ETV Bharat / science-and-technology

Realme GT5 ਸਮਾਰਟਫੋਨ ਹੋਇਆ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ

author img

By ETV Bharat Punjabi Team

Published : Aug 28, 2023, 6:16 PM IST

Realme GT5 ਸਮਾਰਟਫੋਨ ਲਾਂਚ ਹੋ ਗਿਆ ਹੈ। ਇਹ ਫੋਨ 24GB ਤੱਕ ਦੀ ਰੈਮ ਅਤੇ 1TB ਦੇ ਇੰਟਰਨਲ ਸਟੋਰੇਜ ਨਾਲ ਲੈਸ ਹੈ। ਫੋਨ 'ਚ ਕੰਪਨੀ 240 ਵਾਟ ਦੀ ਫਾਸਟ ਚਾਰਜਿੰਗ ਵੀ ਦੇ ਰਹੀ ਹੈ।

Realme GT5
Realme GT5

ਹੈਦਰਾਬਾਦ: Realme ਦਾ ਨਵਾਂ ਸਮਾਰਟਫੋਨ ਲਾਂਚ ਹੋ ਗਿਆ ਹੈ। ਇਹ ਫੋਨ 24GB ਰੈਮ ਅਤੇ 1TB ਸਟੋਰੇਜ ਆਪਸ਼ਨ ਨਾਲ ਆਉਦਾ ਹੈ। ਨਵੇਂ ਫੋਨ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਨੂੰ ਅਜੇ ਚੀਨ 'ਚ ਲਾਂਚ ਕੀਤਾ ਗਿਆ ਹੈ। ਚੀਨ 'ਚ ਇਸ ਫੋਨ ਦੀ ਸ਼ੁਰੂਆਤੀ ਕੀਮਤ 33,975 ਰੁਪਏ ਹੈ। ਭਾਰਤ 'ਚ ਵੀ ਇਹ ਫੋਨ ਜਲਦ ਲਾਂਚ ਕੀਤਾ ਜਾਵੇਗਾ।

Realme GT5 ਸਮਾਰਟਫੋਨ ਦੇ ਫੀਚਰਸ: Realme GT5 ਸਮਾਰਟਫੋਨ ਵਿੱਚ 1.5K Resolution ਦੇ ਨਾਲ 6.74 ਇੰਚ ਦਾ AMOLED ਡਿਸਪਲੇ ਮਿਲ ਰਿਹਾ ਹੈ। ਇਹ ਡਿਸਪਲੇ 120Hz ਦੇ ਰਿਫ੍ਰੇਸ਼ ਦਰ ਨੂੰ ਸਪੋਰਟ ਕਰਦਾ ਹੈ ਅਤੇ ਇਸਦਾ ਪੀਕ ਬ੍ਰਾਈਟਨੈੱਸ ਪੱਧਰ 1400nits ਤੱਕ ਦਾ ਹੈ। ਇਹ ਫੋਨ 24GB ਤੱਕ ਦੀ LPDDR5x ਰੈਮ ਅਤੇ 1ਟੀਬੀ ਤੱਕ ਦੇ UFS 4.0 ਸਟੋਰੇਜ ਦੇ ਨਾਲ ਆਉਦਾ ਹੈ ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਆਕਟਾ ਕੋਰ ਸਨੈਪਡ੍ਰੈਗਨ 8 ਜੇਨ 2 ਚਿੱਪਸੈੱਟ ਆਫ਼ਰ ਕਰ ਰਹੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਟੋਗ੍ਰਾਫ਼ੀ ਲਈ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਗਏ ਹਨ। ਇਸ ਵਿੱਚ 50 ਮੈਗਾਪਿਕਸਲ ਦੇ ਨਾਲ ਇੱਕ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਇੱਕ 2 ਮੈਗਾਪਿਕਸਲ ਦਾ ਮੈਕਰੋ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਕੰਪਨੀ ਇਸ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦੇ ਰਹੀ ਹੈ। ਇਸ ਵਿੱਚ ਤੁਹਾਨੂੰ 2 ਬੈਟਰੀ ਆਪਸ਼ਨ ਵੀ ਮਿਲੇਗੀ। ਪਹਿਲਾ ਆਪਸ਼ਨ 4600mAh ਬੈਟਰੀ, ਜੋ 240 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਨੂੰ ਦੇ ਕਲਰ ਆਪਸ਼ਨ ਸਿਲਵਰ ਅਤੇ ਗ੍ਰੀਨ 'ਚ ਲਾਂਚ ਕੀਤਾ ਗਿਆ ਹੈ। ਇਸਦੀ ਸੇਲ 5 ਸਤੰਬਰ ਤੋਂ ਸ਼ੁਰੂ ਹੋਵੇਗੀ।

