Aries horoscope (ਮੇਸ਼)
ਜੇ ਤੁਸੀਂ ਇੱਕ ਕਲਾਕਾਰ ਹੋ? / ਉੱਚ ਦਰਜੇ 'ਤੇ ਹੋ ; ਜ਼ਿੰਦਗੀ ਵਿੱਚ ਸਫਲਤਾ ਮਿਲੇਗੀ
ਅਚਾਨਕ ਧਨ ਲਾਭ ਦੇ ਯੋਗ ਬਣਨਗੇ।
Lucky Colour: Cream
Lucky Day: Tue
ਉਪਾਅ : ਤਾਂਬੇ ਦੇ ਭਾਂਡੇ 'ਚ ਪਾਣੀ ਪਾ ਕੇ ਸ਼ਿਵਲਿੰਗ 'ਤੇ ਅਰਪਿਤ ਕਰੋ
ਸਾਵਧਾਨੀ : ਬਿਮਾਰੀ ਨੂੰ ਹਲਕੇ 'ਚ ਨਾਂ ਸਮਝੋ, ਡਾਕਟਰ ਦੀ ਸਲਾਹ ਲਵੋ।
Taurus Horoscope (ਵ੍ਰਿਸ਼ਭ)
ਅਚਾਨਕ ਕਿਸੇ ਮਹਾਨ ਵਿਅਕਤੀ / ਨੇਕ ਵਿਅਕਤੀ ਨਾਲ ਮੁਲਾਕਾਤ ਹੋਵੇਗੀ।
ਲੰਬੀ ਦੂਰੀ ਦੀ ਯਾਤਰਾ ਦੇ ਯੋਗ ਬਣਨਗੇ।
Lucky Colour: Red
Lucky Day: Fri
ਉਪਾਅ : ਪੀਪਲ ਹੇਠ ਮਿੱਠਾ ਦੁੱਧ ਅਰਪਿਤ ਕਰੋ।
ਸਾਵਧਾਨੀ : ਕਾਨੂੰਨ ਨਾਲ ਛੇੜਛਾੜ ਨਾ ਕਰੋ।
Gemini Horoscope (ਮਿਥੁਨ)
ਮਿਸਤਰੀ: ਤੁਹਾਡੇ ਵੱਲੋਂ ਕੀਤੇ ਗਏ ਯਤਨ ਸਫ਼ਲ ਹੋਣਗੇ; ਤਰੱਕੀ ਹੋਵੇਗੀ।
ਤੁਹਾਡਾ ਪਿਆਰ ਦਾ ਰਿਸ਼ਤਾ ਮਜ਼ਬੂਤ ਬਣੇਗਾ।
Lucky Colour: Green
Lucky Day: Mon
ਉਪਾਅ : ਗਾਂ ਨੂੰ ਹਰਾ ਚਾਰਾ ਖਵਾਓ।
ਸਾਵਧਾਨੀ: ਆਪਣੇ ਦਿਲ ਦੀ ਬਜਾਏ ਆਪਣੇ ਦਿਮਾਗ ਤੋਂ ਕੰਮ ਲਵੋ।
Cancer horoscope (ਕਰਕ)
ਦੁਸ਼ਮਣਾਂ ਉੱਤੇ ਜਿੱਤ ਹਾਸਲ ਹੋਵੇਗੀ। ਰੁਕਿਆ ਕੰਮ ਪੂਰਾ ਹੋ ਜਾਵੇਗਾ; ਕਿਸਮਤ ਸਾਥ ਦਵੇਗੀ।
Lucky Colour: Purple
Lucky Day: Thu
ਉੁੁਪਾਅ : ਇੱਕ ਮੁੱਠੀ ਚੌਲ ਧਰਮ ਸਥਾਨ 'ਤੇ ਅਰਪਿਤ ਕਰੋ।
ਸਾਵਧਾਨੀ : ਕਿਸੇ ਨਾਲ ਰੁੱਖਾ ਵਿਵਹਾਰ ਨਾ ਕਰੋ।
Leo Horoscope (ਸਿੰਘ)
ਆਪਣੀਆਂ ਮਨਪਸੰਦ ਚੀਜ਼ਾਂ ਦਾ ਧਿਆਨ ਰੱਖੋ
ਮਕਾਨ / ਜਾਇਦਾਦ ਖਰੀਦਣ ਦੇ ਯੋਗ ਬਣਨਗੇ।
Lucky Colour: Saffron/ ਕੇਸਰੀ
