ETV Bharat / city

ਫ਼ਤਿਹਵੀਰ ਨੂੰ ਇਨਸਾਫ਼ ਦਵਾਉਣ ਲਈ ਲੋਕਾਂ ਨੇ ਮੰਤਰੀ ਦੀ ਰਿਹਾਇਸ਼ ਨੂੰ ਪਾਇਆ ਘੇਰਾ

author img

By

Published : Jun 16, 2019, 3:08 PM IST

ਫ਼ਤਿਹਵੀਰ ਨੂੰ ਇਨਸਾਫ਼ ਦਿਵਾਉਣ ਲਈ ਡਟੇ ਲੋਕਾਂ ਨੇ ਅੱਜ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਘਰ ਦਾ ਘਿਰਾਓ ਕੀਤਾ। ਲੋਕਾਂ ਵੱਲੋਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

ਲੋਕਾਂ ਨੇ ਮੰਤਰੀ ਦੀ ਰਿਹਾਇਸ਼ ਨੂੰ ਪਾਇਆ ਘੇਰਾ

ਸੰਗਰੂਰ : ਫ਼ਤਿਹਵੀਰ ਦੀ ਮੌਤ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਲਾਪਰਵਾਹੀ ਮੰਨਦੇ ਹੋਏ ਲੋਕਾਂ ਵੱਲੋਂ ਅੱਜ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਘਰ ਦਾ ਘਿਰਾਓ ਕੀਤਾ।

ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਵੱਲੋਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

ਵੀਡੀਓ

ਸ਼ਹਿਰ ਦੇ ਡੀਸੀ ਦਫ਼ਤਰ ਬਾਹਰ ਲੜੀਵਾਰ ਭੁੱਖ ਹੜਤਾਲ ਤੋਂ ਬਾਅਦ ਕੋਈ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੋਰ ਵੱਧ ਗਿਆ ਹੈ। ਲੋਕਾਂ ਵੱਲੋਂ ਇਸ ਮਾਮਲੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਸੁਣਵਾਈ ਨਾ ਹੋਣ 'ਤੇ ਉਹ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਘਰ ਵੱਲ ਕੂਚ ਕਰਨਗੇ ਅਤੇ ਰੋਸ ਪ੍ਰਦਰਸ਼ਨ ਤੇਜ਼ ਕਰ ਦਿੱਤਾ ਜਾਵੇਗਾ।

Intro:ਫਤੇਹਵੀਰ ਦੀ ਮੌਤ ਤੋਂ ਬਾਅਦ ਲੋਕਾਂ ਵਲੋਂ ਪ੍ਰਸ਼ਾਸ਼ਨਿਕ ਢਿਲ ਮੰਨਦੇ ਹੋਏ ਪਰਸੋਂ ਤੋਂ dc ਸੰਗਰੂਰ ਦੇ ਦਫਤਰ ਸਾਹਮਣੇ ਲੜੀਵਾਰ ਭੂਖਹੜਤਾਲ ਕੀਤੀ ਸੀ ਜਿਸਤੋ ਬਾਅਦ ਕਲ ਓਹਨਾ ਵਲੋਂ ਕਿਹਾ ਗਿਆ ਸੀ ਕਿ ਜੇਕਰ ਸਾਡੀ ਅਵਾਜ ਨਹੀਂ ਸੁਣੀ ਗਈ ਤਾਂ ਅੱਜ ਉਹ ਕੈਬਿਨੇਟ ਵਜੀਰ ਵਿਜੇਇੰਦਰ ਸੀ ਗਲ ਦੀ ਕੋਠੀ ਦਾ ਘੇਰਾਵ ਕਰਨਗੇ।ਅੱਜ ਓਹਨਾ ਨੇ ਕੋਠੀ ਦਾ ਘੇਰਾਵ ਕਰਦੇ ਕਿਹਾ ਕਿ ਜੇਕਰ ਓਹਨਾ ਦੀ ਗੱਲ ਨਹੀਂ ਸੁਣੀ ਤਾਂ ਸੰਗਰਸ਼ ਹੋਰ ਤਿੱਖਾ ਹੋਵੇਗਾ।

Body:ਹਮ ਇਹ ਵੀ ਕਿਹਾ ਕਿ ਫਤੇਹਵੀਰ ਦੀ ਮੌਤ ਸ਼ਾਫੀ ਪ੍ਰਸ਼ਾਸ਼ਨ ਦੀ ਨਾਲਾਇਕੀ ਹੈ ਪਰ ਇਸ ਵੱਲ ਸਰਕਾਰ ਵੀ ਕੋਈ ਧਿਆਨ ਨਹੀਂ ਦੇ ਰਹੀ ਅਤੇ ਅਸੀਂ ਇਸੀ ਕਰਕੇ ਕਾਰਵਾਈ ਕਰ ਰਹੇ ਹਾਂ ਕਿ ਫਤੇਹਵੀਰ ਦੇ ਕਾਤਿਲਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

Conclusion:ਇਸਤੋਂ ਇਲਾਵਾ ਓਹਨਾ ਕਿਹਾ ਕਿ ਫਤੇਹਵੀਰ ਦਾ ਪਰਿਵਾਰ ਹੈਜੇ ਸਦਮੇ ਵਿਚ ਗਈ ਅਤੇ ਉਹ ਇਸ ਸਦਮੇ ਚੋ ਨਹੀਂ ਨਿਕਲ ਪਰ ਓਹ ਪਰਿਵਾਰ ਵੀ ਸਾਡੇ ਸੰਗਰਸ਼ ਦੇ ਨਾਲ ਹੈ ਅਤੇ ਓਹਨਾ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਤੇ ਕਾਰਵਾਈ ਹੋਣੀ ਚਾਹੀਦੀ ਹੈ।
byte ਰਣਦੀਪ ਦਿਓਲ ਪ੍ਰਦਰਸ਼ਨਕਾਰੀ
ਬਾਈਟ ਹਰਪ੍ਰੀਤ
ETV Bharat Logo

Copyright © 2024 Ushodaya Enterprises Pvt. Ltd., All Rights Reserved.