  • Realme GT 5 5G launched in China.

    specifications
    📱 6.74" 1.5K OLED Pro-XDR display
    144Hz refresh rate, 2160PWM dimming, pixelworks X7 independent display chip, 1400nits peak brightness
    🔳 Snapdragon 8 Gen 2 (3.2GHz)
    LPDDR5x RAM, UFS 4.0 storage
    🍭 Android 13
    📸 50MP IMX890… pic.twitter.com/zRG7sMrY4I

    — Abhishek Yadav (@yabhishekhd) August 28, 2023 " class="align-text-top noRightClick twitterSection" data="

Realme GT 5 5G launched in China.

specifications
📱 6.74" 1.5K OLED Pro-XDR display
144Hz refresh rate, 2160PWM dimming, pixelworks X7 independent display chip, 1400nits peak brightness
🔳 Snapdragon 8 Gen 2 (3.2GHz)
LPDDR5x RAM, UFS 4.0 storage
🍭 Android 13
📸 50MP IMX890… pic.twitter.com/zRG7sMrY4I

— Abhishek Yadav (@yabhishekhd) August 28, 2023 ">

IQOO Z7 Pro 5G ਸਮਾਰਟਫੋਨ ਦੀ ਕੀਮਤ ਦਾ ਹੋਇਆ ਖੁਲਾਸਾ: IQOO ਵੱਲੋ ਭਾਰਤੀ ਬਾਜ਼ਾਰ 'ਚ 31 ਅਗਸਤ ਨੂੰ IQOO Z7 Pro 5G ਸਮਾਰਟਫੋਨ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਕੀਮਤ ਦਾ ਵੀ ਖੁਲਾਸਾ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 25,000 ਰੁਪਏ ਤੋਂ ਘਟ ਰੱਖੀ ਜਾਵੇਗੀ। ਲੀਕਸ ਦੀ ਮੰਨੀਏ, ਤਾਂ IQOO Z7 Pro 5G ਸਮਾਰਟਫੋਨ ਵਿੱਚ 6.78 ਇੰਚ ਦਾ ਫੁੱਲ HD AMOLED ਡਿਸਪਲੇ 20:9 ਅਤੇ HDR10+ ਸਪੋਰਟ ਦੇ ਨਾਲ ਮਿਲੇਗਾ ਅਤੇ ਇਹ 120Hz ਤੱਕ ਰਿਫ੍ਰੇਸ਼ ਦਰ ਦੇ ਨਾਲ ਆ ਸਕਦਾ ਹੈ। ਇਸ ਡਿਵਾਈਸ 'ਚ ਵਧੀਆਂ ਪ੍ਰਦਰਸ਼ਨ ਲਈ MediaTek Dimensity 7200 ਪ੍ਰੋਸੈਸਰ ਦੇ ਨਾਲ 8GB ਰੈਮ ਅਤੇ 256GB ਤੱਕ ਸਟੋਰੇਜ ਮਿਲਣ ਦੀ ਉਮੀਦ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ IQOO Z7 Pro 5G ਸਮਾਰਟਫੋਨ ਵਿੱਚ 64MP ਕੈਮਰਾ ਸੈਟਅੱਪ OIS ਸਪੋਰਟ ਦੇ ਨਾਲ ਮਿਲ ਸਕਦਾ ਹੈ ਅਤੇ 2MP ਡੈਪਥ ਸੈਂਸਰ ਵੀ ਮੋਡੀਊਲ ਦਾ ਹਿੱਸਾ ਹੋਵੇਗਾ। ਇਸ ਫੋਨ ਦੇ ਬੈਕ ਪੈਨਲ 'ਤੇ ਰਿੰਗ LED ਲਾਈਟ ਨਜ਼ਰ ਆ ਰਹੀ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 16MP ਫਰੰਟ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ 4600mAh ਵਾਲੀ ਵੱਡੀ ਬੈਟਰੀ ਨੂੰ 66 ਵਾਟ ਫਾਸਟ ਚਾਰਜਿੰਗ ਤਕਨਾਲੋਜੀ ਦਾ ਸਪੋਰਟ ਮਿਲ ਸਕਦਾ ਹੈ।

