ETV Bharat / city

ਚਾਰ ਦਿਨ ਦੀ ਰਾਹਤ ਤੋਂ ਬਾਅਦ ਫਿਰ ਕੜਾਕੇ ਦੀ ਠੰਡ

ਠੰਡ ਨੇ ਇਕ ਵਾਰ ਫਿਰ ਤੋਂ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ। 3-4 ਦਿਨ ਤੱਕ ਨਿਕਲੀ ਧੁੱਪ ਤੋਂ ਬਾਅਦ ਹਾਲੇ ਲੋਕਾਂ ਨੇ ਕੁੱਝ ਰਾਹਤ ਦਾ ਸਾਹ ਲਿਆ ਹੀ ਸੀ ਕਿ ਇੱਕ ਵਾਰ ਫਿਰ ਕੜਾਕੇ ਦੀ ਠੰਡ ਤੇ ਧੁੰਦ ਨੇ ਦਸਤਕ ਦੇ ਦਿੱਤੀ।

fog
ਫ਼ੋਟੋ
author img

By

Published : Jan 26, 2020, 6:11 AM IST

ਚੰਡੀਗੜ੍ਹ: ਇਸ ਸਾਲ ਠੰਡ ਨੇ ਪਿਛਲੇ 19 ਸਾਲਾਂ ਦਾ ਰਿਕਾਰਡ ਤੋੜਿਆ ਹੈ। ਪਿਛਲੇ ਤਿੰਨ-ਚਾਰ ਦਿਨ ਤੱਕ ਨਿਕਲੀ ਧੁੱਪ ਤੋਂ ਬਾਅਦ ਲੱਗ ਰਿਹਾ ਸੀ ਕਿ ਹੁਣ ਠੰਡ ਘੱਟ ਜਾਵੇਗੀ ਪਰ ਸ਼ਨੀਵਾਰ ਨੂੰ ਕੜਾਕੇ ਦੀ ਠੰਡ ਪਈ ਤੇ ਧੁੰਦ ਨੇ ਕਹਿਰ ਢਾਇਆ।

ਸਵੇਰ ਤੋਂ ਲੈ ਕੇ ਰਾਤ ਤੱਕ ਧੁੰਦ ਛਾਈ ਰਹੀ। ਸੜਕਾਂ ਤੇ ਵਿਜ਼ਬਿਲਿਟੀ ਬਹੁਤ ਘੱਟ ਸੀ ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਘਟੀ। ਹਾਲਾਂਕਿ ਕੁੱਝ ਸਮੇਂ ਲਈ ਸੂਰਜ ਨਿਕਲਿਆ ਪਰ ਫਿਰ ਸ਼ਾਮ ਹੁੰਦੇ ਤੱਕ ਦੋਬਾਰਾ ਧੁੰਦ ਵਧ ਗਈ।

ਵੀਡੀਓ

ਪਿਛਲੇ 4 ਦਿਨਾਂ ਤੋਂ ਘੱਟੋਂ-ਘੱਟ ਤਾਪਮਾਨ 7 ਤੋਂ 8 ਡਿਗਰੀ ਹੁੰਦਾ ਸੀ ਅਤੇ ਵੱਧ ਤੋਂ ਵੱਧ ਤਾਪਮਾਨ 20 ਤੋਂ 22 ਡਿਗਰੀ ਤੱਕ ਪਹੁੰਚ ਜਾਂਦਾ ਸੀ ਪਰ ਸ਼ਨੀਵਾਰ ਸਵੇਰ ਦਾ ਤਾਪਮਾਨ 4 ਡਿਗਰੀ ਸੀ ਅਤੇ ਵੱਧੋਂ-ਵੱਧ ਤਾਪਮਾਨ12 ਤੋਂ 14 ਡਿਗਰੀ ਤੱਕ ਹੀ ਪੁੱਜ ਪਾਇਆ। ਠੰਢ ਨੇ ਦੁਬਾਰਾ ਤੋਂ ਉੱਤਰ ਭਾਰਤ ਦੇ ਵਿੱਚ ਦਸਤਕ ਦੇ ਦਿੱਤੀ ਹੈ

