ਨਵੀਂ ਦਿੱਲੀ: ਇੰਗਲੈਂਡ ਦੇ ਮੌਜੂਦਾ ਦੌਰੇ ’ਤੇ ਗਏ 32 ਭਾਰਤੀ ਕ੍ਰਿਕਟਰਾਂ ਚੋਂ ਇੱਕ 20 ਦਿਨ ਦੇ ਬ੍ਰੇਕ ਦੇ ਦੌਰਾਨ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਅਤੇ ਵੀਰਵਾਰ ਨੂੰ ਬਾਕੀ ਟੀਮ ਦੇ ਨਾਲ ਡਰਹਮ ਨਹੀਂ ਜਾਵੇਗਾ।
-
COVID-19: Two Indian cricketers tested positive in UK, one still in isolation but asymptomatic
— ANI Digital (@ani_digital) July 15, 2021 " class="align-text-top noRightClick twitterSection" data="
Read @ANI Story | https://t.co/R4hL96y4rQ pic.twitter.com/P41Woi029x
">COVID-19: Two Indian cricketers tested positive in UK, one still in isolation but asymptomatic
— ANI Digital (@ani_digital) July 15, 2021
Read @ANI Story | https://t.co/R4hL96y4rQ pic.twitter.com/P41Woi029xCOVID-19: Two Indian cricketers tested positive in UK, one still in isolation but asymptomatic
— ANI Digital (@ani_digital) July 15, 2021
Read @ANI Story | https://t.co/R4hL96y4rQ pic.twitter.com/P41Woi029x
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਬ੍ਰਿਟੇਨ ਚ ਮੌਜੂਦ ਭਾਰਤੀ ਦਲ ਨੂੰ ਹਾਲ ਚ ਈਮੇਲ ਭੇਜ ਕੇ ਉੱਥੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਪ੍ਰਤੀ ਸੁਚੇਤ ਕੀਤਾ ਸੀ। ਇੰਗਲੈਂਡ ਦੇ ਖਿਲਾਫ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਟੇਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਡਰਹਮ ’ਚ ਜੈਵਿਕ ਤੌਰ ਤੋਂ ਸੁਰੱਖਿਅਤ ਮਾਹੌਲ ਚ ਇੱਕਠੇ ਹੋਣਾ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਨਾਂ ਜਾਹਿਰ ਨਹੀਂ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਹਾਂ ਇੱਕ ਖਿਡਾਰੀ ਦਾ ਪਰਿੱਖਣ ਪਾਜ਼ੀਟਿਵ ਆਇਆ ਹੈ। ਪਰ ਫਿਲਹਾਲ ਉਸ ਚ ਕੋਈ ਲੱਛਣ ਨਜਰ ਨਹੀਂ ਆ ਰਹੇ ਹਨ।
ਬ੍ਰਿਟੇਨ ਦੌਰੇ ’ਤੇ ਗਏ ਸਾਰੇ ਮੈਂਬਰਾਂ ਨੇ ਖਿਡਾਰੀ ਦੇ ਨਾਂ ਨੂੰ ਲੈ ਕੇ ਕੁਝ ਨਹੀ ਕਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਖਿਡਾਰੀ ਡੇਲਟਾ ਪ੍ਰਕਾਰ ਤੋਂ ਸੰਕ੍ਰਮਿਤ ਜਿਸਦੇ ਕਾਰਨ ਬ੍ਰਿਟੇਨ ਚ ਸੰਕਮਣ ਦੇ ਮਾਮਲਿਆਂ ਚ ਇਜਾਫਾ ਹੋ ਰਿਹਾ ਹੈ। ਸ਼ਾਹ ਨੇ ਆਪਣੇ ਪੱਤਰ ਚ ਖਿਡਾਰੀਆਂ ਨੂੰ ਭੀੜ ਭਾੜ ਵਾਲੇ ਇਲਾਕਿਆਂ ਚ ਜਾਣ ਤੋਂ ਬਚਣ ਲਈ ਆਖਿਆ ਸੀ ਕਿਉਂਕਿ ਕੋਵਿਡਸ਼ੀਲਡ ਟੀਕੇ ਤੋਂ ਸਿਰਫ ਸੰਕ੍ਰਮਣ ਤੋਂ ਬਚਾਅ ਹੋ ਸਕਦਾ ਹੈ ਇਹ ਵਾਇਰਸ ਦੇ ਖਿਲਾਫ ਪੂਰੀ ਤਰ੍ਹਾਂ ਬਚਾਅ ਨਹੀਂ ਸਕਦਾ।
ਸ਼ਾਹ ਨੇ ਆਪਣੇ ਪੱਤਰ ਚ ਵਿਸ਼ੇਸ ਤੌਰ ਤੇ ਲਿਖਿਆ ਸੀ ਕਿ ਖਿਡਾਰੀ ਹਾਲ ਚ ਇੱਥੇ ਸੰਪਨ ਹੋਈ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਅਤੇ ਯੂਰੋ ਫੁੱਟਬਾਲ ਚੈਂਪੀਅਨਸ਼ਿਪ ਚ ਜਾਣ ਤੋਂ ਬਚੋਂ। ਭਾਰਟੀ ਟੀਮ ਨੂੰ ਇੰਡਲੈਂਗ ਦੇ ਖਿਲਾਫ ਚਾਰ ਅਗਸਤ ਤੋਂ ਪੰਜ ਟੈਸਟ ਦੀ ਸੀਰੀਜ ਖੇਡਣੀ ਹੈ।
ਇਹ ਵੀ ਪੜੋ: World Youth Skills Day 2021: ਵੱਡਾ ਸਵਾਲ ! ਸਭ ਤੋਂ ਵੱਡੀ ਨੌਜਵਾਨ ਆਬਾਦੀ ਫਿਰ ਵੀ ਪਛੜੀ,ਕਿਉਂ ?