ETV Bharat / city

ਸੋਨੀ ਦੇ ਹਾਰਨ ’ਤੇ ਸਿਰ ਮੁੰਡਵਾਇਆ - ਅੰਮ੍ਰਿਤਸਰ ਕਾਗਰਸ਼

ਅੰਮ੍ਰਿਤਸਰ ਕਾਂਗਰਸ ਦੇ ਸਾਬਕਾ ਜਿਲ੍ਹਾ ਸਕੱਤਰ ਨੇ ਡਿਪਟੀ ਸੀਐਮ ਉਮ ਪ੍ਰਕਾਸ਼ ਸੋਨੀ ਦੇ ਹਾਰਨ ਤੇ ਸਿਰ ਮੁੰਡਵਾ ਕੇ ਚੋਟੀ ਰੱਖ ਲਈ। (man shaved head for loosing op soni) ਇਸ ਵਿਅਕਤੀ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਸੋਨੀ ਦਾ ਵਿਵਹਾਰ ਸ਼ੱਕ ਦੇ ਘੇਰੇ ਵਿੱਚ ਰਿਹਾ ਹੈ।

ਸੋਨੀ ਦੇ ਹਾਰਨ ’ਤੇ ਸਿਰ ਮੁੰਡਵਾਇਆ
ਸੋਨੀ ਦੇ ਹਾਰਨ ’ਤੇ ਸਿਰ ਮੁੰਡਵਾਇਆ
author img

By

Published : Mar 12, 2022, 5:59 PM IST

ਅੰਮ੍ਰਿਤਸਰ: ਅੰਮ੍ਰਿਤਸਰ ਕਾਗਰਸ (amritsar congress news) ਦੇ ਸਾਬਕਾ ਜਿਲਾ ਸਕਤਰ ਨੇ ਡਿਪਟੀ ਸੀਐਮ ਉਮ ਪ੍ਰਕਾਸ਼ ਸੋਨੀ ਦੇ ਹਾਰਨ ਤੇ ਸਿਰ ਮੁੰਡਵਾ ਕੇ ਚੋਟੀ ਰੱਖ ਲਈ(man shaved head for loosing op soni)। ਉਨ੍ਹਾਂ ਕਿਹਾ ਉਮ ਪ੍ਰਕਾਸ਼ ਸੋਨੀ ਦਾ ਕਾਗਰਸ਼ੀ ਵਰਕਰਾਂ ਨਾਲ ਵਤੀਰਾ ਬਹੁਤ ਮਾੜਾ ਸੀ ਤੇ ਤਾਂ ਹੀ ਕਾਂਗਰਸ ਛੱਡੀ ਸੀ ਅਤੇ ਚੋਣਾਂ ਤੋਂ ਪਹਿਲਾਂ ਸੋਨੀ ਦੀ ਹਾਰ ਲਈ ਰੋਜ ਇਕ ਘੰਟੇ ਦੇ ਪਾਠ ਕਰਦੇ ਸਨ।

ਸੋਨੀ ਦੇ ਹਾਰਨ ’ਤੇ ਸਿਰ ਮੁੰਡਵਾਇਆ

ਉਨ੍ਹਾਂ ਕਿਹਾ ਕਿ ਇਹ ਪ੍ਰਣ ਸੀ (parvesh took a pledge) ਕਿ ਜੇ ਸੋਨੀ ਜਿੱਤਿਆ ਤਾਂ ਸਿਰ ਮੁੰਡਵਾਉਣਗੇ, ਜੇ ਹਾਰਿਆ ਤਾ ਬਾਲ ਕਟਾ ਚੌਟੀ ਰੱਖ ਲੈਣਗੇ। ਕਾਂਗਰਸ ਦੇ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਤੋਂ ਦੁਖੀ ਅੰਮ੍ਰਿਤਸਰ ਹਲਕਾ ਕੇਂਦਰੀ ਦੇ ਕਾਗਰਸੀ ਜਿਲ੍ਹਾ ਸਕੱਤਰ ਪ੍ਰਵੇਸ਼ ਚੋਪੜਾ ਦੀ ਮੰਨੀਏ ਤਾਂ ਉਹਨਾਂ ਦੱਸਿਆ ਕਿ ਉਹ ਪੁਸਤੇਨੀ ਕਾਗਰਸੀ ਵਰਕਰ ਸਨ ਪਰ ਉਮ ਪ੍ਰਕਾਸ਼ ਸੋਨੀ ਵਰਗੇ ਹੰਕਾਰੀ ਨੇਤਾ ਦੇ ਵਤੀਰੇ ਦੇ ਚਲਦੇ ਪਿਛਲੇ 3 ਮਹੀਨੇ ਪਹਿਲੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਸੀ (left congress for behavior of soni)।

ਉਹ ਓਮ ਪ੍ਰਕਾਸ਼ ਸੋਨੀ ਦੀ ਹਾਰ ਲਈ ਰੋਜਾਨਾ ਇਕ ਘੰਟਾ ਪਾਠ ਕਰਦੇ ਹਨ ਅਤੇ ਪ੍ਰਣ ਕੀਤਾ ਸੀ ਕਿ ਜੇਕਰ ਉਮ ਪ੍ਰਕਾਸ਼ ਸੋਨੀ ਜਿੱਤਿਆ ਤੇ ਸਿਰ ਮੁੱਢਵਾ 5 ਸਾਲ ਸਿਰ 'ਤੇ ਵਾਲ ਨਹੀ ਰੱਖਣਗੇ ਅਤੇ ਅਗਲੇ 5 ਸਾਲ ਬਾਅਦ ਫਿਰ ਸੋਨੀ ਨੂੰ ਹਰਾਉਣ ਲਈ ਪਾਠ ਕਰਨਗੇ। ਹੁਣ ਪੰਜਾਬ ਵਿਚ ਕਾਗਰਸ ਪਾਰਟੀ ਦਾ ਸਫਾਇਆ ਹੋਣ ਤੇ ਅਤੇ ਅੰਮ੍ਰਿਤਸਰ ਹਲਕਾ ਕੇਂਦਰੀ ਤੋਂ ਉਮ ਪ੍ਰਕਾਸ਼ ਸੋਨੀ ਦੇ ਹਾਰਨ ਦੀ ਖੁਸ਼ੀ ਵਿੱਚ ਅੱਜ ਉਹਨਾਂ ਆਪਣਾ ਪ੍ਰਣ ਪੂਰਾ ਕੀਤਾ।

ਉਨ੍ਹਾਂ ਪ੍ਰਣ ਪੂਰਾ ਕਰਦਿਆ ਸਿਰ ਮੁੱਢਵਾ ਕੇ ਚੋਟੀ ਰੱਖ ਲਈ ਹੈ। ਉਹਨਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਉਹ ਬੀਤੇ ਲੰਮੇ ਸਮੇਂ ਤੋਂ ਰਿਵਾਇਤੀ ਪਾਰਟੀਆਂ ਦੇ ਚੇਹਰੇ ਨੂੰ ਨੰਗਾ ਕਰਦਾ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ:ਜਿੱਤ ਦਾਅਵੇ, ਪਰ ਜ਼ਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.