Intro:ਪਿਛਲੇ ਚਾਰ ਦਿਨਾਂ ਦੀ ਪਈ ਧੁੱਪ ਤੋਂ ਬਾਅਦ ਅੱਜ ਫਿਰ ਧੁੰਦ ਨੇ ਸ਼ਹਿਰ ਨੂੰ ਲਿਆ ਆਪਣੀ ਆਗੋਸ਼ ਦੇ ਵਿੱਚ

Body:ਇਸ ਸਾਲ ਪਿਛਲੇ ਉੱਨੀ ਸਾਲਾਂ ਦਾ ਠੰਡ ਦੇ ਰਿਕਾਰਡ ਤੋੜਿਆ ਹੈ ਪਿਛਲੇ ਤਿੰਨ ਚੜ੍ਹਦਿਆਂ ਤੋਂ ਧੁੱਪ ਬਹੁਤ ਕੜਾਕੇ ਦੀ ਨਿਕਲ ਰਹੀ ਸੀ ਲੱਗਦਾ ਸੀ ਕਿ ਹੁਣ ਇਹ ਧੁੱਪ ਲਗਾਤਾਰ ਪੈਂਦੀ ਰਹਿਣੀ ਏ ਪਰ ਅੱਜ ਸਵੇਰ ਤੋਂ ਹੀ ਧੁੰਦ ਨੇ ਫਿਰ ਸ਼ਹਿਰ ਨੂੰ ਆਪਣੀ ਆਗੋਸ਼ ਦੇ ਵਿੱਚ ਲੈ ਲਿਆ ਹੈ ਅੱਜ ਪੂਰਾ ਦਿਨ ਧੁੰਦ ਛਾਈ ਰਹੀ ਦਿੰਦੇ ਵਿੱਚ ਸਿਰਫ਼ ਦੋ ਤਿੰਨ ਘੰਟੇ ਹੀ ਸੂਰਜ ਬਣਾਇਆ ਵਿੱਚ ਨਿਕਲਿਆ ਧੁੰਦ ਨੇ ਪੂਰੇ ਦਿਨ ਸ਼ਹਿਰ ਨੂੰ ਆਪਣੀ ਆਗੋਸ਼ ਵਿਚ ਲੈ ਕੇ ਰੱਖਿਆ ਜਿਸ ਕਾਰਨ ਠੰਢ ਵੀ ਵਧ ਗਈ ਗੱਲ ਕਰੀਏ ਟੈਂਪਰੇਚਰ ਦੀ ਪਿਛਲੇ 4 ਦਿਨਾਂ ਤੋਂ ਮਿਨੀਮਮ ਟੈਂਪਰੇਚਰ 7 ਤੋਂ 8 ਡਿਗਰੀ ਹੁੰਦਾ ਸੀ ਅਤੇ ਮੈਕਸੀਮਮ ਟੈਂਪਰੇਚਰ 20 ਤੋਂ 22 ਡਿਗਰੀ ਤੱਕ ਪਹੁੰਚ ਜਾਂਦਾ ਸੀ ਪਰ ਅੱਜ ਸਵੇਰ ਦਾ ਟੈਂਪਰੇਚਰ 4 ਡਿਗਰੀ ਸੀ ਅਤੇ ਮੈਕਸੀਮਮ ਟੈਂਪਰੇਚਰ 12 ਤੋਂ 14 ਡਿਗਰੀ ਤੱਕ ਹੀ ਪੁੱਜ ਪਾਇਆ। ਠੰਢ ਨੇ ਦੁਬਾਰਾ ਤੋਂ ਉੱਤਰ ਭਾਰਤ ਦੇ ਵਿੱਚ ਦਸਤਕ ਦੇ ਦਿੱਤੀ ਹੈ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.