ETV Bharat / entertainment

Singer kk Passes away: ਕੀ ਤੁਸੀਂ ਗਾਇਕ ਕੇਕੇ ਦੇ ਇਹ ਪ੍ਰਸਿੱਧ ਗੀਤ ਸੁਣੇ ਆ? ਜੇ ਨਹੀਂ ਤਾਂ ਸੁਣੋ ਫਿਰ - ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇ ਕੇ

ਕੇ.ਕੇ ਨੇ ਆਪਣੇ ਗਾਇਕੀ ਕਰੀਅਰ ਵਿੱਚ ਕਈ ਹਿੱਟ ਗੀਤ ਗਾਏ ਸਨ...ਉਨ੍ਹਾਂ ਦੀ ਮੌਤ ਕਾਰਨ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਗਾਇਕ ਦੇ ਉਹ 10 ਗੀਤ ਜੋ ਉਸ ਨੂੰ ਹਮੇਸ਼ਾ ਯਾਦ ਕਰਾਏ ਜਾਣਗੇ...

Singer kk Passes away: ਕੀ ਤੁਸੀਂ ਗਾਇਕ ਕੇਕੇ ਦੇ ਇਹ ਪ੍ਰਸਿੱਧ ਗੀਤ ਸੁਣੇ ਆ? ਜੇ ਨਹੀਂ ਤਾਂ ਸੁਣੋ ਫਿਰ

author img

By

Published : Jun 1, 2022, 10:48 AM IST

ਹੈਦਰਾਬਾਦ: ਬਾਲੀਵੁੱਡ ਦੇ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਦਾ ਮੰਗਲਵਾਰ ਰਾਤ ਕੋਲਕਾਤਾ 'ਚ ਦਿਹਾਂਤ ਹੋ ਗਿਆ। ਉਹ ਕੇਕੇ ਦੇ ਨਾਂ ਨਾਲ ਮਸ਼ਹੂਰ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇ.ਕੇ 53 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੋਲਕਾਤਾ 'ਚ ਨਜ਼ਰੁਲ ਮੰਚ ਦੇ ਇਕ ਕਾਲਜ ਵਲੋਂ ਇਕ ਸਮਾਗਮ ਕਰਵਾਇਆ ਗਿਆ।

ਇਥੇ ਅਸੀਂ ਤੁਹਾਡੇ ਲਈ ਗਾਇਕ ਦੇ ਕੁੱਝ ਖ਼ਾਸ ਗੀਤ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਤੁਸੀਂ ਕਦੇ ਨਾ ਕਦੇ ਜ਼ਰੂਰ ਸੁਣਿਆ ਹੋਣਾ ਹੈ।

ਤੁਝੇ ਸੋਚਤਾ ਹੂੰ... ਫਿਲਮ-ਜੰਨਤ 2

  • " class="align-text-top noRightClick twitterSection" data="">

ਦਿਲ ਕਿਉਂ ਯੇ ਮੇਰਾ...ਫਿਲਮ- ਕਿਟਸ

ਦਿਲ ਅੱਜ ਕੱਲ੍ਹ...ਫਿਲਮ-ਪੁਰਾਣੀ ਜੀਨਸ

ਯੇਹ ਹੌਂਸਲੇ...ਫਿਲਮ- 83

ਸ਼ੁਕਰੀਆ...ਫਿਲਮ-ਸੜਕ 2

ਔਰ ਤਨਹਾ...ਫਿਲਮ-ਲਵ ਅੱਜ ਕੱਲ੍ਹ 2

ਤੁਮ ਨਾ ਆਏ...ਫਿਲਮ-ਬਦਲਾ

ਤੇਰਾ ਮੇਰਾ ਰਿਸ਼ਤਾ...ਫਿਲਮ-ਜਲੇਬੀ

ਆਫਰੀਨ...ਫਿਲਮ-1920 ਲੰਡਨ

ਤੂੰ ਜੋ ਮਿਲਾ...ਫਿਲਮ-ਬਜਰੰਗੀ ਬਾਈਜਾਨ

ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਖਰਾਬ ਸਿਹਤ 'ਚ ਗਾਉਣ ਕਾਰਨ ਉਨ੍ਹਾਂ ਨੂੰ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਰ, ਹੈਰਾਨੀ ਦੀ ਗੱਲ ਇਹ ਹੈ ਕਿ ਕੇਕੇ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਦੇਖੇ ਗਏ ਹਨ। ਲਹਾਲ ਪੁਲਿਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਦਾ ਪੋਸਟਮਾਰਟਮ ਅੱਜ ਕੋਲਕਾਤਾ ਵਿੱਚ ਹੋਵੇਗਾ।

ਇਹ ਵੀ ਪੜ੍ਹੋ:ਕੰਸਰਟ ਤੋਂ ਬਾਅਦ ਗਾਇਕ ਕੇਕੇ ਨਾਲ ਕੀ ਹੋਇਆ ?... ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋਈ ਮੌਤ, ਜਾਣੋ...

ETV Bharat Logo

Copyright © 2025 Ushodaya Enterprises Pvt. Ltd., All Rights Reserved.