ETV Bharat / city

ਕਰਤਾਰਪੁਰ ਲਾਂਘੇ ਦਾ ਕੰਮ ਜਿੰਨਾਂ ਹੋਇਆ ਉੱਥੇ ਤੱਕ ਰੋਕ ਦੇਣਾ ਚਾਹੀਦੈ- ਸੁਬਰਾਮਨੀਅਮ ਸਵਾਮੀ - kartarpur corridor

ਚੰਡੀਗੜ੍ਹ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਸ਼ਨੀਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੇ। ਇਸ ਮੌਕੇ ਸੁਬਰਾਮਨੀਅਮ ਸਵਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਤਾਰਪੁਰ ਲਾਂਘੇ ਬਾਰੇ ਵਿਵਾਦਿਤ ਟਿੱਪਣੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਬਣਨਾ ਹੀ ਨਹੀਂ ਚਾਹੀਦਾ, ਇਸ ਦਾ ਕੰਮ ਜਿੱਥੇ ਤੱਕ ਪਹੁੰਚ ਗਿਆ, ਉੱਥੇ ਹੀ ਰੋਕ ਦੇਣਾ ਚਾਹੀਦਾ ਹੈ।

ਫ਼ੋਟੋ
author img

By

Published : Aug 25, 2019, 1:33 AM IST

ਚੰਡੀਗੜ੍ਹ: ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਸ਼ਨੀਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਇਕ ਨਵੇਂ ਹੀ ਵਿਵਾਦ ਨੂੰ ਜਨਮ ਦੇ ਦਿੱਤਾ ਤੇ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਇਹ ਤਾਂ ਬਣਨਾ ਹੀ ਨਹੀਂ ਚਾਹੀਦਾ ਤੇ ਇਸ ਦਾ ਕੰਮ ਜਿੱਥੇ ਪਹੁੰਚ ਗਿਆ ਉੱਥੇ ਹੀ ਬੰਦ ਕਰ ਦੇਣਾ ਚਾਹੀਦਾ ਹੈ।

ਵੀਡੀਓ

ਇਹ ਵੀ ਪੜ੍ਹੋ: ਅਰੁਣ ਜੇਟਲੀ ਨੂੰ ਪੰਜਾਬ ਨਾਲ ਸੀ ਖ਼ਾਸ ਮੋਹ, ਭੈਣ ਨੇ ਯਾਦ ਕੀਤਾ ਗੁਜ਼ਰਿਆ ਸਮਾਂ

ਦੱਸ ਦਈਏ ਸੁਬਰਮਨੀਅਮ ਸਵਾਮੀ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦੇ ਰਹੇ ਸਨ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਕਿਸੇ ਵੀ ਮੁੱਦੇ ਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਤੇ ਪਾਕਿਸਤਾਨ ਨਾਲ ਜੁੜ ਕੇ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ। ਭਾਜਪਾ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਸਿੱਖਾਂ ਨੂੰ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਵੇਲੇ ਸਿਰਫ਼ ਉਹ ਤੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਹੀ ਉਸ ਵੇਲੇ ਸਿੱਖਾਂ ਦੇ ਨਾਲ ਖੜ੍ਹੇ ਸਨ।

ਉਨ੍ਹਾਂ ਕਿਹਾ ਕਿ ਇਹ ਗੱਲ ਖ਼ਾਲਿਸਤਾਨੀ ਨਹੀਂ ਮੰਨਣਗੇ ਪਰ ਸੱਚ ਪੁੱਛੋ ਤਾਂ ਜ਼ਮੀਨੀ ਹਕੀਕਤ 'ਤੇ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਖ਼ਾਲਿਸਤਾਨ ਬਣੇ ਜੋ ਖ਼ਾਲਿਸਤਾਨ ਚਾਹੁੰਦੇ ਹਨ, ਉਨ੍ਹਾਂ ਦੇ ਦਿਮਾਗ ਖ਼ਾਲੀ ਹਨ।

Intro:ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਅੱਜ ਕਾਰਯਕ੍ਰਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਚੰਡੀਗੜ੍ਹ ਪੁੱਜੇ ਜਿੱਥੇ ਉਨ੍ਹਾਂ ਨੇ ਇਕ ਨਵੇਂ ਹੀ ਵਿਵਾਦ ਨੂੰ ਜਨਮ ਦੇ ਦਿੱਤਾ ਕਰਤਾਰਪੁਰ ਲਾਂਘੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਬਣਨਾ ਹੀ ਨਹੀਂ ਚਾਹੀਦਾ ਅਤੇ ਇਸ ਦਾ ਕੰਮ ਜਿੱਥੇ ਪਹੁੰਚ ਗਿਆ ਉੱਥੇ ਹੀ ਬੰਦ ਕਰ ਦੇਣਾ ਚਾਹੀਦਾ ਹੈ Body:ਤੁਹਾਨੂੰ ਦੱਸ ਦਈਏ ਕਿ ਸੁਬਰਮਨਿਅਮ ਸਵਾਮੀ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦੇ ਰਹੇ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਕਿਸੇ ਵੀ ਮੁੱਦੇ ਤੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਅਤੇ ਪਾਕਿਸਤਾਨ ਨਾਲ ਜੁੜ ਕੇ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਉਨ੍ਹਾਂ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਸਿੱਖ ਹਿਤੈਸ਼ੀਆਂ ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਵੇਲੇ ਕੇਵਲ ਮੈਂ ਅਤੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਹੀ ਸਨ ਜੋ ਸਿੱਖਾਂ ਦੇ ਨਾਲ ਖੜ੍ਹੇ ਹੋਏ ਸੀ Conclusion:ਉਨ੍ਹਾਂ ਨੇ ਕਿਹਾ ਕਿ ਇਹ ਗੱਲ ਖਾਲਿਸਤਾਨੀ ਨਹੀਂ ਮੰਨਣਗੇ ਪਰ ਸੱਚ ਪੁੱਛੋ ਤਾਂ ਜ਼ਮੀਨੀ ਹਕੀਕਤ ਤੇ ਕੋਈ ਵੀ ਬੰਦਾ ਨਹੀਂ ਚਾਹੀਦਾ ਨਹੀਂ ਚਾਹੁੰਦਾ ਕਿ ਖਾਲਿਸਤਾਨ ਬਣੇ ਜੋ ਖਾਲਿਸਤਾਨ ਚਾਹੁੰਦੇ ਨੇ ਉਨ੍ਹਾਂ ਦੇ ਦਿਮਾਗ ਖਾਲੀ ਨੇ ਸੁਬਰਮਨਿਅਮ ਸਵਾਮੀ ਦੇ ਕੋਰੀਡੋਰ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਸਿੱਖ ਭਾਵਨਾਵਾਂ ਆਹਤ ਹੋਈਆਂ ਨੇ ਅਤੇ ਸਿੱਖ ਕੌਮ ਤੋਂ ਨਾਰਾਜ਼ ਵੀ ਹੈ ਕਿਉਂਕਿ ਕਰਤਾਰਪੁਰ ਕੋਰੀਡੋਰ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ
ETV Bharat Logo

Copyright © 2025 Ushodaya Enterprises Pvt. Ltd., All Rights Reserved.