ETV Bharat / city

ਮੁੱਖ ਚੋਣ ਅਫ਼ਸਰ ਪੰਜਾਬ ਨੇ ਕੀਤਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ - Parneet singh

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਸੂਬੇ ਵਿੱਚ ਲਗਾਤਾਰ ਇਸ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਆਈ.ਐਸ ਪਰਨੀਤ ਭਾਰਦਵਾਜ ਦਾ ਤਬਾਦਲਾ ਹੋਣ ਦੀ ਖ਼ਬਰ ਆਈ ਹੈ। ਉਨ੍ਹਾਂ ਦੀ ਥਾਂ ਆਈ.ਐਸ ਬੀ. ਸ੍ਰੀਨਿਵਾਸਨ ਹੁਣ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ।

ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ
author img

By

Published : Apr 7, 2019, 11:09 AM IST

Updated : Apr 7, 2019, 11:35 AM IST

ਬਠਿੰਡਾ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਈ.ਐਸ ਪਰਨੀਤ ਭਾਰਦਵਾਜ ਦਾ ਤਬਾਦਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਕਿਸੇ ਵੀ ਅਧਿਕਾਰੀ ਦਾ ਤਬਾਦਲਾ ਨਹੀਂ ਕੀਤਾ ਜਾ ਸਕਦਾ।

ਜਾਣਕਾਰੀ ਮੁਤਾਬਕ ਬੀਤੀ ਸ਼ਾਮ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਬਠਿੰਡਾ ਦੇ ਡੀਸੀ ਪਰਨੀਤ ਭਾਰਦਵਾਜ ਦਾ ਤਬਾਦਲਾ ਕਰ ਦਿੱਤਾ ਹੈ। ਚੋਣ ਅਫ਼ਸਰ ਵੱਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਕ ਹੁਣ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਹੋਣਗੇ ਜੋ ਕਿ ਇਸ ਸਮੇਂ ਤੇਲੰਗਨਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜਨਰਲ ਓਬਜ਼ਰਵਰ ਪੱਖੋਂ ਕੰਮਕਾਜ ਕਰ ਰਹੇ ਹਨ।
ਜਦ ਤੱਕ ਬੀ. ਸ੍ਰੀਨਿਵਾਸਨ ਡਿਪਟੀ ਕਮਿਸ਼ਨਰ ਦਾ ਅਹੁਦਾ ਨਹੀਂ ਸੰਭਾਲ ਲੈਂਦੇ ਉਦੋਂ ਤੱਕ ਇਸ ਅਹੁਦੇ ਸਾਰਾ ਕੰਮਕਾਜ ਉਨ੍ਹਾਂ ਚਿਰ ਜ਼ਿਲ੍ਹੇ ਦੇ ਏ.ਡੀਸੀ ਕੰਮਕਾਜ ਸੰਭਾਲਣਗੇ।

ਡਿਪਟੀ ਕਮਿਸ਼ਨਰ ਪਰਨੀਤ ਭਾਰਦਵਾਜ ਦਾ ਤਬਾਦਲਾ ਤੇਲੰਗਾਨਾ ਰਾਜ ਦੇ ਵਿੱਚ ਕੀਤਾ ਗਿਆ ਹੈ। ਉਨ੍ਹਾਂ ਦੀ ਸ਼ਿਕਾਇਤ ਅਕਾਲੀ ਦਲ ਪਾਰਟੀ ਵੱਲੋਂ ਮੁੱਖ ਚੋਣ ਦਫਤਰ ਦੇ ਵਿੱਚ ਕੀਤੀ ਗਈ ਸੀ। ਜਿਸ ਤੋਂ ਬਾਅਦ ਬੀਤੀ ਸ਼ਾਮ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਕੀਤੇ ਗਏ ਪੱਤਰ ਜਾਰੀ ਅਨੁਸਾਰ ਤੇਲੰਗਾਨਾ ਆਈ. ਏ. ਐੱਸ ਅਫ਼ਸਰ ਬੀ.ਸ੍ਰੀਨਿਵਾਸਨ ਨੂੰ ਬਠਿੰਡਾ ਦੇ ਡੀਸੀ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ।