ਹੈਦਰਾਬਾਦ: Realme ਦਾ ਨਵਾਂ ਸਮਾਰਟਫੋਨ ਲਾਂਚ ਹੋ ਗਿਆ ਹੈ। ਇਹ ਫੋਨ 24GB ਰੈਮ ਅਤੇ 1TB ਸਟੋਰੇਜ ਆਪਸ਼ਨ ਨਾਲ ਆਉਦਾ ਹੈ। ਨਵੇਂ ਫੋਨ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਨੂੰ ਅਜੇ ਚੀਨ 'ਚ ਲਾਂਚ ਕੀਤਾ ਗਿਆ ਹੈ। ਚੀਨ 'ਚ ਇਸ ਫੋਨ ਦੀ ਸ਼ੁਰੂਆਤੀ ਕੀਮਤ 33,975 ਰੁਪਏ ਹੈ। ਭਾਰਤ 'ਚ ਵੀ ਇਹ ਫੋਨ ਜਲਦ ਲਾਂਚ ਕੀਤਾ ਜਾਵੇਗਾ।

Realme GT5 ਸਮਾਰਟਫੋਨ ਦੇ ਫੀਚਰਸ: Realme GT5 ਸਮਾਰਟਫੋਨ ਵਿੱਚ 1.5K Resolution ਦੇ ਨਾਲ 6.74 ਇੰਚ ਦਾ AMOLED ਡਿਸਪਲੇ ਮਿਲ ਰਿਹਾ ਹੈ। ਇਹ ਡਿਸਪਲੇ 120Hz ਦੇ ਰਿਫ੍ਰੇਸ਼ ਦਰ ਨੂੰ ਸਪੋਰਟ ਕਰਦਾ ਹੈ ਅਤੇ ਇਸਦਾ ਪੀਕ ਬ੍ਰਾਈਟਨੈੱਸ ਪੱਧਰ 1400nits ਤੱਕ ਦਾ ਹੈ। ਇਹ ਫੋਨ 24GB ਤੱਕ ਦੀ LPDDR5x ਰੈਮ ਅਤੇ 1ਟੀਬੀ ਤੱਕ ਦੇ UFS 4.0 ਸਟੋਰੇਜ ਦੇ ਨਾਲ ਆਉਦਾ ਹੈ ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਆਕਟਾ ਕੋਰ ਸਨੈਪਡ੍ਰੈਗਨ 8 ਜੇਨ 2 ਚਿੱਪਸੈੱਟ ਆਫ਼ਰ ਕਰ ਰਹੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਟੋਗ੍ਰਾਫ਼ੀ ਲਈ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਗਏ ਹਨ। ਇਸ ਵਿੱਚ 50 ਮੈਗਾਪਿਕਸਲ ਦੇ ਨਾਲ ਇੱਕ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਇੱਕ 2 ਮੈਗਾਪਿਕਸਲ ਦਾ ਮੈਕਰੋ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਕੰਪਨੀ ਇਸ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦੇ ਰਹੀ ਹੈ। ਇਸ ਵਿੱਚ ਤੁਹਾਨੂੰ 2 ਬੈਟਰੀ ਆਪਸ਼ਨ ਵੀ ਮਿਲੇਗੀ। ਪਹਿਲਾ ਆਪਸ਼ਨ 4600mAh ਬੈਟਰੀ, ਜੋ 240 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਨੂੰ ਦੇ ਕਲਰ ਆਪਸ਼ਨ ਸਿਲਵਰ ਅਤੇ ਗ੍ਰੀਨ 'ਚ ਲਾਂਚ ਕੀਤਾ ਗਿਆ ਹੈ। ਇਸਦੀ ਸੇਲ 5 ਸਤੰਬਰ ਤੋਂ ਸ਼ੁਰੂ ਹੋਵੇਗੀ।

