ETV Bharat / sports

Dhoni On This Day: ਧੋਨੀ ਦੀ ਕਪਤਾਨੀ 'ਚ ਭਾਰਤ ਨੂੰ ਮਿਲੀ ਸੀ ਸਫਲਤਾ, 15 ਸਾਲ ਬਾਅਦ ਜਿੱਤਿਆ ਸੀ ਏਸ਼ੀਆ ਕੱਪ - ਇਸ ਦਿਨ ਏਸ਼ੀਆ ਕੱਪ 2010

ਐੱਮਐੱਸ ਧੋਨੀ ਦੀ ਕਪਤਾਨੀ 'ਚ 24 ਜੂਨ ਨੂੰ ਟੀਮ ਇੰਡੀਆ ਨੇ 15 ਸਾਲ ਦਾ ਸੋਕਾ ਖਤਮ ਕੀਤਾ। ਭਾਰਤ ਨੇ 24 ਜੂਨ ਨੂੰ ਏਸ਼ੀਆ ਕੱਪ 2010 ਦਾ ਖਿਤਾਬ ਜਿੱਤਿਆ ਸੀ। ਧੋਨੀ ਅਤੇ ਗੌਤਮ ਗੰਭੀਰ ਨੇ ਇਸ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾ ਕੇ ਕਾਫੀ ਵਾਹ-ਵਾਹ ਖੱਟੀ ਸੀ ।

INDIA WON ASIA CUP ON THIS DAY 24 JUNE 2010 AFTER 15 LONG YEARS UNDER MS DHONI CAPTAINCY
Dhoni On This Day : : ਧੋਨੀ ਦੀ ਕਪਤਾਨੀ 'ਚ ਭਾਰਤ ਨੂੰ ਮਿਲੀ ਸੀ ਸਫਲਤਾ, 15 ਸਾਲ ਬਾਅਦ ਜਿੱਤਿਆ ਸੀ ਏਸ਼ੀਆ ਕੱਪ
author img

By

Published : Jun 24, 2023, 1:56 PM IST

ਨਵੀਂ ਦਿੱਲੀ: 24 ਜੂਨ 2010 ਤੋਂ ਬਾਅਦ ਅੱਜ ਦਾ ਦਿਨ ਭਾਰਤੀ ਕ੍ਰਿਕਟ ਟੀਮ ਲਈ ਯਾਦਗਾਰੀ ਅਤੇ ਖਾਸ ਬਣ ਗਿਆ ਹੈ। ਅੱਜ ਤੋਂ 13 ਸਾਲ ਪਹਿਲਾਂ 24 ਜੂਨ ਨੂੰ ਟੀਮ ਇੰਡੀਆ ਏਸ਼ੀਆ ਕੱਪ 2010 ਵਿੱਚ ਚੈਂਪੀਅਨ ਬਣੀ ਸੀ। ਉਸ ਸਮੇਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਭਾਰਤ ਨੇ 15 ਸਾਲਾਂ ਤੋਂ ਚੱਲ ਰਹੇ ਸੋਕੇ ਨੂੰ ਖਤਮ ਕੀਤਾ ਅਤੇ ਏਸ਼ੀਆ ਕੱਪ ਦਾ ਖਿਤਾਬ ਜਿੱਤਣ 'ਚ ਸਫਲ ਰਿਹਾ। 2010 ਵਿੱਚ ਇਸ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 81 ਦੌੜਾਂ ਨਾਲ ਹਰਾਇਆ ਸੀ। ਭਾਰਤੀ ਟੀਮ ਨੂੰ ਇਹ ਟਰਾਫੀ ਦਿਵਾਉਣ ਵਿੱਚ ਕਪਤਾਨ ਧੋਨੀ ਨੇ ਅਹਿਮ ਭੂਮਿਕਾ ਨਿਭਾਈ।

  • India won the Asia Cup on this Day in 2010 after 15 long years under the leadership of Dhoni. Dinesh Karthik won the POTM award in the final for 66(84).

    Gambhir was the leading run-getter for India & Praveen Kumar, Zaheer, Nehra took 6 wickets each in the tournament. pic.twitter.com/Luc75r9AwS

    — Johns. (@CricCrazyJohns) June 24, 2023 " class="align-text-top noRightClick twitterSection" data=" ">

ਏਸ਼ੀਆ ਕੱਪ ਫਾਈਨਲ 'ਚ ਦਿਨੇਸ਼ ਕਾਰਤਿਕ ਚਮਕਿਆ: 15 ਸਾਲਾਂ ਬਾਅਦ ਏਸ਼ੀਆ ਕੱਪ 2010 ਦੀ ਜਿੱਤ 'ਚ ਭਾਰਤੀ ਕ੍ਰਿਕਟ ਟੀਮ ਦੇ ਕੁਝ ਖਿਡਾਰੀ ਸਿਤਾਰੇ ਬਣ ਕੇ ਉਭਰੇ। ਇਸ ਏਸ਼ੀਆ ਕੱਪ ਦੀ ਮੇਜ਼ਬਾਨੀ ਸ਼੍ਰੀਲੰਕਾ ਨੇ ਕੀਤੀ ਸੀ। ਸ਼੍ਰੀਲੰਕਾ ਦੇ ਦਾਂਬੁਲਾ 'ਚ ਖੇਡੇ ਗਏ ਏਸ਼ੀਆ ਕੱਪ ਦੇ ਫਾਈਨਲ 'ਚ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 6 ਵਿਕਟਾਂ ਗੁਆ ਕੇ 268 ਦੌੜਾਂ ਬਣਾਈਆਂ।

  • Most runs for India in Asia Cup 2010:

    Gambhir Gambhir - 203 runs
    MS Dhoni - 173 runs
    Rohit Sharma - 132 runs
    Dinesh Karthik - 106 runs

    Most wickets for India in Asia Cup 2010:

    Praveen Kumar - 6 wickets
    Zaheer Khan - 6 wickets
    Ashish Nehra - 6 wickets
    Ravindra Jadeja - 4… pic.twitter.com/4yVtmKwP1E

66 ਦੌੜਾਂ ਦੀ ਸਭ ਤੋਂ ਵੱਡੀ ਪਾਰੀ: ਇਸ ਮੈਚ 'ਚ ਟੀਮ ਇੰਡੀਆ ਦੇ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ 84 ਗੇਂਦਾਂ ਖੇਡਦੇ ਹੋਏ 66 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਦੇ ਲਈ ਦਿਨੇਸ਼ ਕਾਰਤਿਕ ਨੂੰ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਾ ਮੈਚ' ਦਾ ਐਵਾਰਡ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 41 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗੌਤਮ ਗੰਭੀਰ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਅਤੇ ਪ੍ਰਵੀਨ ਕੁਮਾਰ, ਜ਼ਹੀਰ, ਨਹਿਰਾ ਨੇ ਟੂਰਨਾਮੈਂਟ ਵਿੱਚ 6-6 ਵਿਕਟਾਂ ਲਈਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.