Bathinda 7-4-19 Dc Transfer
feed by Ftp
Folder Name-Bathinda 7-4-19 Dc Transfer
Total Files - 3 
Report By Goutam Kumar Bathinda 
98553-65553

ਬਠਿੰਡਾ ਦੇ ਡਿਪਟੀ ਕਮਿਸ਼ਨਰ IAS ਪ੍ਰਨੀਤ ਭਾਰਦਵਾਜ ਦਾ ਹੋਇਆ ਤਬਾਦਲਾ IAS ਬੀ ਸ੍ਰੀਨਿਵਾਸਨ ਹੁਣ ਹੋਣਗੇ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ 
AL- ਬੀਤੀ ਸ਼ਾਮ ਮੁੱਖ ਚੋਣ ਅਫ਼ਸਰ ਪੰਜਾਬ  ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਬਠਿੰਡਾ ਦੇ ਡੀਸੀ ਪ੍ਰਨੀਤ ਭਾਰਦਵਾਜ ਦਾ ਤਬਾਦਲਾ ਕਰ ਦਿੱਤਾ ਹੈ ਜਾਰੀ ਕੀਤੇ ਗਏ ਪੱਤਰ ਅਨੁਸਾਰ ਹੁਣ ਬਠਿੰਡਾ ਦੇ ਨਵੇਂ ਡੀ ਸੀ  ਬੀ. ਸ੍ਰੀਨਿਵਾਸਨ ਹੋਣਗੇ ਜੋ ਕਿ ਇਸ ਸਮੇਂ ਤੇਲੰਗਨਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜਨਰਲ ਅਬਜ਼ਰਵਰ ਪੱਖੋਂ ਕੰਮਕਾਜ ਕਰ ਰਹੇ ਹਨ ਜਿੰਨਾ ਚਿਰ ਬਠਿੰਡਾ ਤੋਂ ਬੀ ਸ੍ਰੀਨਿਵਾਸਨ ਆਈਏਐੱਸ ਆਫਿਸਰ ਡੀਸੀ ਦਾ ਕੰਮਕਾਜ ਨਹੀਂ ਸੰਭਾਲ ਦੇ,  ਉਨ੍ਹਾਂ ਚਿਰ ਬਠਿੰਡਾ ਦੇ ਏਡੀਸੀ ਡੀ ਸੀ ਬਠਿੰਡਾ ਦਾ ਕੰਮਕਾਜ ਵੇਖਣਗੇ ।
ਜਾਣਕਾਰੀ ਮੁਤਾਬਿਕ ਡੀਸੀ ਪ੍ਰਨੀਤ ਭਾਰਦਵਾਜ ਦਾ ਤਬਾਦਲਾ ਤੇਲੰਗਾਨਾ ਰਾਜ ਦੇ ਵਿੱਚ ਕੀਤਾ ਗਿਆ ਹੈ ਜਿਸ ਦੀ ਸ਼ਿਕਾਇਤ ਅਕਾਲੀ ਦਲ ਪਾਰਟੀ ਵੱਲੋਂ ਮੁੱਖ ਚੋਣ ਦਫਤਰ ਦੇ ਵਿੱਚ ਕੀਤੀ ਗਈ ਜਿਸ ਤੋਂ ਬਾਅਦ ਬੀਤੀ ਸ਼ਾਮ ਮੁੱਖ ਚੋਣ ਅਫ਼ਸਰ ਪੰਜਾਬ  ਵੱਲੋਂ ਕੀਤੇ ਗਏ ਪੱਤਰ ਜਾਰੀ ਅਨੁਸਾਰ ਤੇਲੰਗਾਨਾ ਆਈ ਏ ਐੱਸ ਆਫੀਸਰ ਸ੍ਰੀ ਬੀ ਨਿਵਾਸਨ ਨੂੰ ਬਠਿੰਡਾ ਦੇ ਡੀਸੀ ਨਿਯੁਕਤ ਕਰ ਦਿੱਤਾ ਹੈ 

Last Updated : Apr 7, 2019, 11:35 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.