ETV Bharat / international

ਨਸਲੀ ਪੱਖਪਾਤ ਦੇ ਇਲਜ਼ਾਮ ਤੋਂ ਮੁਕਤ ਹੋਈ ਹਾਰਵਰਡ ਯੂਨੀਵਰਸਿਟੀ - ਏਸ਼ੀਆਈ ਅਮਰੀਕੀ ਬਿਨੈਕਾਰ

ਅਮਰੀਕਾ ਦੀ ਸੰਘੀ ਅਪੀਲ ਅਦਾਲਤ ਨੇ ਦਾਖ਼ਲੇ ਵਿੱਚ ਏਸ਼ੀਆਈ ਅਮਰੀਕੀ ਬਿਨੈਕਾਰ ਦੇ ਨਾਲ ਜਾਣਬੂਝ ਕੇ ਪੱਖਪਾਤ ਕਰਨ ਦੇ ਇਲਜ਼ਾਮ ਵਿੱਚ ਹਾਰਵਰਡ ਯੂਨੀਵਰਸਿਟੀ ਨੂੰ ਮੁਕਤ ਕਰਨ ਦੇ ਲਈ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਸਹੀ ਕਰਾਰ ਕਰ ਦਿੱਤਾ ਹੈ।

ਫ਼ੋਟੋ
ਫ਼ੋਟੋ
author img

By

Published : Nov 14, 2020, 1:41 PM IST

ਵਾਸ਼ਿੰਗਟਨ: ਅਮਰੀਕਾ ਦੀ ਸੰਘੀ ਅਪੀਲ ਅਦਾਲਤ ਨੇ ਦਾਖ਼ਲੇ ਵਿੱਚ ਏਸ਼ੀਆਈ ਅਮਰੀਕੀ ਬਿਨੈਕਾਰ ਦੇ ਨਾਲ ਜਾਣਬੂਝ ਕੇ ਪੱਖਪਾਤ ਕਰਨ ਦੇ ਇਲਜ਼ਾਮ ਵਿੱਚ ਹਾਰਵਰਡ ਯੂਨੀਵਰਸਿਟੀ ਨੂੰ ਮੁਕਤ ਕਰਨ ਦੇ ਲਈ ਜ਼ਿਲ੍ਹਾ ਅਦਾਲਤ ਦੇ ਫੈਸਲੇ ਨੂੰ ਸਹੀ ਕਰਾਰ ਕਰ ਦਿੱਤਾ ਹੈ।

ਬੋਸਟਨ ਵਿੱਚ ਅਮਰੀਕੀ ਸਰਕਟ ਕੋਰਟ ਆਫ ਅਪੀਲ ਨੇ ਕੁਝ ਸਮੂਹਾਂ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਆਈਵੀ ਲੀਗ ਦੀ ਯੂਨੀਵਰਸਿਟੀ ਏਸ਼ੀਆਈ ਅਮਰੀਕੀਆਂ ਉੱਤੇ ‘ਨਸਲੀ ਜ਼ੁਰਮਾਨਾ’ ਲਗਾ ਰਹੀ ਹੈ। ਇਹ ਫੈਸਲਾ ਸਟੂਡੈਂਟ ਫਾਰ ਫੇਅਰ ਐਡਮਿਸ਼ਨ ਗਰੁੱਪ ਲਈ ਇਹ ਫੈਸਲਾ ਵੱਡਾ ਝਟਕਾ ਹੈ।

ਉੱਥੇ ਹਾਰਵਰਡ ਯੂਨੀਵਰਸਿਟੀ ਨੇ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਦੇ ਆਰੋਪ ਵਿੱਚ ਇਨਕਾਰ ਕਰ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.