ਚੰਡੀਗੜ੍ਹ: ਪੰਜਾਬ ਵਿਧਾਨ ਸਭ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਹੀ ਮੁੱਖ ਮੰਤਰੀ ਵੱਲੋਂ ਲਗਾਤਾਰ ਸਰਕਾਰੀ ਤੇ ਠੇਕਾਂ ਮੁਲਾਜ਼ਮਾਂ ਨੂੰ ਖੁਸ਼ ਕੀਤਾ ਜਾਂ ਰਿਹਾ ਹੈ।
ਇਸ ਦੇ ਤਹਿਤ ਹੀ ਮੁੱਖ ਮੰਤਰੀ ਵੱਲੋਂ ਰੋਪੜ ਜ਼ਿਲ੍ਹੇ ਮੋਰਿੰਡਾ ਦਾਣਾ ਮੰਡੀ ਵਿਖੇ ਆਂਗਨਵਾੜੀ ਵਰਕਰਾਂ ਦਾ ਰੱਖਿਆ ਇਕੱਠ 53,000 ਤੋਂ ਵੱਧ ਆਂਗਣਵਾੜੀ ਵਰਕਰਾਂ ਦੇ ਮਾਣ ਭੱਤੇ ਵਿੱਚ 1400 ਰੁਪਏ, ਮਿੰਨੀ ਆਂਗਣਵਾੜੀ ਵਰਕਰਾਂ ਦਾ ਭੱਤੇ ਵਿੱਚ 1000 ਰੁਪਏ ਅਤੇ ਆਂਗਣਵਾੜੀ ਹੈਲਪਰਾਂ ਦੇ ਭੱਤੇ ਵਿੱਚ 1050 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਆਂਗਣਵਾੜੀ ਵਰਕਰਾਂ ਦੇ ਸਾਲਾਨਾ ਭੱਤੇ ਵਿੱਚ 500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾਂ ਮਿੰਨੀ ਆਂਗਣਵਾੜੀ ਵਰਕਰ ਨੂੰ 250 ਅਤੇ ਹੈਲਪਰ ਨੂੰ ਰੁ. 250 ਦਾ ਸਾਲਾਨਾ ਭੱਤੇ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਚੰਨੀ ਨੇ ਨੋਟੀਫਿਕੇਸ਼ਨ ਮੌਕੇ ’ਤੇ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਪਰ ਇਹ ਨੋਟੀਫਿਕੇਸ਼ਨ ਪਹਿਲੀ ਜਨਵਰੀ ਤੋਂ ਲਾਗੂ ਹੋਵੇਗਾ।
ਇਹ ਵੀ ਪੜੋ: ਸਿੱਧੂ ਮੂਸੇ ਵਾਲਾ ਦੇ ਖਿਲਾਫ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਦੀ ਰੈਲੀ
-
Accepting demands of over 53,000 Anganwadi workers, increased their monthly honorarium by Rs.1,400, Mini Anganwadi workers by Rs.1,000 & Anganwadi helpers by Rs.1,050. Also, hiked annual allowance of Anganwadi workers by Rs. 500 & Mini Anganwadi workers & helpers by Rs. 250 each. pic.twitter.com/XUIXh7x1nj
— Charanjit S Channi (@CHARANJITCHANNI) January 4, 2022 " class="align-text-top noRightClick twitterSection" data="
">Accepting demands of over 53,000 Anganwadi workers, increased their monthly honorarium by Rs.1,400, Mini Anganwadi workers by Rs.1,000 & Anganwadi helpers by Rs.1,050. Also, hiked annual allowance of Anganwadi workers by Rs. 500 & Mini Anganwadi workers & helpers by Rs. 250 each. pic.twitter.com/XUIXh7x1nj
— Charanjit S Channi (@CHARANJITCHANNI) January 4, 2022Accepting demands of over 53,000 Anganwadi workers, increased their monthly honorarium by Rs.1,400, Mini Anganwadi workers by Rs.1,000 & Anganwadi helpers by Rs.1,050. Also, hiked annual allowance of Anganwadi workers by Rs. 500 & Mini Anganwadi workers & helpers by Rs. 250 each. pic.twitter.com/XUIXh7x1nj
— Charanjit S Channi (@CHARANJITCHANNI) January 4, 2022