ETV Bharat / sitara

ਕੰਗਨਾ ਦੀ ਭੈਣ ਰੰਗੋਲੀ ਨੇ ਖੜਾ ਕੀਤਾ ਨਵਾਂ ਵਿਵਾਦ, ਮੀਡੀਆ ਨੂੰ ਦੱਸਿਆ 'ਦੇਸ਼ ਦੇ ਦਲਾਲ' - ekta kapoor

ਸੋਸ਼ਲ ਮੀਡੀਆ 'ਤੇ ਕੰਗਨਾ ਕਦੇ ਆਪਣੀ ਫ਼ਿਲਮ ਨੂੰ ਲੈ ਕੇ ਸੁਰਖੀਆਂ ਵਿੱਚ ਰਹੀ ਹੈ ਤੇ ਕਦੇ ਆਪਣੇ ਗੁੱਸੇ ਕਾਰਨ ਪਰ ਇਸ ਵਾਰ ਕੰਗਨਾ ਦੀ ਭੈਣ ਰੰਗੋਲੀ ਆਪਣੀਆਂ ਟਿੱਪਣੀਆਂ ਕਾਰਨ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਵਿੱਚ ਰਹੀ ਹੈ।

ਫ਼ੋਟੋ
author img

By

Published : Jul 10, 2019, 9:51 AM IST

ਮੁੰਬਈ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੰਗਨਾ ਹਰ ਵੇਲੇ ਕਿਸੇ ਨਾਂ ਕਿਸੇ ਵਿਵਾਦ ਵਿੱਚ ਘਿਰੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਇੱਕ ਇਵੈਂਟ ਦੌਰਾਨ ਕੰਗਨਾ ਦੀ ਪੱਤਰਕਾਰ ਨਾਲ ਹੋਈ ਬਹਿਸ ਸ਼ੋਸਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਵਿੱਚ ਰਹੀ ਹੈ। ਦੱਸਣਯੋਗ ਹੈ ਕਿ ਕੰਗਨਾ ਤੋਂ ਅਜਿਹੇ ਰਵੱਈਏ ਲਈ ਮਾਫ਼ੀ ਮੰਗਵਾਉਣ ਲਈ ਸੀਨੀਅਰ ਪੱਤਰਕਾਰ ਏਕਤਾ ਕਪੂਰ ਨੂੰ ਮਿਲਣਗੇ।

  • Ek baat ka main vaada karti hoon, Kangana se apology toh nahin milegi, in bikau, nange, deshdrohi, desh ke dalal, libtard mediawalon ko, magar woh tumko dho dho kar sidha zaroor karegi ... just wait and watch, tumne galat insaan se maafi mangi hai ... 🙏 pic.twitter.com/gm8UvupO3S

    — Rangoli Chandel (@Rangoli_A) July 9, 2019 " class="align-text-top noRightClick twitterSection" data=" ">

ਇਸ ਸਬੰਧੀ ਕੰਗਨਾ ਦੀ ਭੈਣ ਰੰਗੋਲੀ ਨੇ ਹਾਲ ਹੀ ਵਿੱਚ ਟਵੀਟ ਕਰਦਿਆਂ ਇੱਕ ਹੋਰ ਵਿਵਾਦ ਖੜਾ ਕਰ ਦਿੱਤਾ ਹੈ। ਰੰਗੋਲੀ ਟਵੀਟ ਕਰਦਿਆਂ ਕਿਹਾ, "ਕੰਗਨਾ ਤੋਂ ਮੁਆਫ਼ੀ ਨਹੀਂ ਮਿਲੋਗੀ ,ਇਨ੍ਹਾਂ ਵਿਕਾਉ, ਨੰਗੇ, ਦੇਸ਼ ਦੇ ਦਲਾਲ, ਅਣਪੜ੍ਹ ਮੀਡੀਆ ਵਾਲਿਆ ਕੰਗਨਾ ਤੁਹਾਨੂੰ ਧੋ-ਧੋ ਕੇ ਸਿੱਧਾ ਜ਼ਰੂਰ ਕਰੇਗੀ। ਤੁਸੀਂ ਗਲਤ ਇਨਸਾਨ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।"

Intro:Body:

arsh 2

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.