ETV Bharat / sports

ਦੱਖਣੀ ਅਫਰੀਕਾ ਖਿਲਾਫ ਟੀ 20 ਵਿੱਚ ਜ਼ਖਮੀ ਬੁਮਰਾਹ ਦੀ ਜਗ੍ਹਾ ਲੈਣਗੇ ਮੁਹੰਮਦ ਸਿਰਾਜ - ਦੱਖਣੀ ਅਫਰੀਕਾ ਖਿਲਾਫ ਟੀ 20

ਦੱਖਣੀ ਅਫਰੀਕਾ ਖਿਲਾਫ ਟੀ 20 ਵਿੱਚ ਜ਼ਖਮੀ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ (Mohd Siraj replaces injured Jasprit Bumrah) ਖੇਡਣਗੇ। ਮੁਹੰਮਦ ਸਿਰਾਜ ਨੇ ਹਾਲ ਹੀ ਵਿੱਚ ਕਾਉਂਟੀ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਸਿਰਾਜ ਕੋਲ ਆਸਟ੍ਰੇਲੀਆ ਦੀਆਂ ਪਿੱਚਾਂ 'ਤੇ ਖੇਡਣ ਦਾ ਤਜਰਬਾ ਵੀ ਹੈ।

Mohd Siraj replaces injured Jasprit Bumrah
ਜ਼ਖਮੀ ਬੁਮਰਾਹ ਦੀ ਜਗ੍ਹਾ ਲੈਣਗੇ ਮੁਹੰਮਦ ਸਿਰਾਜ
author img

By

Published : Sep 30, 2022, 10:00 AM IST

ਨਵੀਂ ਦਿੱਲੀ: ਦੱਖਣੀ ਅਫਰੀਕਾ ਖਿਲਾਫ ਟੀ 20 ਸੀਰੀਜ਼ ਦੇ ਬਾਕੀ ਬਚੇ ਮੈਚਾਂ 'ਚ ਜ਼ਖਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਮੈਚ (Mohd Siraj replaces injured Jasprit Bumrah) ਖੇਡਣਗੇ। ਤੁਹਾਨੂੰ ਦੱਸ ਦੇਈਏ ਕਿ ਬੁਮਰਾਹ ਦੀ ਪਿੱਠ 'ਚ ਸੱਟ ਲੱਗੀ ਹੈ ਅਤੇ ਫਿਲਹਾਲ ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਦੇਖ-ਰੇਖ 'ਚ ਹਨ।

ਇਹ ਵੀ ਪੜੋ: ਜਸਪ੍ਰੀਤ ਬੁਮਰਾਹ ਟੀ 20 ਵਿਸ਼ਵ ਕੱਪ ਤੋਂ ਬਾਹਰ

  • Mohd. Siraj replaces injured Jasprit Bumrah for the remainder of the T20I series against South Africa: BCCI

    Bumrah has sustained a back injury and is currently under the supervision of the BCCI Medical Team. pic.twitter.com/fDhVv6uBos

    — ANI (@ANI) September 30, 2022 " class="align-text-top noRightClick twitterSection" data=" ">

ਸਿਰਾਜ ਕੋਲ ਤਜਰਬਾ: ਮੁਹੰਮਦ ਸ਼ਮੀ ਤੋਂ ਇਲਾਵਾ ਦੀਪਕ ਚਾਹਰ ਅਤੇ ਮੁਹੰਮਦ ਸਿਰਾਜ ਵੀ ਵਿਸ਼ਵ ਕੱਪ ਟੀਮ ਦਾ ਹਿੱਸਾ ਬਣਨ ਦੀ ਦੌੜ ਵਿੱਚ ਹਨ। ਦੀਪਕ ਚਾਹਰ ਨੂੰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਖੇਡਣ ਦਾ ਮੌਕਾ ਮਿਲਿਆ ਹੈ।

ਪਹਿਲੇ ਟੀ 20 ਮੈਚ 'ਚ ਦੀਪਕ ਚਾਹਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਦੋ ਵਿਕਟਾਂ ਲਈਆਂ ਅਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਮੁਹੰਮਦ ਸਿਰਾਜ ਨੇ ਹਾਲ ਹੀ ਵਿੱਚ ਕਾਉਂਟੀ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਸਿਰਾਜ ਕੋਲ ਆਸਟ੍ਰੇਲੀਆ ਦੀਆਂ ਪਿੱਚਾਂ 'ਤੇ ਖੇਡਣ ਦਾ ਤਜਰਬਾ ਵੀ ਹੈ। ਆਸਟ੍ਰੇਲੀਆ 'ਚ ਆਪਣੇ ਡੈਬਿਊ ਤੋਂ ਬਾਅਦ ਸਿਰਾਜ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹੁਣ ਟੀਮ ਇੰਡੀਆ ਦਾ ਅਨਿੱਖੜਵਾਂ ਅੰਗ ਹੈ।

ਇਹ ਵੀ ਪੜੋ: ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਉੱਤੇ ਜੀਐੱਸਟੀ ਦੀ ਮਾਰ, ਪੁਤਲੇ ਹੋਏ ਮਹਿੰਗੇ

ETV Bharat Logo

Copyright © 2025 Ushodaya Enterprises Pvt. Ltd., All Rights Reserved.