ETV Bharat / city

ਪੱਕੇ ਹੋਣ ਲਈ ਕੀਤਾ ਪ੍ਰਦਰਸ਼ਨ, ਹੁਣ ਨੌਕਰੀ ’ਤੇ ਲਟਕੀ ਤਲਵਾਰ, ਮਾਮਲਾ ਦਰਜ - ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ

ਬਠਿੰਡਾ ਵਿੱਚ ਪ੍ਰਦਰਸ਼ਨ ਕਰਨ ਵਾਲੇ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ 'ਤੇ ਕੇਸ ਦਰਜ (Case registered against protesting employees ) ਕੀਤਾ ਗਿਆ। ਜਿਹਨਾਂ ਦੀ ਨੌਕਰੀ ’ਤੇ ਹੁਣ ਤਲਵਾਰ ਲਟਕ ਗਈ ਹੈ।

ਮੁਜ਼ਾਹਰਾਕਾਰੀ ਮੁਲਾਜ਼ਮਾਂ 'ਤੇ ਕੇਸ ਦਰਜ
ਮੁਜ਼ਾਹਰਾਕਾਰੀ ਮੁਲਾਜ਼ਮਾਂ 'ਤੇ ਕੇਸ ਦਰਜ
author img

By

Published : Dec 5, 2021, 10:00 AM IST

ਬਠਿੰਡਾ: ਪਿਛਲੀ ਦਿਨੀਂ ਜ਼ਿਲ੍ਹੇ ਵਿੱਚ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ (employees of PRTC and PUNBUS) ਨੇ ਪੱਕੇ ਹੋਣ ਲਈ ਪ੍ਰਦਰਸ਼ਨ ਕੀਤਾ ਸੀ, ਪਰ ਹੁਣ ਇਹਨਾਂ ਮੁਲਾਜ਼ਮਾਂ ਦੀ ਨੌਕਰੀ ’ਤੇ ਹੀ ਤਲਵਾਰ ਲਟਕ ਗਈ ਹੈ ਤੇ ਇਹਨਾਂ ਖ਼ਿਲਾਫ਼ ਮਾਮਲਾ ਦਰਜ ਹੋ ਗਿਆ ਹੈ।

ਇਹ ਵੀ ਪੜੋ: 'ਨਾ ਸੌਣਾ ਨਾ ਕਿਸੇ ਕਾਂਗਰਸੀ ਨੂੰ ਸੌਣ ਦੇਣਾ'

ਦੱਸ ਦਈਏ ਕਿ ਪੀਆਰਟੀਸੀ ਅਤੇ ਪਨਬੱਸ ਦੇ (employees of PRTC and PUNBUS) ਪ੍ਰਦਰਸ਼ਨ ਕਰਨ ਵਾਲੇ ਕੱਚੇ ਮੁਲਾਜ਼ਮਾਂ ਖ਼ਿਲਾਫ਼ ਪੀਆਰਟੀਸੀ ਦੇ ਜਨਰਲ ਮੈਨੇਜਰ ਰਮਨ ਕੁਮਾਰ ਸ਼ਰਮਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਨਰਲ ਮੈਨੇਜਰ ਪੀਆਰਟੀਸੀ ਬਠਿੰਡਾ ਰਮਨ ਸ਼ਰਮਾ ਦਾ ਕਹਿਣਾ ਹੈ ਕਿ ਇਹਨਾਂ ਨੇ ਪ੍ਰਦਰਸ਼ਨ ਕਰ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੈ ਤੇ ਵਿਭਾਗ ਦਾ ਵਿੱਤੀ ਨੁਕਸਾਨ ਦੇ ਨਾਲ ਵਿਭਾਗ ਦੀ ਬਦਨਾਮੀ ਕੀਤੀ ਹੈ ਜਿਸ ਕਾਰਨ ਇਹਨਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।

ਇਹ ਵੀ ਪੜੋ: ਮਤਰੇਈ ਧੀ ‘ਤੇ ਪਿਤਾ ਦੀ ਦਰਿੰਦਗੀ

ਦੱਸ ਦਈਏ ਕਿ ਪੀਆਰਟੀਸੀ ਦੇ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ 7 ਦਸੰਬਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਹੁਣ ਮਾਮਲਾ ਦਰਜ ਹੋਣ ਤੋਂ ਮਗਰੋਂ ਆਖਿਰਕਾਰ ਮੁਲਾਜ਼ਮ ਕਿ ਫੈਸਲਾ ਲੈਣਗੇ ਇਹ ਦੇਖਣਾ ਹੋਵੇਗਾ।

ਇਹ ਵੀ ਪੜੋ: ਨਵਜੋਤ ਸਿੱਧੂ ਵੱਲੋਂ ਅਟਾਰੀ ਸਰਹੱਦ ਰਾਹੀਂ 34 ਦੇਸ਼ਾਂ ਨਾਲ ਵਪਾਰ ਖੋਲ੍ਹਣ ਦੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.