ETV Bharat / sitara

ਨੈੱਟਫ਼ਲਿਕਸ ਨੇ ਕੱਢਿਆ ਭਾਰਤ ਲਈ ਸਭ ਤੋਂ ਸਸਤਾ ਪਲਾਨ

ਮਸ਼ਹੂਰ ਐਪ ਨੈੱਟਫ਼ਲਿਕਸ ਨੇ ਭਾਰਤ 'ਚ ਸਭ ਤੋਂ ਸਸਤਾ ਪਲਾਨ ਲਾਂਚ ਕੀਤਾ ਹੈ। ਇਹ ਪਲਾਨ 199 ਰੁਪਏ ਦਾ ਹੈ। ਇਹ ਪਲਾਨ ਇੱਕ ਮਹੀਨੇ ਲਈ ਵੈਲਿਡ ਹੋਵੇਗਾ ਅਤੇ ਇਸ ਪਲਾਨ ਦੇ ਵਿੱਚ ਐਚਡੀ ਵੀਡੀਓ ਨਹੀਂ ਹੋਵੇਗੀ।

ਫ਼ੋਟੋ
author img

By

Published : Jul 24, 2019, 11:14 PM IST

ਮੁੰਬਈ : ਮਸ਼ਹੂਰ ਐਪ ਨੈੱਟਫ਼ਲਿਕਸ ਨੇ ਵੀਰਵਾਰ ਨੂੰ ਭਾਰਤ ਦੇ ਵਿੱਚ ਆਪਣਾ ਸਭ ਤੋਂ ਸਸਤਾ ਪਲਾਨ ਲਾਂਚ ਕੀਤਾ ਹੈ। ਇਹ ਪਲਾਨ 199 ਰੁਪਏ ਦਾ ਹੋਵੇਗਾ ਅਤੇ ਇੱਕ ਮਹੀਨੇ ਲਈ ਇਹ ਵੈਲਿਡ ਹੋਵੇਗਾ। ਦੱਸ ਦਈਏ ਕਿ ਇਹ ਪਲਾਨ ਵੀਰਵਾਰ ਤੋਂ ਹੀ ਦੇਸ਼ ਦਾ ਹਿੱਸਾ ਹੋਵੇਗਾ। ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਇਸ 199 ਰੁਪਏ ਦੀ ਪਲਾਨ 'ਚ ਕੀ ਸ਼ਰਤਾਂ ਹੋਣਗੀਆਂ।

ਇਸ ਪਲਾਨ ਦੇ ਵਿੱਚ ਇੱਕੋ ਯੂਜ਼ਰ ਇੱਕ ਟਾਇਮ 'ਤੇ ਸ਼ੋਅ ਜਾਂ ਫ਼ਿਲਮ ਵੇਖ ਸਕਦਾ ਹੈ। ਦੋ ਜਾਂ ਤਿੰਨ ਲੋਕ ਇੱਕ ਆਈਡੀ ਤੋਂ ਨਹੀਂ ਵੇਖ ਸਕਦੇ।
ਇਸ ਪਲਾਨ ਦੇ ਵਿੱਚ ਸਟੈਂਡਰਡ ਡੈਫੀਨੇਸ਼ਨ ਦੀ ਵੀਡੀਓ ਹੀ ਨਜ਼ਰ ਆਵੇਗੀ, ਐਚਡੀ ਵੀਡੀਓ ਨਹੀਂ ਹੋਵੇਗੀ।
ਇਸ ਪਲਾਨ ਦੇ ਵਿੱਚ ਸਿਰਫ਼ ਸਮਾਰਟਫ਼ੋਨ ਅਤੇ ਟੈਬਲਟ 'ਤੇ ਹੀ ਵੈਲਿਡ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ 199 ਪਲਾਨ ਸਬਸਕ੍ਰਾਇਬ ਕਰਦੇ ਹੋ ਤਾਂ ਸਮਾਰਟ ਟੀਵੀ ਅਤੇ ਲੈਪਟਾਪ 'ਤੇ ਨਹੀਂ ਚੱਲੇਗਾ।

ਕਿਉਂ ਸ਼ੁਰੂ ਕੀਤਾ ਗਿਆ ਇਹ ਪਲਾਨ ?

ਮੀਡੀਆ ਰਿਪੋਰਟਾਂ ਮੁਤਾਬਿਕ ਨੈੱਟਫ਼ਲਿਕਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਪਲਾਨ ਸਿਰਫ਼ ਭਾਰਤ ਵਿੱਚ ਹੀ ਸ਼ੁਰੂ ਕੀਤਾ ਗਿਆ ਕਿਉਂਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਸਾਇਨ ਅੱਪ ਹੁੰਦੇ ਹਨ। ਇਸ ਲਈ ਐਮਾਜ਼ੋਨ ਪ੍ਰਾਇਮ ਵੀਡੀਓ ਅਤੇ ਹੋਟਸਟਾਰ ਨੂੰ ਹੋਰ ਟੱਕਰ ਦੇਣ ਦੇ ਲਈ ਨੈੱਟਫ਼ਲਿਕਸ ਨੇ ਇਹ ਪਲਾਨ ਲਾਂਚ ਕੀਤਾ ਹੈ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.