ETV Bharat / sitara

ਆਖਿਰ ਕਿਉਂ ਸਲਮਾਨ ਖਾਨ ਨੇ ਮੰਗੀ ਅਥਿਆ ਸ਼ੈਟੀ ਤੋਂ ਮੁਆਫੀ ?

author img

By

Published : Jul 26, 2021, 3:59 PM IST

ਸਲਮਾਨ ਖਾਨ ਨੇ ਅਥਿਆ ਸ਼ੈਟੀ ਦਾ ਨਾਂ ਲਿਆ। ਇਸ ਦੇ ਤੁਰੰਤ ਬਾਅਦ ਸਲਮਾਨ ਖਾਨ ਨੇ ਆਪਣੇ ਹੱਥ ਜੋੜ ਕੇ ਅਥਿਆ ਤੋਂ ਮੁਆਫੀ ਮੰਗੀ।

ਆਖਿਰ ਕਿਉਂ ਸਲਮਾਨ ਖਾਨ ਨੇ ਮੰਗੀ ਅਥਿਆ ਸ਼ੈਟੀ ਤੋਂ ਮੁਆਫੀ ?
ਆਖਿਰ ਕਿਉਂ ਸਲਮਾਨ ਖਾਨ ਨੇ ਮੰਗੀ ਅਥਿਆ ਸ਼ੈਟੀ ਤੋਂ ਮੁਆਫੀ ?

ਨਵੀਂ ਦਿੱਲੀ: ਬਾਲੀਵੁੱਡ ਦੇ ਦੰਬਗ ਸਲਮਾਨ ਖਾਨ ਦੇ ਭਰਾ ਅਤੇ ਫਿਲਮ ਨਿਰਮਾਤਾ ਅਰਬਾਜ ਖਾਨ ਦਾ ਸ਼ੋਅ ਪਿੰਚ 2 ਇਨ੍ਹ ਦਿਨੋਂ ਕਾਫੀ ਸੁਰਖੀਆਂ ’ਚ ਬਣਿਆ ਹੋਇਆ ਹੈ। ਜਿਸਦੀ ਸਭ ਤੋਂ ਵੱਡਾ ਕਾਰਨ ਹੈ ਸਲਮਾਨ ਖਾਨ। ਸਲਮਾਨ ਖਾਨ ਹਾਲ ਹੀ ’ਚ ਪਿੰਚ 2 ਦੇ ਗੇਟਸ ਬਣੇ ਸੀ। ਜਿੱਥੇ ਉਨ੍ਹਾਂ ਨੇ ਆਪਣੀਆਂ ਫਿਲਮਾਂ ਤੋਂ ਲੈ ਕੇ ਕਈ ਸਿਤਾਰੀਆਂ ਤੱਕ ’ਤੇ ਚਰਚਾ ਕੀਤੀ।

ਅਥਿਆ ਸ਼ੈਟੀ
ਅਥਿਆ ਸ਼ੈਟੀ

ਇਸ ਸ਼ੋਅ ਦੌਰਾਨ ਅਰਬਾਜ ਖਾਨ ਨੇ ਸਲਮਾਨ ਤੋਂ ਪੁੱਛਿਆ ਕਿ ਉਹ ਸੋਸ਼ਲ ਮੀਡੀਆ ਤੇ ਆਥਿਆ ਸ਼ੈਟੀ, ਕੈਟਰੀਨ ਕੈਫ ਅਤੇ ਸੰਗੀਤ ਬਿਜਲਾਨੀ ਚੋਂ ਕਿਸ ਨੂੰ ਫੋਲੋ ਨਹੀਂ ਕਰਦੇ ਹਨ। ਉੱਥੇ ਹੀ ਸਲਮਾਨ ਖਾਨ ਨੇ ਉੱਤਰ ਦਿੱਤਾ ਸੰਗੀਤਾ। ਜਿਸ ਤੇ ਅਰਬਾਜ ਨੇ ਕਿਹਾ ਕਿ ਤੁਸੀਂ ਗਲਤ ਜਵਾਬ ਦੇ ਰਹੇ ਹੋ। ਉਸੇਂ ਸਲਮਾਨ ਖਾਨ ਨੇ ਆਥਿਆ ਸ਼ੈਟੀ ਦਾ ਨਾਂ ਲਿਆ। ਇਸ ਦੇ ਤੁਰੰਤ ਬਾਅਦ ਸਲਮਾਨ ਖਾਨ ਨੇ ਆਪਣੇ ਹੱਥ ਜੋੜ ਕੇ ਅਥਿਆ ਤੋਂ ਮੁਆਫੀ ਮੰਗੀ। ਨਾਲ ਹੀ ਸਲਮਾਨ ਖਾਨ ਨੇ ਕਿਹਾ ਕਿ ਮੁਆਫ ਕਰਨਾ ਅਥਿਆ ਮੈ ਹੁਣੀ ਤੋਂ ਹੀ ਤੁਹਾਨੂੰ ਫੋਲੋ ਕਰਨ ਜਾ ਰਿਹਾ ਹਾਂ।

ਇਹ ਵੀ ਪੜੋ: ਮਸ਼ਹੂਰ ਕੰਨੜ ਅਦਾਕਾਰਾ ਜੈਯੰਤੀ ਦਾ ਦੇਹਾਂਤ

ETV Bharat Logo

Copyright © 2024 Ushodaya Enterprises Pvt. Ltd., All Rights Reserved.