ETV Bharat / city

ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮਿਲੇ ਡੇਂਗੂ ਦੇ 23 ਨਵੇਂ ਮਾਮਲੇ, ਸਿਹਤ ਵਿਭਾਗ ਨੇ ਦਿੱਤੀ ਇਹ ਹਦਾਇਤ - Dengue in punjab

ਲੁਧਿਆਣਾ ਵਿੱਚ ਡੇਂਗੂ ਦੇ ਮਾਮਲੇ ਵਧਣ ਤੋਂ ਬਾਅਦ 789 ਤੋਂ ਵੱਧ ਸ਼ੱਕੀ ਮਰੀਜ਼ਾਂ ਨੇ ਸੈਂਪਲ ਲਏ ਗਏ ਜਿਹਨਾਂ ਵਿੱਚੋਂ 23 ਮਾਮਲੇ ਪਾਜ਼ੀਟਿਵ (twenty three new positive case of Dengue) ਪਾਏ ਗਏ ਹਨ। ਮਾਮਲੇ ਪਾਜ਼ੀਟਿਵ ਆਉਂਣ ਤੋਂ ਬਾਅਦ ਸਿਵਿਲ ਸਰਜਨ ਨੇ ਲੋਕਾਂ ਨੂੰ ਸਖ਼ਤ ਹਿਦਇਤਾਂ ਦਿੱਤੀਆਂ ਹਨ।

Dengue in Ludhiana
ਡੇਂਗੂ ਦੇ ਮਾਮਲੇ ਵਧਣ ਉੱਤੇ ਸਿਵਿਲ ਸਰਜਨ ਨੇ ਲੋਕਾਂ ਨੂੰ ਦਿੱਤੀਆਂ ਹਿਦਾਇਤਾਂ, ਮਿਲੇ 23 ਨਵੇਂ ਪਾਜ਼ੀਟਿਵ
author img

By

Published : Aug 31, 2022, 1:33 PM IST

Updated : Aug 31, 2022, 4:50 PM IST

ਲੁਧਿਆਣਾ: ਜ਼ਿਲ੍ਹੇ 'ਚ 789 ਸ਼ੱਕੀ ਮਰੀਜ਼ਾਂ ਦੇ ਲਏ ਗਏ ਨਮੂਨਿਆਂ ਵਿੱਚੋਂ 23 ਮਰੀਜ਼ਾਂ ਦੇ ਸੈਂਪਲ ਪਾਜ਼ੀਟਿਵ (new positive case of Dengue) ਪਾਏ ਗਏ ਹਨ। ਡੇਂਗੂ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆ ਹੋਏ ਸਿਵਲ ਸਰਜਨ ਵੱਲੋਂ ਆਮ ਲੋਕਾਂ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਸਾਫ ਪਾਣੀ ਨੂੰ ਇੱਕ ਜਗ੍ਹਾਂ 'ਤੇ ਇਕੱਠਾ ਕਰਲ ਲਈ ਰੋਕਿਆ ਗਿਆ। ਨਾਲ ਹੀ ਕੂਲਰ ਅਤੇ ਫਰਿੱਜ ਨੂੰ ਸਮੇਂ ਸਿਰ ਸਾਫ਼ ਕੀਤਾ ਸਕੇ।

ਸਿਵਿਲ ਸਰਜਨ ਲੁਧਿਆਣਾ ਡਾਕਟਰ ਹਿਤਿੰਦਰ ਕੌਰ ਨੇ ਕਿਹਾ ਕਿ ਡੇਂਗੂ ਸਾਫ ਪਾਣੀ ਚ ਹੁੰਦਾ ਹੈ ਇਸੇ ਕਰਕੇ ਲੋਕ ਇਸ ਤੋਂ ਸਤਰਕ ਰਹਿਣ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕੇ ਸ਼ੁਕਰਵਾਰ ਦਾ ਦਿਨ ਲੋਕ ਡਰਾਈ ਰੱਖਣ ਤਾਂ ਜੋ ਆਪਣੇ ਕੂਲਰ ਫਰਿੱਜ ਆਦਿ ਦੀ ਸਫਾਈ ਕਰ ਸਕਣ। ਉਨ੍ਹਾਂ ਕਿਹਾ ਕਿ ਸਿਵਿਲ ਹਸਪਤਾਲ ਦੇ ਨਾਲ ਸਬ ਸੈਂਟਰਾਂ 'ਤੇ ਵੀ ਅਸੀਂ ਡਾਕਟਰਾਂ ਨੂੰ ਸੁਨੇਹੇ ਲਾ ਦਿੱਤੇ ਹਨ। ਸ਼ੱਕੀ ਮਰੀਜ਼ ਸਰਕਾਰੀ ਹਸਪਤਾਲ ਤੋਂ ਆਇਆ ਹੋਵੇ ਜਾਂ ਫਿਰ ਨਿੱਜੀ ਤੋਂ ਉਨ੍ਹਾਂ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਟੀਮਾਂ ਦਾ ਵੀ ਗਠਨ ਕੀਤਾ ਹੈ ਜੋ ਹਰ ਘਰ ਜਾ ਕੇ ਡੇਂਗੂ ਦੇ ਲਾਰਵੇ ਦਾ ਮੁਆਇਨਾ ਕਰ ਰਹੀ ਹੈ।

ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮਿਲੇ ਡੇਂਗੂ ਦੇ 23 ਨਵੇਂ ਮਾਮਲੇ, ਸਿਹਤ ਵਿਭਾਗ ਨੇ ਦਿੱਤੀ ਇਹ ਹਦਾਇਤ

ਉਨ੍ਹਾਂ ਕਿਹਾ ਕਿ ਇਹ 2 ਮਹੀਨੇ ਹੋ ਡੇਂਗੂ ਦਾ ਸੀਜ਼ਨ ਹੁੰਦਾ ਹੈ ਇਸ ਕਰਕੇ ਸਾਡੀ ਲੋਕਾਂ ਨੂੰ ਇਹੀ ਅਪੀਲ ਹੈ ਕੇ ਉਹ ਆਪਣਾ ਆਲ ਦੁਆਲਾ ਸਾਫ ਰੱਖਣ। ਜੇਕਰ ਕਿਸੇ ਨੂੰ ਵੀ ਡੇਂਗੂ ਦੇ ਲੱਛਣ ਲਗਦੇ ਹਨ ਤਾਂ ਸਭ ਤੋਂ ਪਹਿਲਾਂ ਇਸ ਦਾ ਟੈਸਟ ਕਰਵਾਏ। ਉਨ੍ਹਾਂ ਕਿਹਾ ਕਿ ਬੁਖਾਰ, ਜੋੜਾਂ 'ਚ ਦਰਦ, ਕਮਜ਼ੋਰੀ ਆਦਿ ਇਸ ਦੇ ਲੱਛਣ ਹਨ ਇਨ੍ਹਾਂ ਤੋਂ ਸਤਰਕ ਰਹਿਣ ਦੀ ਖਾਸ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਘਰਾਂ 'ਚ ਜਾ ਕੇ ਲਾਰਵਾ ਵੀ ਚੈੱਕ ਕਰ ਰਹੇ ਹਾਂ ਅਤੇ ਫੌਗਿੰਗ ਵੀ ਕਰਵਾਈ ਜਾ ਰਹੀ ਹੈ।

ਇਹ ਵੀ ਪੜੋ: ਨਵੀਂ ਆਬਕਾਰੀ ਨੀਤੀ ਦੇ ਖਿਲਾਫ ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੂੰ ਦਿੱਤਾ ਮੰਗ ਪੱਤਰ

Last Updated : Aug 31, 2022, 4:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.