ਹੈਦਰਾਬਾਦ: ਫਿਲਮ ਵੰਡਰ ਵੂਮੈਨ ਸਟਾਰ ਗੈਲ ਗੈਡੋਟ (Wonder Woman star Gal Gadot) ਨੇ ਸੈੱਟ ਤੋਂ ਆਪਣੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ ਚ ਅਦਾਕਾਰਾ ਪੰਪਿੰਗ ਬ੍ਰੇਸਟ ਮਿਲਕ ਦੇ ਜਰੀਏ ਆਪਣੇ ਬੱਚੇ ਨੂੰ ਦੁੱਧ ਚੁੰਘਾ ਰਹੀ ਹੈ। ਗੈਲ ਨੇ ਇਸ ਸਾਲ ਜੂਨ ਚ ਇੱਕ ਕੁੜੀ ਨੂੰ ਜਨਮ ਦਿੱਤਾ ਹੈ। ਸੋਸ਼ਲ ਮੀਡੀਆ ਤੇ ਅਦਾਕਾਰਾ ਦੀ ਇਹ ਤਸਵੀਰਾਂ ਖੂਬ ਪਸੰਦ ਕੀਤੀ ਜਾ ਰਹੀ ਹੈ।
- " class="align-text-top noRightClick twitterSection" data="
">
ਗੈਲ ਗੈਡੋਟ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਸ਼ੇਅਰ ਕੀਤਾ ਹੈ। ਉਹ ਫਿਲਮ ਦੀ ਸ਼ੁਟਿੰਗ ਸੈੱਟ ’ਤੇ ਹੈ ਅਤੇ ਮੈਕਅਪ ਰੂਮ ਚ ਹੈ। ਇਨ੍ਹਾਂ ਤਸਵੀਰਾਂ ਚ ਮੈਕਅਪ ਆਰਟਿਸਟ ਉਨ੍ਹਾਂ ਦਾ ਮੈਕਅਪ ਕਰ ਰਹੇ ਹਨ ਅਤੇ ਉੱਥੇ ਹੀ ਅਦਾਕਾਰਾ ਗੈਲ ਪੰਪਿੰਗ ਦੇ ਜਰੀਏ ਆਪਣੀ ਕੁੜੀ ਨੂੰ ਦੁੱਧ ਚੁੰਘਾ ਰਹੀ ਹੈ। ਇਨ੍ਹਾਂ ਤਸਵੀਰਾਂ ਚ ਗੈਲ ਦੀ ਮੁਸਕਾਨ ਦੇਖਦੇ ਹੀ ਬਣ ਰਹੀ ਹੈ।
- " class="align-text-top noRightClick twitterSection" data="
">
ਗੈਨ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਲਿਖਿਆ, ਬਸ ਮੈ ਬੈਕ ਟੂ ਸਟੇਜ ਇੱਕ ਮਾਂ ਹੋਣ ਦੇ ਨਾਅਤੇ। ਹੁਣ ਅਦਾਕਾਰਾ ਦੇ ਫੈਨਜ ਇਨ੍ਹਾਂ ਤਸਵੀਰਾਂ ਚ ਉਨ੍ਹਾਂ ਇਸ਼ ਜਜਬੇ ਨੂੰ ਸਲਾਮ ਕਰ ਜੰਮ ਕੇ ਕੁਮੇਂਟ ਕਰ ਰਹੇ ਹਨ। ਫੈਨਸ ਜਾ ਕਹਿਣਾ ਹੈ ਕਿ ਇੱਕ ਅਦਾਕਾਰਾ ਹੋਣ ਤੋਂ ਬਾਅਦ ਵੀ ਉਹ ਕਿਵੇਂ ਮਾਂ ਬੇਟੀ ਦਾ ਰਿਸ਼ਤਾ ਬਖੁਬੀ ਨਿਭਾ ਰਹੀ ਹੈ।
ਇੱਕ ਪ੍ਰੰਸ਼ਸ਼ਕ ਨੇ ਗੈਲ ਦੀ ਤਾਰੀਫ ਚ ਲਿਖਿਆ ਖੂਬਸੂਰਤ ਕਾਮਕਾਜੀ ਮਾਂ। ਉੱਥੇ ਹੀ ਇੱਕ ਯੂਜਰ ਲਿਖਦਾ ਹੈ ਕਿ ਤੁਸੀਂ ਇੱਕ ਗੋਲ ਹੈ। ਇੱਕ ਫੈਨ ਨੇ ਗੈਲ ਨੂੰ ਸ਼ਕਤੀਸ਼ਾਲੀ ਮਾਂ ਵੀ ਦੱਸਿਆ ਹੈ।
ਦੱਸ ਦਈਏ ਗੈਲ ਗੈਡੋਟ ਬੀਤੇ ਕਈ ਸਮੇਂ ਤੋਂ ਆਪਣੇ ਪਰਿਵਾਰ ਨਾਲ ਦੱਸੇ ਖੁਸ਼ਨੁਮਾ ਪਲਾਂ ਦੀ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਸ਼ੇਅਰ ਕਰ ਰਹੀ ਹੈ। ਉਨ੍ਹਾਂ ਨੇ ਆਪਣੀ ਕੁੜੀ ਦਾ ਨਾ ਡੇਨੀਏਲ ਰੱਖਿਆ ਹੈ। ਜਦੋ ਡੇਨੀਏਲ ਪੈਦਾ ਹੋਈ ਸੀ ਤਾਂ ਅਦਾਕਾਰਾ ਨੇ ਨਿਉ ਬਾਰਨਬੇਬੀ ਦੇ ਨਾਲ ਹੀ ਆਪਣੀ ਦੋਵੇ ਕੁੜੀਆਂ ਅਲਮਾ ਅਤੇ ਮਾਇਆ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਚ ਉਨ੍ਹਾਂ ਦੇ ਪਤੀ ਵੀ ਦਿਖ ਰਹੇ ਸੀ।