Lucky Day: Sat
ਉਪਾਅ : 9 ਲਾਲ ਗੁਲਾਬ ਦੇ ਫੁੱਲ ਮੰਦਰ 'ਚ ਅਰਪਿਤ ਕਰੋ।
Virgo horoscope (ਕੰਨਿਆ)
ਕਿਸੇ ਧਾਰਮਿਕ ਸਥਾਨ ਦੀ ਯਾਤਰਾ ਹੋਵੇਗੀ। ਸਖ਼ਤ ਮਿਹਨਤ ਕਰੋਗੇ ਤੇ ਤੁਹਾਨੂੰ ਸ਼ਲਾਘਾ ਮਿਲੇਗੀ।
Lucky Colour: White
Lucky Day: Tue
ਉਪਾਆ : ਭੋਜਪੱਤਰਾ 'ਤੇ ਇੱਕ ਇੱਛਾ ਲਿਖੋ ਅਤੇ ਇਸ ਨੂੰ ਇਸ਼ਟਦੇਵ ਦੇ ਚਰਨਾਂ 'ਚ ਰੱਖੋ।
ਸਾਵਧਾਨੀ : ਆਪਣੀ ਸਮਰਥਾ ਨੂੰ ਲੁੱਕੋ ਕੇ ਰੱਖੋ।
Libra Horoscope (ਤੁਲਾ)
ਕੀ ਤੁਸੀਂ ਕੁੱਝ ਨਵਾਂ ਕਰਨ ਬਾਰੇ ਸੋਚ ਰਹੇ ਹੋ? ਇਹ ਨਾਂ ਕਰੋ; ਚੰਗਾ ਸਮਾਂ ਨਹੀਂ ਹੈ।
ਕਿਸੇ ਉੱਤੇ ਨਿਰਭਰ ਕਰਦਿਆਂ ਕੋਈ ਕੰਮ ਨਾ ਕਰੋ; ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।
Lucky Colour: Pink
Lucky Day: Wed
ਉਪਾਅ : ਧਰਮ ਸਥਾਨ 'ਤੇ ਚਾਰ ਮੁੱਖੀ ਆਟੇ ਦਾ ਦੀਆ ਜਲਾਓ ।
ਸਾਵਧਾਨੀ : ਧੋਖੇ ਦੇ ਯੋਗਾ ਹਨ, ਸੁਚੇਤ ਰਹੋ।
Scorpio Horoscope (ਵ੍ਰਿਸ਼ਚਿਕ)
ਹਫ਼ਤੇ ਦੀ ਸ਼ੁਰੂਆਤ ਵਿੱਚ ਕੋਈ ਇੱਛਾ ਪੂਰੀ ਹੋਵੇਗੀ।
ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ।
Lucky Colour: Blue
Lucky Day: Thu
ਉਪਾਅ: ਸੰਦੂਰ ਚੌਲ ਦਾ ਤਿਲਕ ਲਗਾਓ
ਸਾਵਧਾਨੀ : ਦੋ ਕਿਸ਼ਤੀਆਂ ਵਿੱਚ ਪੈਰ ਨਾ ਰੱਖੋ
Sagittarius Horoscope (ਧਨੁ)
ਅਚਾਨਕ ਧਨ ਲਾਭ ਹੋਵੇਗਾ, ਪਰ ਪੈਸਾ ਰੁਕੇਗਾ ਨਹੀਂ। ਖ਼ਰਚੇ ਵੱਧਣਗੇ ਆਪਸੀ ਗਲਤਫਹਿਮੀਆਂ ਦੂਰ ਹੋ ਜਾਣਗੀਆਂ; ਜ਼ਿੰਦਗੀ ਵਿੱਚ ਖੁਸ਼ੀ ਆਵੇਗੀ।
Lucky Colour: Grey
Lucky Day: Fri
ਉੁਪਾਅ : ਕੇਲੇ ਦੇ ਦਰੱਖਤ 'ਤੇ ਚਨੇ ਦੀ ਦਾਲ ਭੇਂਟ ਕਰੋ।
