ETV Bharat / sitara

ਸ਼ਾਹਰੁਖ ਖ਼ਾਨ ਨੂੰ ਲੈ ਕੇ ਕੀਤੀ ਰਵੀਨਾ ਟੰਡਨ ਨੇ ਕੀਤੀ ਅਹਿਮ ਗੱਲ - latest bollywood news

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਕਿਸੇ ਪਹਿਚਾਣ ਦਾ ਮੌਹਤਾਜ਼ ਨਹੀਂ ਹੈ। ਇੱਕ ਨਿੱਜੀ ਇੰਟਰਵਿਊ 'ਚ ਰਵੀਨਾ ਨੇ ਆਪਣੇ ਬਾਲੀਵੁੱਡ ਸਫ਼ਰ ਬਾਰੇ ਦੱਸਦਿਆਂ ਆਪਣੀ ਸ਼ਾਹਰੁਖ ਦੀ ਅਹਿਮ ਗੱਲ ਦੱਸੀ ਹੈ। ਸ਼ਾਹਰੁਖ ਕਿਹੜੀ ਗੱਲੋਂ ਰਵੀਨਾ ਦੀ ਸ਼ਲਾਘਾ ਕਰਦੇ ਹਨ ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ ...

ਫ਼ੋਟੋ
author img

By

Published : Nov 25, 2019, 9:47 AM IST

ਮੁੰਬਈ: 90 ਦੇ ਦਸ਼ਕ ਦੀ ਖ਼ੂਬਸੂਰਤ ਅਦਾਕਾਰਾ ਰਵੀਨਾ ਟੰਡਨ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਕੀਤੀਆਂ ਹਨ। ਦਿਲਵਾਲੇ, ਮੋਹਰਾ, ਦੁਲਹੇ ਰਾਜਾ, ਅੰਦਾਜ ਅਪਨਾ ਅਪਨਾ, ਇਨ੍ਹਾਂ ਫ਼ਿਲਮਾਂ ਰਾਹੀ ਉਨ੍ਹਾਂ ਨੇ ਆਪਣੀ ਬਾਲੀਵੁੱਡ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ। ਕਾਮੇਡੀ ਤੋਂ ਲੈ ਕੇ ਇਮੋਸ਼ਨਲ ਹਰ ਤਰੀਕੇ ਦੇ ਕਿਰਦਾਰ ਉਨ੍ਹਾਂ ਨੇ ਅਦਾ ਕੀਤੇ ਹਨ। ਸ਼ਾਹਰੁਖ ਖ਼ਾਨ ਦੇ ਨਾਲ ਰਵੀਨਾ ਦੀ ਜੋੜੀ ਨੂੰ ਪਰਦੇ 'ਤੇ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ।

ਬੇਸ਼ਕ ਰਵੀਨਾ ਟੰਡਨ ਨੇ ਹੁਣ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ, ਪਰ ਅਕਸਰ ਉਹ ਟੈਲੀਵੀਜਨ 'ਤੇ ਨਜ਼ਰ ਆ ਜਾਂਦੀ ਹੈ। ਹਾਲ ਹੀ ਦੇ ਵਿੱਚ ਰਵੀਨਾ ਨੇ ਇੱਕ ਨਿੱਜੀ ਇੰਟਰਵਿਊ ਦਿੱਤਾ ਜਿਸ 'ਚ ਉਨ੍ਹਾਂ ਨੇ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜਿੰਦਗੀ ਨੂੰ ਲੈ ਕੇ ਕਈ ਗੱਲਾਂ ਕਹੀਆਂ।

ਰਵੀਨਾ ਨੇ ਸ਼ਾਹਰੁਖ ਬਾਰੇ ਗੱਲ ਕਰਦਿਆਂ ਕਿਹਾ ,"ਸ਼ਾਹਰੁਖ ਜਦੋਂ ਵੀ ਉਨ੍ਹਾਂ ਦੇ ਪਤੀ (ਅਨਿਲ ਥਡਾਨੀ) ਨੂੰ ਮਿਲਦੇ ਹਨ ਤਾਂ ਉਨ੍ਹਾਂ ਦੀ ਖੁਸ਼ਬੂ ਦੀ ਖ਼ੂਬ ਤਾਰੀਫ਼ ਕਰਦੇ ਹਨ। ਸ਼ਾਹਰੁਖ ਉਨ੍ਹਾਂ ਦੇ ਪਤੀ ਨੂੰ ਕਹਿੰਦੇ ਹਨ ਕਿ ਤੁਹਾਡੇ ਕੋਲ ਪਤਨੀ ਦੇ ਰੂਪ 'ਚ ਸਭ ਤੋਂ ਸੁਗੰਧਤ ਅਦਾਕਾਰਾ ਹੈ।"

ਰਵੀਨਾ ਨੇ ਕਿਹਾ ਕਿ ਜਦੋਂ ਉਹ ਸ਼ਾਹਰੁਖ ਦੇ ਨਾਲ ਫ਼ਿਲਮਾਂ 'ਚ ਕੰਮ ਕਰਦੀ ਸੀ ਤਾਂ ਉਹ ਆਖਦੇ ਸੀ ਤੁਹਾਡੀ ਖੁਸ਼ਬੂ ਬਹੁਤ ਵਧੀਆ ਹੈ। ਜ਼ਿਕਰਯੋਗ ਹੈ ਕਿ ਸ਼ਾਹਰੁਖ ਅਤੇ ਰਵੀਨਾ ਟੰਡਨ ਨੇ ਇੱਕਠੇ ਜਾਦੂ, ਪਹਿਲਾ ਨਸ਼ਾ, ਜ਼ਮਾਨਾ ਦੀਵਾਨਾ ਆਦਿ ਫ਼ਿਲਮਾਂ ਇੱਕਠੇ ਕੀਤੀਆਂ ਹਨ।

Intro:Body:

b4

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.