ETV Bharat / business

ਮਾਰੂਤੀ ਨੇ ਪੇਸ਼ ਕੀਤੀ ਬੀਐੱਸ-6 ਮਾਨਕ ਵਾਲੀ ਈਕੋ ਵੈਨ

ਦਿੱਲੀ ਵਿੱਚ ਸ਼ੋਰੂਮ ਉੱਤੇ ਇਸ ਦੀ ਕੀਮਤ 3.8 ਲੱਖ-6.84 ਲੱਖ ਰੁਪਏ ਦੇ ਵਿਚਕਾਰ ਹੋਵੇਗੀ। ਦੇਸ਼ ਦੇ ਹੋਰ ਹਿੱਸਿਆ ਵਿੱਚ ਇਸ ਦੀ ਕੀਮਤ 3.9 ਲੱਖ ਰੁਪਏ ਤੋਂ ਲੈ ਕੇ 6.94 ਲੱਖ ਰੁਪਏ ਦੇ ਵਿਚਕਾਰ ਹੋਵੇਗੀ।

maruti bs-vi version van eeco
ਮਾਰੂਤੀ ਨੇ ਪੇਸ਼ ਕੀਤੀ ਬੀਐੱਸ-6 ਮਾਨਕ ਵਾਲੀ ਈਕੋ ਵੈਨ
author img

By

Published : Jan 18, 2020, 10:32 AM IST

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਬਹੁ-ਉਦੇਸ਼ੀ ਵਾਹਨ ਈਕੋ ਵੈਨ ਦਾ ਭਾਰਤ ਪੜਾਅ (ਬੀਐੱਸ)-6 ਮਾਨਕਾਂ ਵਾਲਾ ਮਾਡਲ ਪੇਸ਼ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ।

ਦਿੱਲੀ ਵਿੱਚ ਸ਼ੋਅਰੂਮ ਉੱਤੇ ਇਸ ਦੀ ਕੀਮਤ 3.8 ਲੱਖ-6.84 ਲੱਖ ਰੁਪਏ ਦੇ ਵਿਚਕਾਰ ਹੋਵੇਗੀ। ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਇਸ ਦੀ ਕੀਮਤ 3.9 ਲੱਖ ਰੁਪਏ ਤੋਂ ਲੈ ਕੇ 6.94 ਲੱਖ ਰੁਪਏ ਦੇ ਵਿਚਕਾਰ ਹੋਵੇਗੀ।

ਮਾਰੂਤੀ ਸੁਜ਼ੂਕੀ ਦੇ ਕਾਰਜ਼ਾਕਾਰੀ ਨਿਰਦੇਸ਼ਕ (ਮਾਰਕਿਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀਐੱਸ-6 ਮਾਨਕ ਵਾਲੀ ਈਕੋ ਨਾਲ ਸਾਫ਼ ਵਾਤਾਵਰਣ ਨੂੰ ਲੈ ਕੇ ਸਾਡੀ ਭਰੋਸਾ ਹੋਰ ਮਜ਼ਬੂਤ ਹੋਵੇਗਾ।

ਇਹ ਵੀ ਪੜ੍ਹੋ: ਮਾਰੂਤੀ ਸੁਜ਼ੂਕੀ ਡਿਜ਼ਾਇਰ ਸਭ ਤੋਂ ਵੱਧ ਵਿਕਣ ਵਾਲੀ ਕਾਰ

ਇਹ ਕੰਪਨੀ ਦਾ 9ਵਾਂ ਮਾਡਲ ਹੈ ਜਿਸ ਨਾਲ ਪ੍ਰਦੂਸ਼ਣ ਕੰਟਰੋਲ ਦੇ ਨਵੇਂ ਮਾਨਕਾਂ ਵਾਲੇ ਇੰਜਣ ਦੇ ਨਾਲ ਪੇਸ਼ ਕੀਤਾ ਗਿਆ ਹੈ। ਪਿਛਲੇ ਸਾਲ ਈਕੋ ਦੀ ਵਿਕਰੀ 1 ਲੱਖ ਤੋਂ ਉੱਪਰ ਰਹੀ। ਇਹ 2018 ਦੇ ਮੁਕਾਬਲੇ 36 ਫ਼ੀਸਦੀ ਤੋਂ ਜ਼ਿਆਦਾ ਹੈ।

ਈਕੋ ਨੂੰ ਮਾਰੂਤੀ ਨੇ ਜਨਵਰੀ 2010 ਵਿੱਚ ਪੇਸ਼ ਕੀਤਾ ਸੀ। ਇਸ ਦੀ ਹੁਣ ਤੱਕ ਕੁੱਲ ਵਿਕਰੀ 6.5 ਲੱਖ ਇਕਾਈ ਦੇ ਅੰਕੜੇ ਤੋਂ ਉੱਪਰ ਹੈ।

Intro:Body:

Business

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.