ETV Bharat / sitara

ਮਸ਼ਹੂਰ ਯੂਟਿਊਬਰ ਭੁਵਨ ਬਾਮ ਦੇ ਮਾਤਾ ਪਿਤਾ ਦਾ ਕੋਰੋਨਾ ਨਾਲ ਦੇਹਾਂਤ

author img

By

Published : Jun 13, 2021, 10:58 AM IST

ਮਸ਼ਹੂਰ ਯੂਟਿਊਬਰ (YouTuber) ਭੁਵਨ ਬਾਮ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਦੇ ਮਾਪਿਆਂ ਦਾ ਦੇਹਾਂਤ ਹੋ ਗਿਆ। ਟਵਿੱਟਰ ਤੇ ਇਸ ਸਮੇਂ #staystrongbhuvanbham ਚੱਲ ਰਿਹਾ ਹੈ।

ਮਸ਼ਹੂਰ ਯੂਟਿਊਬਰ ਭੁਵਨ ਬਾਮ ਦੇ ਮਾਤਾ ਪਿਤਾ ਦਾ ਕੋਰੋਨਾ ਨਾਲ ਦੇਹਾਂਤ
ਮਸ਼ਹੂਰ ਯੂਟਿਊਬਰ ਭੁਵਨ ਬਾਮ ਦੇ ਮਾਤਾ ਪਿਤਾ ਦਾ ਕੋਰੋਨਾ ਨਾਲ ਦੇਹਾਂਤ

ਚੰਡੀਗੜ੍ਹ: ਮਸ਼ਹੂਰ ਯੂਟਿਊਬਰ (YouTuber) ਭੁਵਨ ਬਾਮ (Bhuvan Bam) ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ।ਭੁਵਨ ਨੇ ਹਾਲ ਹੀ ਚ ਆਪਣੇ ਇੰਸਟਾਗ੍ਰਾਮ ਤੇ ਇਕ ਜਾਣਕਾਰੀ ਸੇਅਰ ਕੀਤੀ ਹੈ ਜਿਸ ਨੂੰ ਜਾਣ ਕੇ ਉਨ੍ਹਾ ਦੇ ਫੈਨਸਜ ਬਹੁਤ ਦੁਖੀ ਹਨ। ਮਸ਼ਹੂਰ ਯੂਟਿਊਬਰ (YouTuber) ਭੁਵਨ ਬਾਮ ਨੇ ਆਪਣੇ ਦੋਵੇ ਮਾਪਿਆ ਨੂੰ ਖੋ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੇ ਨਾਲ ਉਨ੍ਹਾਂ ਦੇ ਮਾਪਿਆਂ ਦਾ ਦੇਹਾਂਤ ਹੋ ਗਿਆ। ਟਵਿੱਟਰ (twitter) ਤੇ ਇਸ ਸਮੇਂ #staystrongbhuvanbham ਚੱਲ ਰਿਹਾ ਹੈ ਜਿੱਥੇ ਲੋਕ ਉਨ੍ਹਾਂ ਨੂੰ ਕਹਿ ਰਹੇ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਉਨ੍ਹਾਂ ਦੇ ਨਾਲ ਹਨ।ਇਸ ਬਾਰੇ ਭੁਵਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਆਪਣਾ ਦੁੱਖ ਇਕ ਨੋਟ ਵਿੱਚ ਲਿਖਿਆ

ਭੁਵਨ ਬਾਮ (Bhuvan Bam) ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ ਤੇ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਦੀ ਕੋਵਿਡ 19 (covid-19) ਦੇ ਕਾਰਨ ਮੌਤ ਹੋ ਗਈ ਹੈ ।ਪਵਨ ਨੇ ਲਿਖਿਆ ਹੈ ਕਿ "ਮੇਰੀ ਆਈ ਮੇਰੇ ਪਾਸ ਨਹੀਂ ਹੈ, ਮੇਰੇ ਬਾਬਾ ਮੇਰੇ ਪਾਸ ਨਹੀਂ ਹੈ" ਅਬ ਸ਼ੁਰੂ ਸੇ ਜੀਨਾ ਸਿੱਖਣਾ ਪੜ੍ਹੇਗਾ, ਮਨ ਨਹੀਂ ਕਰ ਰਿਹਾ! ਕਿਆ ਮੈ ਇੱਕ ਅੱਛਾ ਬੇਟਾ ਥਾ? ਕੀ ਮੈਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ?ਮੈਨੂੰ ਹੁਣ ਇਨ੍ਹਾਂ ਸਵਾਲਾਂ ਦੇ ਨਾਲ ਜੀਊਣਾ ਹੋਵੇਗਾ।

ਭੁਵਨ ਬਾਮ ਪਿਛਲੇ ਸਾਲ ਨਵੰਬਰ ਵਿਚ ਕੋਰੋਨਾ ਪੋਜ਼ੀਟਿਵ ਪਾਏ ਗਏ ਸਨ।ਉਨ੍ਹਾਂ ਨੇ ਇੰਸਟਾਗ੍ਰਾਮ ਤੇ ਦੱਸਿਆ ਸੀ ਕਿ ਕੁਝ ਦਿਨਾਂ ਤੋਂ ਤਬੀਅਤ ਖ਼ਰਾਬ ਚੱਲ ਰਹੀ ਹੈ। ਟੈਸਟ ਵਿੱਚ ਉਨ੍ਹਾਂ ਨੂੰ ਕੋਵਿਡ 19 ਪੋਜ਼ੀਟਿਵ ਪਾਇਆ ਗਿਆ ਪਰ ਉਨ੍ਹਾ ਨੇ ਜਲਦ ਹੀ ਰਿਕਵਰ ਕਰ ਲਿਆ ਸੀ। ਦੱਸ ਦੇਈਏ ਭੁਵਨ ਬਾਮ (Bhuvan Bam) ਇਕ ਮਸ਼ਹੂਰ ਯੂਟਿਊਬਰ (YouTuber) ਹੈ। ਜਿਸ ਨੂੰ ਬੀਬੀ ਕੀ ਵਾਇਨਸ ਦੇ ਨਾਮ ਤੋ ਵੀ ਜਾਣਿਆ ਜਾਦਾ ਹੈ।ਉਹ ਛੋਟੇ ਕਾਮੇਡੀ ਵੀਡਿਓਜ਼ ਬਣਾ ਕੇ ਉਹ ਲੋਕਾਂ ਦਾ ਮੰਨੋਰੰਜਨ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.