ਜਲੰਧਰ: ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਹਾਲ ਹੀ ਵਿੱਚ ਦਿਲ ਦਾ ਦੋਰਾ ਪੈਣ ਕਰਕੇ ਦੇਹਾਂਤ ਹੋ ਗਿਆ ਹੈ। ਉਹ ਜਲੰਧਰ ਦੇ ਰਹਿਣ ਵਾਲੇ ਸਨ।
ਹੋਰ ਪੜ੍ਹੋ: ਜੱਸੀ ਗੱਲ ਨੇ ਸਾਂਝੀ ਕੀਤੀ ਆਪਣੀ ਫ਼ਿਲਮ 'ਪੰਗੇ' ਦੀ ਜਾਣਕਾਰੀ
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਸਾਰੀ ਪੰਜਾਬੀ ਇੰਡਸਟਰੀ 'ਚ ਦੁੱਖ ਦੀ ਲਹਿਰ ਹੈ। ਵਿੱਕੀ ਦੇ ਸੂਫ਼ੀ ਗਾਣੇ ਲੋਕਾਂ ਵਿੱਚ ਕਾਫ਼ੀ ਪ੍ਰਸਿੱਧ ਹਨ। ਵਿੱਕੀ ਬਾਦਸ਼ਾਹ ਨੇ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਗਾਣੇ ਗਾਏ। ਉਨ੍ਹਾਂ ਨੇ ਦੁੱਖ ਭਰੇ ਗਾਣੇ, ਕਵਾਲੀਆ ਗਾ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ।