ਹੈ। ਇਸ ਦੇ ਲਿਖ਼ਤ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

Aaj Da hukamnama, Hukamnama Etv Bharat
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਮਾਰਚ, 2023)

ਅੱਜ ਦਾ ਮੁੱਖਵਾਕ

ਵਿਆਖਿਆ -

ਧਨਾਸਰੀ ਮਹਲਾ ਪੰਜਵਾਂ, ਘਰੁ ਦੂਜਾ, ਅਸਟਪਦੀਆ

ੴ ਸਤਿਗੁਰ ਪ੍ਰਸਾਦਿ॥

ਮੰਨੋ ਕਿ ਗੁਰੂ ਇਕ ਸਮੁੰਦਰ ਹੈ, ਜੋ ਪ੍ਰਭੂ ਦੀ ਲਿਖਤ ਸਾਲਾਹਿ ਦੇ ਰਤਨਾਂ ਨਾਲ ਨਕੋਂ-ਨੱਕ ਭਰਿਆ ਹੋਇਆ ਹੈ। ਗੁਰਮੁਖ ਸਿੱਖ ਉਸ ਸਾਗਰ ਚੋਂ ਆਤਮ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ। ਜਿਵੇਂ ਕਿ, ਹੰਸ ਮੋਤੀ ਚੁੱਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮਿਹਰ ਅਨੁਸਾਰ ਸੰਤ ਬੰਸ ਹਰਿਨਾਮ ਰਸ ਦਾ ਚੋਗ ਚੁੱਗਦੇ ਹਨ। ਗੁਰਸਿੱਖ- ਹੰਸ ਗੁਰੂ ਸਰੋਵਰ ਵਿੱਚ ਟਿੱਕਿਆ ਰਹਿੰਦਾ ਹੈ ਅਤੇ ਜੀਵ ਦੀ ਜਾਨ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।

ਵਿਚਾਰਾ ਬਗਲਾ ਛੱਪੜੀ ਵਿੱਚ ਕਾਹਦੇ ਲਈ ਨਹਾਉਂਦਾ ਹੈ। ਕੁੱਝ ਨਹੀਂ ਖੱਟਦਾ, ਸਗੋਂ ਛੱਪੜੀ ਵਿੱਚ ਨਹਾ ਕੇ ਚਿੱਕੜ ਵਿੱਚ ਡੁੱਬਦਾ ਹੈ। ਜਿਹੜਾ ਮਨੁੱਖ ਗੁਰ ਰੂਪੀ ਸਮੁੰਦਰ ਨੂੰ ਛੱਡ ਕੇ ਢੇਰੀ ਵੇਰੜਿਆਂ ਆਉਣ, ਹੋਰਨਾਂ ਦੇ ਆਸਰੇ ਲੈਣ, ਉਹ ਮੰਨੋ, ਛੱਪੜੀ ਵਿਚ ਹੀ ਨਹਾ ਰਿਹਾ ਹੈ। ਉਥੋਂ ਉਹ ਫਿਰ ਮਾਇਆ ਮੋਹ ਦੀ ਮੈਲ ਸਹੇੜ ਲੈਂਦਾ ਹੈ।੧।ਰਹਾਉ।

ਗੁਰਸਿੱਖ ਬਹੁਤ ਹੀ ਸੁਚੇਤ ਹੋ ਕੇ ਪੂਰੇ ਵਿਚਾਰ ਨਾਲ ਜੀਵਨ ਸਫ਼ਰ ਵਿੱਚ ਪੈਰ ਰੱਖਦਾ ਹੈ। ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਵੰਡ, ਕੇ ਪ੍ਰਮਾਤਮਾ ਦਾ ਹੀ ਬਣ ਜਾਂਦਾ ਹੈ। ਪ੍ਰਮਾਤਮਾ ਦੇ ਨਾਮ ਦਾ ਰਸ ਚੱਖਣ ਤੋਂ ਬਾਅਦ ਗੁਰਸਿੱਖ ਉਹ ਪਦਾਰਥ ਹਾਸਿਲ ਕਰ ਲੈਂਦਾ ਹੈ, ਜੋ ਮਾਇਆ ਦੇ ਮੋਹ ਤੋਂ ਛੁਟਕਾਰਾ ਦਿਲਾ ਦਿੰਦਾ ਹੈ। ਇਸ ਤਰ੍ਹਾਂ ਗੁਰੂ ਨੂੰ ਸਹਾਇਤਾ ਕਰਦੇ ਕਾਰਨ ਉਸ ਦੇ ਜਨਮ ਮਰਨ ਦੇ ਗੇੜ ਖ਼ਤਮ ਹੋ ਗਏ॥੩॥ ਜਿਵੇਂ ਕਿ ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ, ਉਵੇਂ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ, ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਆਤਮਿਕ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ।

