ETV Bharat / sitara

ਬਿਗ-ਬੀ ਦਾ ਮਜ਼ੇਦਾਰ ਟਵੀਟ, ਤੁਹਾਨੂੰ ਕਰੇਗਾ ਹੱਸਣ 'ਤੇ ਮਜ਼ਬੂਰ

ਐਤਵਾਰ ਦੇ ਦਿਨ ਬਿਗ-ਬੀ ਮਜ਼ਾਕਿਆ ਮੂਡ 'ਚ ਨਜ਼ਰ ਆ ਰਹੇ ਹਨ। ਇਸ ਦਾ ਸਬੂਤ ਉਨ੍ਹਾਂ ਨੇ ਹਾਲ ਹੀ ਦੇ ਵਿੱਚ ਕੀਤੇ ਟਵੀਟ ਤੋਂ ਪਤਾ ਲੱਗ ਰਿਹਾ ਹੈ।

ਫ਼ੋਟੋ
author img

By

Published : Jun 2, 2019, 7:57 PM IST

ਚੰਡੀਗੜ੍ਹ : ਅੱਜ-ਕੱਲ੍ਹ ਗਰਮੀ ਕਾਰਨ ਸਾਰੇ ਹੀ ਦੁੱਖੀ ਹਨ। ਇਸ ਗਰਮੀ ਕਾਰਨ ਬਾਲੀਵੁੱਡ ਕਲਾਕਾਰ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਸ ਗਰਮੀ ਦੀ ਪ੍ਰੇਸ਼ਾਨੀ 'ਤੇ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਜ਼ਰਾ ਮਜ਼ਾਕ ਦੇ ਮੂਡ 'ਚ ਹਨ।
ਉਨ੍ਹਾਂ ਨੇ ਗਰਮੀ ਨੂੰ ਲੈ ਕੇ ਇਕ ਮਜ਼ੇਦਾਰ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, "ਗਰਮੀ ਦੇ ਕਾਰਨ ਹੁਣ ਅਜਿਹੇ ਹਾਲਾਤ ਹੋ ਗਏ ਹਨ ਕਿ ਲਿਖਿਆ ਤਜ਼ੁਰਬਾ ਹੁੰਦਾ ਹੈ 'ਤੇ ਪੜ੍ਹਣ 'ਚ ਤਰਬੁਜ਼ ਆਉਂਦਾ ਹੈ।"

  • T 3183 - 🍉🍉🍉🍉
    "गर्मी की वजह से हालात ऐसे हो गये हैं कि

    आजकल तजुरबा लिखा हुआ भी तरबूजा पढ़ने में आता है " ~ ABEF ns
    😝😝😝 pic.twitter.com/YNJNTrh1G0

    — Amitabh Bachchan (@SrBachchan) June 2, 2019 " class="align-text-top noRightClick twitterSection" data=" ">
ਭਾਰਤੀ ਮੌਸਮ ਵਿਭਾਗ ਮੁਤਾਬਿਕ, ਆਉਣ ਵਾਲੇ ਕੁਝ ਦਿਨਾਂ 'ਚ ਗਰਮੀ ਦੀ ਇਹ ਸਥਿਤੀ ਬਣਨ ਵਾਲੀ ਹੈ ਕਿ ਤਾਪਮਾਨ ਹੋਰ ਵਧ ਸਕਦਾ ਹੈ ਅਤੇ ਕੁਝ ਹਲਕਿਆਂ 'ਚ ਬਾਰਿਸ਼ ਵੀ ਹੋ ਸਕਦੀ ਹੈ। ਦੱਸ ਦਈਏ ਕਿ ਬਿਗ-ਬੀ ਇਸ ਸਾਲ ਦੇ ਅੰਤ 'ਚ ਫ਼ਿਲਮ 'ਬ੍ਰਹਮਾਸਤਰ' ਦੇ ਵਿੱਚ ਨਜ਼ਰ ਆਉਂਣਗੇ। ਇਸ ਫ਼ਿਲਮ ਰਾਹੀ ਆਲਿਆ ਅਤੇ ਰਣਬੀਰ ਪਹਿਲੀ ਵਾਰ ਬਿਗ-ਬੀ ਦੇ ਨਾਲ ਕੰਮ ਕਰਨਗੇ।

Intro:Body:

entertainment

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.