ETV Bharat / international

ਅਮਰੀਕਾ ਦੀ ਫਰਜ਼ੀ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀ ਗ੍ਰਿਫ਼ਤਾਰ - ਅਮਰੀਕਾ ਦੀ ਫਰਜ਼ੀ ਯੂਨੀਵਰਸਿਟੀ

ਅਮਰੀਕਾ ਦੀ ਫਰਜ਼ੀ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

US fake university
ਫ਼ੋਟੋ।
author img

By

Published : Nov 28, 2019, 2:57 PM IST

ਨਵੀਂ ਦਿੱਲੀ: ਅਮਰੀਕਾ ਦੀ ਇੱਕ ਫਰਜ਼ੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ 90 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਭਾਰਤੀ ਹਨ।

ਯੂਐਸ ਇਮੀਗ੍ਰੇਸ਼ਨ ਐਂਡ ਕਸਟਮਸ ਇੰਫੋਰਸਮੈਂਟ ਨੇ ਹੁਣ ਤਕ 250 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਹੋਮਲੈਂਡ ਸਿਕਿਊਰਟੀ ਮਹਿਕਮੇ ਵੱਲੋਂ ਡੇਟ੍ਰਾਇਟ ਮੈਟ੍ਰੋਪੋਲਿਟਨ ਖੇਤਰ ਵਿੱਚ ਬੰਦ ਕੀਤੀ ਗਈ ਯੂਨੀਵਰਸੀਟੀ ਆਫ਼ ਫਾਰਮਿੰਗ ਵਿੱਚ ਦਾਖਲਾ ਦੇਣ ਦਾ ਲਾਲਚ ਦਿੱਤਾ ਗਿਆ ਸੀ ਜਦੋਂ ਇਸ ਨੂੰ ਮਾਰਚ ਵਿੱਚ ਬੰਦ ਕੀਤਾ ਗਿਆ ਸੀ ਤਾਂ ਇਸ ਵਿੱਚ 600 ਵਿਦਿਆਰਥੀ ਸਨ ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਸਨ।

ਹਾਲ ਹੀ ਦੇ ਮਹੀਨਿਆਂ ਵਿੱਚ 90 ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਹੋਈ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ #AbolishICE ਹੈਸ਼ਟੈਗ ਗ੍ਰਾਉਂਡਿੰਗ ਗ੍ਰਾਉਂਡ ਨਾਲ ਨਾਰਾਜ਼ਗੀ ਹੈ। ਹੁਣ ਤੱਕ ਗ੍ਰਿਫ਼ਤਾਰ 250 ਵਿਦਿਆਰਥੀਆਂ ਦੇ ਆਈਸੀਈ ਬੁਲਾਰੇ ਮੁਤਾਬਕ ਲਗਭਗ 80 ਫੀਸਦੀ ਵਿਦਿਆਰਥੀਆਂ ਨੇ ਆਪਣੀ ਮਰਜ਼ੀ ਨਾਲ ਅਮਰੀਕਾ ਛੱਡ ਦਿੱਤਾ ਸੀ।

ਉੱਥੇ ਹੀ ਬਾਕੀ ਫੀਸਦੀ ਵਿੱਚ ਲਗਭਗ ਅੱਧਿਆਂ ਨੂੰ ਅੰਤਮ ਹੁਕਮ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਪਤਾ ਸੀ ਕਿ ਇਹ ਯੂਨੀਵਰਸੀਟੀ ਫਰਜ਼ੀ ਹੈ ਕਿਉਂਕਿ ਇੱਥੇ ਕੋਈ ਕਲਾਸ ਨਹੀਂ ਹੁੰਦੀ ਸੀ।

ਡੈਮੋਕਰੇਟਿਕ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸੈਨੇਟਰ ਐਲਿਜ਼ਾਬੈਥ ਵਾਰਨ ਨੇ ਇਸ ਕਦਮ ਨੂੰ ਘਟੀਆ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਦਿਆਰਥੀ ਸਿਰਫ ਅਮਰੀਕਾ ਤੋਂ ਉੱਚ ਪੱਧਰੀ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਸਨ, ਵਿਦਿਆਰਥੀਆਂ ਨੂੰ ਧੋਖੇ ਨਾਲ ਫਸਾਇਆ ਗਿਆ ਹੈ। ਇਸ ਪੂਰੇ ਮਾਮਲੇ ਉੱਤੇ ਆਈਸੀਈ ਨੇ ਨੌਕਰੀਆਂ ਦੇਣ ਵਾਲੇ 8 ਦਲਾਲਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.