ਗੋਰਖਾ ਗੁਰਸਿੱਖ-ਹੰਸ, ਗੁਰੂ ਸਰੋਵਰ ਵਿੱਚ ਟਿੱਕਦਾ ਹੈ। ਉਸ ਦੇ ਅੰਦਰ ਗੁਰੂ ਰੂਪੀ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ। ਉਸ ਸਿੱਖ ਦੇ ਅੰਦਰ ਗੁਰੂ ਜੱਸ ਪੈਦਾ ਹੁੰਦਾ ਹੈ। ਇਸ ਤਰ੍ਹਾਂ ਅਰੰਥ ਇਸ ਆਤਮਿਕ ਅਵਸਥਾ ਦਾ ਗਿਆਨ ਨਹੀਂ ਹੋ ਸਕਦਾ। ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ।੩। ਜਿਹੜਾ ਕੋਈ ਵਿਰਲਾ ਪ੍ਰਭੂ ਚਰਨਾਂ ਵਿੱਚ ਜੁੜਿਆ ਅਟਲ ਅਵਸਥਾ ਵਿੱਚ ਟਿੱਕਦਾ ਹੈ। ਉਸ ਦੇ ਅੰਦਰ ਔਰਤ-ਮਰਦ ਵਾਲੀ ਤਮੀਜ਼-ਅਕਲ ਨਹੀਂ ਰਹਿੰਦੀ। ਭਾਵ, ਉਸ ਦੇ ਅੰਦਰ ਕਾਮ ਭਾਵਨਾ ਜ਼ੋਰ ਨਹੀਂ ਪਾਉਂਦੀ।

ਵੈਸੇ, ਕੋਈ ਇਹ ਸੰਕਲਪ ਕਰ ਵੀ ਕਿਵੇਂ ਸਕਦਾ ਹੈ, ਕਿਉਂਕਿ ਉਹ ਤਾਂ ਸਦਾ ਉਸ ਪ੍ਰਮਾਤਮਾ ਦੀ ਸੁਰਤੀ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿੱਚ ਵਿਆਪਕ ਹੈ ਅਤੇ ਦੇਵਤਾ, ਮਨੁੱਖ, ਨਾਥ ਆਦਿ ਸਭ ਜਿਸ ਸਦਾ ਸਥਿਰ ਦੀ ਸ਼ਰਣ ਲਈ ਰੱਖਦੇ ਹਨ।੪। ਗੁਰਮੁੱਖ ਪੰਜ ਗੁਰੂਸਾਗਰ ਵਿੱਚ ਟਿੱਕ ਕੇ ਉਸ ਪ੍ਰਾਣਪੜਿ ਪ੍ਰਭੂ ਨੂੰ ਮਿਲਦਾ ਹੈ, ਜੋ ਆਤਮਿਕ ਆਨੰਦ ਦਾ ਸੋਮਾ ਹੈ, ਜੋ ਬੇਸਹਾਰਿਆਂ ਦਾ ਆਸਰਾ ਹੈ। ਗੁਰਮੁੱਖ ਉਸ ਦੀ ਲੜਕੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਬੋਲ ਆਤਮਿਕ ਅਵਸਥਾ ਵਿੱਚ ਟਿੱਕੇ ਰਹਿੰਦੇ ਹਨ।

ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ। ਉਨ੍ਹਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹੰਕਾਰ ਨੂੰ ਖ਼ਤਮ ਕਰਕੇ ਅਤੇ ਸਾਧ ਸੰਗਤ ਵਿੱਚ ਟਿੱਕ ਕੇ ਆਨੰਦ ਮੂਲ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ।੫। ਜਿਹੜਾ ਮਨੁੱਖ ਵਿਚਾਰੇ ਬਗਲੇ ਵਾਂਗ ਹਉਮੈ-ਹੰਕਾਰ ਦੀ ਛੱਪੜੀ ਵਿੱਚ ਹੀ ਨਹਾਉਂਦਾ ਰਹਿੰਦਾ ਹੈ ਅਤੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਾਉਂਦਾ, ਉਹ ਹਉਮੈ-ਹੰਕਾਰਿਆ ਦੁਖੀ ਰਹਿੰਦਾ ਹੈ। ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਕਰਕੇ ਰੋਗੀ ਹੋਈ ਆਤਮਿਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ। ਉਹ ਪਿਛਲੇ ਕੀਤੇ ਅਪਣੇ ਕਰਮਾਂ ਅਨੁਸਾਰ ਧੁਰੋਂ ਆਤਮਿਕ ਮੋੜ ਦਾ ਲੇਖ ਹੀ ਆਪਣੇ ਮੱਥੇ ਉੱਤੇ ਲਿਆ ਕੇ ਇਸ ਜਗ-ਸੰਸਾਰ ਵਿੱਚ ਆਇਆ। ਇਥੇ ਵੀ ਮੌਤ ਹੀ ਵਿਵਾਉਦਾ ਰਿਹਾ॥੬॥

ਪਰ, ਜਿਹੜਾ ਮਨੁੱਖ ਇਕ ਰੋਜ਼ਾਨਾ ਨੇਮ ਨਾਲ ਪ੍ਰਮਾਤਮਾ ਦੀ ਸਿਫ਼ਤ ਸਾਲਾਹਿ ਹੀ ਕਰਦਾ ਹੈ, ਪੜ੍ਹਦਾ ਤੇ ਸਰਵਣ ਕਰਦਾ ਹੈ। ਧਰਤੀ ਦੇ ਆਸਰੇ ਪ੍ਰਭੂ ਦੀ ਇਕੋ ਬਾਂਹ ਫੱੜਦਾ ਹੈ, ਉਹ ਅਜਿਹਾ ਸੁਭਾਅ ਗ੍ਰਹਿਣ ਕਰਦਾ ਹੈ ਕਿ ਉਹ ਅਪਣੇ ਮਨੁੱਖਾਂ ਜੀਵਨ ਦੇ ਫ਼ਰਜ਼ ਨੂੰ ਪਛਾਣ ਲੈਂਦਾ ਹੈ। ਜੋ ਮਨੁੱਖ ਝੱਟ ਦੀ ਸ਼ਰਣ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਿਕ ਅਵਸਥਾ ਵਿੱਚ ਗਿਆ, ਨਸ਼ੇ ਜਿੱਥੇ ਮਾਇਆ ਦੇ ਤਿੰਨ ਹੀ ਗੁਣ ਸਹਿ ਨਹੀਂ ਪਾਉਂਦੇ, ਤਾਂ ਸੁੱਤੇ ਹੀ ਜੜ, ਸੜ ਤੇ ਸੰਜਮ ਉਸ ਦੇ ਹਿਰਦੇ ਵਿੱਚ ਲੀਨ ਰਹਿੰਦੇ ਹਨ।੭।

ਸਵਾ ਸਿਰ ਪ੍ਰਭੂ ਪ੍ਰਮਾਤਮਾ ਵਿੱਚ ਟਿੱਕ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਜੁੜਦੀ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ ਭੱਟਕਣਾ ਦੂਰ ਹੋ ਜਾਂਦੀ ਹੈ। ਉਸ ਦਾ ਦੁਨੀਆਂ ਵਾਲਾ ਡਰ ਸਹਿਮ ਮੁੱਕ ਜਾਂਦਾ ਹੈ। ਨਾਨਕ ਵੀ ਉਸ ਸਦਾ ਸਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤਿ ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ। ਜਿਸ ਦੀ ਸੋਹਣੀ ਸੂਰਤ ਅਤੇ ਜਿਸ ਦਾ ਵਜੂਦ ਆਦਿ ਤੋਂ ਹੀ ਚੱਲਿਆ ਆ ਰਿਹਾ ਹੈ॥੧॥੧॥

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।

ਇਹ ਵੀ ਪੜ੍ਹੋ: Ramoji Film City : ਮਹਿਲਾ ਦਿਵਸ ਦੇ ਮੌਕੇ 'ਤੇ ਔਰਤਾਂ ਲਈ ਇਕ ਮਹੀਨੇ ਲਈ ਅਨੋਖੀ ਵਿਸ਼ੇਸ਼ ਪੇਸ਼ਕਸ਼, ਜਾਣੋ ਕੀ ਮਿਲੇਗਾ

Last Updated : Mar 1, 2023, 7:12 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.