  • Realme GT 5 5G launched in China.

    specifications
    📱 6.74" 1.5K OLED Pro-XDR display
    144Hz refresh rate, 2160PWM dimming, pixelworks X7 independent display chip, 1400nits peak brightness
    🔳 Snapdragon 8 Gen 2 (3.2GHz)
    LPDDR5x RAM, UFS 4.0 storage
    🍭 Android 13
    📸 50MP IMX890… pic.twitter.com/zRG7sMrY4I

    — Abhishek Yadav (@yabhishekhd) August 28, 2023 " class="align-text-top noRightClick twitterSection" data=" ">

IQOO Z7 Pro 5G ਸਮਾਰਟਫੋਨ ਦੀ ਕੀਮਤ ਦਾ ਹੋਇਆ ਖੁਲਾਸਾ: IQOO ਵੱਲੋ ਭਾਰਤੀ ਬਾਜ਼ਾਰ 'ਚ 31 ਅਗਸਤ ਨੂੰ IQOO Z7 Pro 5G ਸਮਾਰਟਫੋਨ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਕੀਮਤ ਦਾ ਵੀ ਖੁਲਾਸਾ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 25,000 ਰੁਪਏ ਤੋਂ ਘਟ ਰੱਖੀ ਜਾਵੇਗੀ। ਲੀਕਸ ਦੀ ਮੰਨੀਏ, ਤਾਂ IQOO Z7 Pro 5G ਸਮਾਰਟਫੋਨ ਵਿੱਚ 6.78 ਇੰਚ ਦਾ ਫੁੱਲ HD AMOLED ਡਿਸਪਲੇ 20:9 ਅਤੇ HDR10+ ਸਪੋਰਟ ਦੇ ਨਾਲ ਮਿਲੇਗਾ ਅਤੇ ਇਹ 120Hz ਤੱਕ ਰਿਫ੍ਰੇਸ਼ ਦਰ ਦੇ ਨਾਲ ਆ ਸਕਦਾ ਹੈ। ਇਸ ਡਿਵਾਈਸ 'ਚ ਵਧੀਆਂ ਪ੍ਰਦਰਸ਼ਨ ਲਈ MediaTek Dimensity 7200 ਪ੍ਰੋਸੈਸਰ ਦੇ ਨਾਲ 8GB ਰੈਮ ਅਤੇ 256GB ਤੱਕ ਸਟੋਰੇਜ ਮਿਲਣ ਦੀ ਉਮੀਦ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ IQOO Z7 Pro 5G ਸਮਾਰਟਫੋਨ ਵਿੱਚ 64MP ਕੈਮਰਾ ਸੈਟਅੱਪ OIS ਸਪੋਰਟ ਦੇ ਨਾਲ ਮਿਲ ਸਕਦਾ ਹੈ ਅਤੇ 2MP ਡੈਪਥ ਸੈਂਸਰ ਵੀ ਮੋਡੀਊਲ ਦਾ ਹਿੱਸਾ ਹੋਵੇਗਾ। ਇਸ ਫੋਨ ਦੇ ਬੈਕ ਪੈਨਲ 'ਤੇ ਰਿੰਗ LED ਲਾਈਟ ਨਜ਼ਰ ਆ ਰਹੀ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 16MP ਫਰੰਟ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ 4600mAh ਵਾਲੀ ਵੱਡੀ ਬੈਟਰੀ ਨੂੰ 66 ਵਾਟ ਫਾਸਟ ਚਾਰਜਿੰਗ ਤਕਨਾਲੋਜੀ ਦਾ ਸਪੋਰਟ ਮਿਲ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.