ETV Bharat / entertainment

'ਹੇਰਾ ਫੇਰੀ 3' 'ਚ ਤੁਹਾਨੂੰ ਇੱਕ ਵਾਰ ਹਸਾਉਣ ਆ ਰਹੀ ਹੈ ਅਕਸ਼ੈ, ਸੁਨੀਲ ਅਤੇ ਪਰੇਸ਼ ਦੀ ਤਿੱਕੜੀ - Akshay kumar film

ਹੇਰਾ ਫੇਰੀ 3 ਵਿੱਚ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਦੀ ਤਿਕੜੀ ਇੱਕ ਵਾਰ ਫਿਰ ਨਜ਼ਰ ਆਵੇਗੀ। ਮੇਕਰਸ ਨੇ ਫਿਲਮ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ।

Hera pheri 3
Hera pheri 3
author img

By

Published : Jun 24, 2022, 3:51 PM IST

ਹੈਦਰਾਬਾਦ: ਬਾਬੂ ਰਾਓ, ਸ਼ਿਆਮ ਅਤੇ ਰਾਜੂ ਦੀ ਫਿਲਮ 'ਹੇਰਾ ਫੇਰੀ' ਦੇ ਤਿੰਨੋਂ ਕਿਰਦਾਰ ਤੀਜੀ ਵਾਰ ਫਿਰ ਹਸਾਉਣ ਆ ਰਹੇ ਹਨ। ਜੀ ਹਾਂ, ਫਿਲਮ ਮੇਕਰਸ ਨੇ ਪੁਸ਼ਟੀ ਕੀਤੀ ਹੈ ਕਿ 'ਹੇਰੀ-ਫੇਰੀ-3' ਬਹੁਤ ਜਲਦ ਸਿਨੇਮਾਘਰਾਂ 'ਚ ਨਜ਼ਰ ਆਵੇਗੀ। ਦਰਸ਼ਕਾਂ ਲਈ ਇਹ ਵੱਡੀ ਖ਼ਬਰ ਹੈ ਕਿਉਂਕਿ ਫਿਲਮ ਦੇ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਨੇ ਇਸ ਦਾ ਐਲਾਨ ਕੀਤਾ ਹੈ। ਨਿਰਮਾਤਾ ਮੁਤਾਬਕ ਫਿਲਮ 'ਚ ਇਕ ਵਾਰ ਫਿਰ ਤੋਂ ਇਹ ਤਿੰਨੇ ਕਿਰਦਾਰ ਆਪਣੇ-ਆਪਣੇ ਅੰਦਾਜ਼ 'ਚ ਹੱਸਦੇ ਨਜ਼ਰ ਆਉਣਗੇ।

Hera pheri 3
Hera pheri 3

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਸਾਲਾਂ ਤੋਂ ਫਿਲਮ ਦੇ ਤੀਜੇ ਭਾਗ ਨੂੰ ਲੈ ਕੇ ਵਾਰ-ਵਾਰ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜੋ ਹੁਣ ਖਤਮ ਹੋ ਗਈਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਨਾਡਿਆਡਵਾਲਾ ਦਾ ਕਹਿਣਾ ਹੈ ਕਿ ਫਿਲਮ ਦੇ ਸੀਕਵਲ 'ਚ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਇਕ ਵਾਰ ਫਿਰ ਦਰਸ਼ਕਾਂ ਦਾ ਮੰਨੋਰੰਜਨ ਕਰ ਹੋਏ ਨਜ਼ਰ ਆਉਣਗੇ। ਹੁਣ ਜਦੋਂ ਇਹ ਖ਼ਬਰ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ 'ਤੇ ਖੁਸ਼ੀ ਦੀ ਲਹਿਰ ਦੌੜ ਗਈ।

ਸੋਸ਼ਲ ਮੀਡੀਆ ਯੂਜ਼ਰਸ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਫਿਲਮ ਦੇ ਤੀਜੇ ਪਾਰਟ ਨੂੰ ਲੈ ਕੇ ਕਈ ਮੀਮਜ਼ ਵਾਇਰਲ ਹੋ ਰਹੇ ਹਨ। ਅਕਸ਼ੈ, ਸੁਨੀਲ ਅਤੇ ਪਰੇਸ਼ ਰਾਵਲ ਦੇ ਪ੍ਰਸ਼ੰਸਕ ਇਸ ਫਿਲਮ ਨਾਲ ਜੁੜੀ ਇੰਨੀ ਵੱਡੀ ਖ਼ਬਰ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ। ਨਿਰਮਾਤਾ ਦਾ ਕਹਿਣਾ ਹੈ ਕਿ ਫਿਲਮ ਦੀ ਸਕ੍ਰਿਪਟ 'ਤੇ ਕੰਮ ਚੱਲ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ 'ਹੇਰਾ ਫੇਰੀ' (2000) ਅਤੇ ਫਿਰ ਹੇਰਾ ਫੇਰੀ (2006) ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਸੀ। ਫਿਲਮ ਨੇ ਦਰਸ਼ਕਾਂ ਨੂੰ ਖੂਬ ਹਸਾਇਆ। ਹੇਰਾ ਫੇਰੀ ਦਾ ਨਿਰਦੇਸ਼ਨ ਪ੍ਰਿਯਦਰਸ਼ਨ ਦੁਆਰਾ ਕੀਤਾ ਗਿਆ ਸੀ ਅਤੇ ਫਿਰ ਹੇਰਾ ਫੇਰੀ ਦਾ ਨਿਰਦੇਸ਼ਨ ਨੀਰਜ ਵੋਹਰਾ ਦੁਆਰਾ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਹੇਰਾ ਫੇਰੀ ਮਲਿਆਲਮ ਫਿਲਮ ਰਾਮੋਜੀ ਰਾਓ ਸਪੀਕਿੰਗ (1989) ਦਾ ਹਿੰਦੀ ਰੀਮੇਕ ਹੈ।

ਇਹ ਵੀ ਪੜ੍ਹੋ:ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੂੰ ਜਿਨਸੀ ਸ਼ੋਸ਼ਣ ਮਾਮਲੇ 'ਚ ਮਿਲੀ ਜ਼ਮਾਨਤ

ETV Bharat Logo

Copyright © 2025 Ushodaya Enterprises Pvt. Ltd., All Rights Reserved.