ETV Bharat / sitara

'ਮੈਦਾਨ' ਦੀ ਰਿਲੀਜ਼ ਡੇਟ ਹੋਈ ਫਾਈਨਲ, ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼ - ajay devgan new upcoming film

ਅਜੇ ਦੇਵਗਨ ਸਟਾਰਰ ਆਉਣ ਵਾਲੀ ਨਵੀਂ ਸਪੋਰਟਸ-ਡਰਾਮਾ ਫ਼ਿਲਮ 'ਮੈਦਾਨ' ਦੀ ਰਿਲੀਜ਼ ਤਰੀਕ ਫਾਈਨਲ ਕਰ ਦਿੱਤੀ ਗਈ ਹੈ। ਹੁਣ ਇਹ ਫ਼ਿਲਮ ਅਗਲੇ ਸਾਲ 27 ਨਵੰਬਰ ਨੂੰ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋਵੇਗੀ।

ਫ਼ੋਟੋ
author img

By

Published : Nov 11, 2019, 11:03 AM IST

ਮੁੰਬਈ: ਅਜੇ ਦੇਵਗਨ ਸਟਾਰਰ ਆਉਣ ਵਾਲੀ ਸਪੋਰਟਸ-ਡਰਾਮਾ ਫ਼ਿਲਮ 'ਮੈਦਾਨ' ਦੀ ਰਿਲੀਜ਼ ਤਰੀਕ ਫਾਈਨਲ ਹੋ ਗਈ ਹੈ। ਇਹ ਫ਼ਿਲਮ 27 ਨਵੰਬਰ, 2020 ਵਿੱਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਫੁੱਟਬਾਲ 'ਤੇ ਅਧਾਰਿਤ ਹੋਵੇਗੀ। ਇਸ ਫ਼ਿਲਮ ਵਿੱਚ ਨੈਸ਼ਨਲ ਐਵਾਰਡ ਜੇਤੂ ਅਦਾਕਾਰ ਕੀਰਤੀ ਸੁਰੇਸ਼ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਅਮਿਤ ਰਵਿੰਦਰਨਾਥ ਸ਼ਰਮਾ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਦੀ ਸ਼ੂਟਿੰਗ ਮਾਰਚ 2020 ਵਿੱਚ ਪੂਰੀ ਹੋਵੇਗੀ।

ਹੋਰ ਪੜ੍ਹੋ: ਤੂੰਬੇ ਰਾਹੀਂ ਬਾਬਾ ਕਸ਼ਮੀਰ ਦੇ ਰਹੇ ਹਨ ਬਾਬੇ ਨਾਨਕ ਦੀ ਬਾਣੀ ਦਾ ਆਦੇਸ਼

ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਇਸ ਫ਼ਿਲਮ ਦੀ ਰਿਲੀਜ਼ ਤਰੀਕ ਸਾਂਝੀ ਕੀਤੀ ਹੈ। ਹਾਲ ਹੀ ਵਿੱਚ, ‘ਸਿੰਘਮ’ ਅਦਾਕਾਰ ਨੇ ਮੁੰਬਈ ਵਿੱਚ ਆਪਣੀ ਆਉਣ ਵਾਲੀ ਦੂਜੀ ਫ਼ਿਲਮ ਦਾ ਸ਼ਡਿਊਲ ਖ਼ਤਮ ਕੀਤਾ ਹੈ। ਫ਼ਿਲਮ ਵਿੱਚ ਅਜੇ ਦੇਵਗਨ ਤੋਂ ਇਲਾਵਾ ਗਜਰਾਓ ਰਾਓ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਹੋਰ ਪੜ੍ਹੋ: ਅਦਾਕਾਰ ਬਨਿੰਦਰ ਬਨੀ ਨੇ ਗੱਲਬਾਤ ਕਰਦਿਆਂ ਕੀਤਾ ਈਟੀਵੀ ਭਾਰਤ ਦਾ ਧੰਨਵਾਦ

ਫ਼ਿਲਮ ਦਾ ਨਿਰਮਾਣ, ਬੋਨੀ ਕਪੂਰ, ਆਕਾਸ਼ ਚਾਵਲਾ ਅਤੇ ਅਰੁਣਵਾ ਜੋਏ ਸੇਨਗੁਪਤਾ ਕਰਨਗੇ। ਅਜੇ ਦੇਵਗਨ ਨੂੰ ਆਖ਼ਰੀ ਵਾਰ 'ਦੇ ਦੇ ਪਿਆਰ ਦੇ' ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ ਅਦਾਕਾਰ 'ਤਾਨਾਜੀ: ਅਨਸੰਗ ਵਾਰੀਅਰ' ਵਿੱਚ ਵੀ ਮੁੱਖ ਭੂਮਿਕਾ ਨਿਭਾਉਣਗੇ।

Intro:Body:

arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.