ETV Bharat / sports

ਨੀਰਜ ਚੋਪੜਾ 'ਲੌਰੀਅਸ ਵਰਲਡ ਸਪੋਰਟਸ ਐਵਾਰਡ 2022' ਲਈ ਨਾਮਜ਼ਦ - Laureus World Sports Awards

87.58 ਮੀਟਰ ਦੀ ਆਪਣੀ ਦੂਜੀ ਥਰੋਅ ਨਾਲ, ਚੋਪੜਾ 2020 ਟੋਕੀਓ ਓਲੰਪਿਕ ਦੌਰਾਨ ਵਿਅਕਤੀਗਤ ਓਲੰਪਿਕ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ (Olympic gold medalist Neeraj Chopra) ਬਣ ਗਏ ਸੀ। ਦੂਜੇ ਪਾਸੇ ਅਭਿਨਵ ਬਿੰਦਰਾ ਨੇ 2008 'ਚ ਦੂਜੀ ਏਅਰ ਰਾਈਫਲ 'ਚ ਸੋਨ ਤਮਗਾ ਜਿੱਤਿਆ ਸੀ।

ਨੀਰਜ ਚੋਪੜਾ
ਨੀਰਜ ਚੋਪੜਾ
author img

By

Published : Feb 3, 2022, 1:24 PM IST

ਲੰਡਨ: ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਲੌਰੀਅਸ ਵਿਸ਼ਵ ਖੇਡ ਪੁਰਸਕਾਰ 2022 ਲਈ ਨਾਮਜ਼ਦ (Neeraj Chopra nominated for Laureus World Sports Awards) ਕੀਤਾ ਗਿਆ ਹੈ। ਉਹ ਵੱਕਾਰੀ ਪੁਰਸਕਾਰ ਲਈ ਨਾਮਜ਼ਦ ਛੇ ਵਿਅਕਤੀਆਂ ਵਿੱਚੋਂ ਇੱਕ ਹਨ।

87.58 ਮੀਟਰ ਦੀ ਆਪਣੀ ਦੂਜੀ ਥਰੋਅ ਨਾਲ, ਚੋਪੜਾ 2020 ਟੋਕੀਓ ਓਲੰਪਿਕ ਦੌਰਾਨ ਵਿਅਕਤੀਗਤ ਓਲੰਪਿਕ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣੇ ਸੀ। ਦੂਜੇ ਪਾਸੇ ਅਭਿਨਵ ਬਿੰਦਰਾ ਨੇ 2008 'ਚ ਦੂਜੀ ਏਅਰ ਰਾਈਫਲ 'ਚ ਸੋਨ ਤਮਗਾ ਜਿੱਤਿਆ ਸੀ।

ਉਹ ਪਹਿਲਵਾਨ ਵਿਨੇਸ਼ ਫੋਗਾਟ ਅਤੇ ਕ੍ਰਿਕੇਟ ਦੇ ਭਗਵਾਨ ਸਚਿਨ ਤੇਂਦੁਲਕਰ ਤੋਂ ਬਾਅਦ 2019 ਵਿੱਚ ਲੌਰੀਅਸ ਅਵਾਰਡ ਲਈ ਨਾਮਜ਼ਦ ਹੋਣ ਵਾਲਾ ਸਿਰਫ ਤੀਜਾ ਭਾਰਤੀ ਅਥਲੀਟ ਹੈ, ਜਿਨ੍ਹਾਂ ਨੇ 2000-2020 ਵਿੱਚ ਲੌਰੀਅਸ ਸਪੋਰਟਿੰਗ ਮੋਮੈਂਟ ਅਵਾਰਡ ਜਿੱਤਿਆ ਅਤੇ 2011 ਦੇ ਆਈਸੀਸੀ ਵਿਸ਼ਵ ਕੱਪ ਦੌਰਾਨ ਇੱਕ ਭਾਵਨਾਤਮਕ ਪਲ ਦੀ ਨਿਸ਼ਾਨਦੇਹੀ ਕੀਤੀ।

ਪੁਰਸਕਾਰ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਨੀਰਜ ਚੋਪੜਾ ਨੇ ਕਿਹਾ, "ਮੈਨੂੰ ਇਸ ਲੌਰੀਅਸ ਅਵਾਰਡ ਲਈ ਨਾਮਜ਼ਦ ਕੀਤੇ ਜਾਣ 'ਤੇ ਖੁਸ਼ੀ ਹਾਂ ਅਤੇ ਟੋਕੀਓ ’ਚ ਮੈ ਜੋ ਹਾਸਿਲ ਕੀਤਾ ਹੈ ਉਸਦੇ ਲਈ ਖੇਡ ਜਗਤ ਚ ਜਾਣਿਆ ਜਾਣਾ ਮੇਰੇ ਲਈ ਬਹੁਤ ਹੀ ਸਨਮਾਨ ਦੀ ਗੱਲ ਹੈ।"

ਉਨ੍ਹਾਂ ਨੇ ਕਿਹਾ, "ਭਾਰਤ ਦੇ ਇੱਕ ਛੋਟੇ ਜਿਹੇ ਪਿੰਡ ਦਾ ਇੱਕ ਬੱਚਾ, ਜਿਸ ਨੇ ਸਿਰਫ ਫਿੱਟ ਹੋਣ ਲਈ ਖੇਡ ਨੂੰ ਅਪਣਾਇਆ, ਓਲੰਪਿਕ ਪੋਡੀਅਮ ਦੇ ਸਿਖਰ 'ਤੇ ਖੜ੍ਹੇ ਹੋਣ ਤੱਕ ਇਹ ਲੰਬਾ ਸਫ਼ਰ ਰਿਹਾ ਹੈ। ਮੈਨੂੰ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਦੇ ਯੋਗ ਹੋਣ ਦਾ ਸਨਮਾਨ ਮਿਲਿਆ ਹੈ। ਅਤੇ ਗਲੋਬਲ ਪੱਧਰ 'ਤੇ ਭਾਰਤ ਲਈ ਤਮਗਾ ਜਿੱਤਣਾ ਅਤੇ ਹੁਣ ਲੌਰੀਅਸ ਲਈ ਨਾਮਜ਼ਦ ਹੋਣਾ ਸੱਚਮੁੱਚ ਇਕ ਖਾਸ ਭਾਵਨਾ ਹੈ।

ਇਹ ਵੀ ਪੜੋ: ਭਾਰਤੀ ਟੀਮ 'ਚ ਕੋਰੋਨਾ: ਧਵਨ, ਗਾਇਕਵਾੜ, ਸ਼੍ਰੇਅਸ ਅਤੇ ਕਈ ਗੈਰ-ਕੋਚਿੰਗ ਸਟਾਫ ਮੈਂਬਰ ਪਾਜ਼ੀਟਿਵ

ETV Bharat Logo

Copyright © 2025 Ushodaya Enterprises Pvt. Ltd., All Rights Reserved.