ਸਾਵਧਾਨੀ : ਸਵੈ-ਨਿਰਭਰ ਰਹਿਣ ਦੀ ਕੋਸ਼ਿਸ਼ ਕਰੋ।
Capricorn Horoscope (ਮਕਰ )
ਜੇਕਰ ਮਨ ਦੀ ਗੱਲ ਕਰਨਾ ਚਾਹੁੰਦੇ ਹੋ ਤਾਂ ਸਮਾਂ ਸਹੀ ਹੈ। ਸੰਤਾਨ ਵੱਲੋਂ ਸ਼ੁੱਭ ਸਮਾਚਾਰ ਮਿਲੇਗਾ।
Lucky Colour: Mahroon
Lucky Day: Mon
ਉਪਾਅ : ਲੌਂਗ ਦੀ ਮਾਲਾ ਬਣਾਉ ਅਤੇ ਇਸ ਨੂੰ ਧਰਮ ਸਥਾਨ 'ਤੇ ਰੱਖੋ।
ਸਾਵਧਾਨੀ : ਸ਼ੌਰਟਕਟ ਨਾ ਅਪਣਾ ਓ; ਸਖ਼ਤ ਮਿਹਨਤ ਕਰੋ।
Aquarius Horoscope (ਕੁੰਭ)
ਤੁਹਾਡੇ ਸੁੱਖ ਸਾਧਨਾਂ ਵਿੱਚ ਵਾਧਾ ਹੋਵੇਗਾ। ਹਫ਼ਤੇ ਦੇ ਆਖਿਰ 'ਚ ਕਰੀਅਰ ਨਾਲ ਸਬੰਧਤ ਪਰੇਸ਼ਾਨੀ ਆ ਸਕਦੀ ਹੈ।
Lucky Colour: Yellow
Lucky Day: Fri
ਉਪਾਅ : ਘਰ ਦੇ ਮੁੱਖ ਦਰਵਾਜ਼ੇ 'ਤੇ ਆਟੇ ਨਾਲ ਸਵਾਸਤਿਕ ਬਣਾਓ।
ਸਾਵਧਾਨੀ : ਮਾਤਾ-ਪਿਤਾ / ਵੱਡਿਆਂ ਦੀ ਗੱਲ ਨੂੰ ਧਿਆਨ ਨਾਲ ਸੁਣੋ ਤੇ ਇਸ ਨੂੰ ਅਪਣਾਓ।
Pisces Horoscope (ਮੀਨ)
ਜ਼ਿੰਦਗੀ 'ਚ ਕੁੱਝ ਨਵਾਂਪਨ ਆਵੇਗ। ਨਵੇਂ ਮੌਕੇ ਮਿਲਣਗੇ , ਸਮੇਂ ਦਾ ਫਾਇਦਾ ਚੁੱਕੋ। ਕੋਰਟ ਕਚਹੀਰੀ ਦੇ ਮਾਮਲਿਆਂ 'ਚ ਜਿੱਤ ਮਿਲੇਗੀ।
Lucky Colour: Lemon
Lucky Day: Tue
ਉਪਾਅ : ਘਰ 'ਚ ਗੰਗਾਜਲ ਛਿੜਕੋ।
ਸਾਵਧਾਨੀ : ਇੱਜਤ ਤੇ ਸਤਿਕਾਰ ਸਬੰਧੀ ਖ਼ਾਸ ਖਿਆਲ ਰੱਖੋ।
ਵਿਦੇਸ਼ ਜਾਣ ਦੀ ਸਮੱਸਿਆ : ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੇ ਚਾਹਵਾਨ ਹੋ ਤਾਂ ਸੋਮਵਾਰ ਨੂੰ ਨਦੀ ਕਿਨਾਰ ਮਿੱਟੀ ਕੱਢ ਕੇ ਮਿੱਟੀ ਦੇ ਭਾਂਡੇ ਵਿੱਚ ਭਰ ਲਵੋ। ਉਸ 'ਤੇ ਢੱਕਣ ਲਾ ਕੇ ਉਸ ਦੇ ਉੱਤੇ ਦੀਆ ਜਲਾਓ।11 ॐ के केतवे नमःਦਾ ਜਾਪ ਕਰਕੇ ਇਸ ਨੂੰ ਵਿਸਰਜਿਤ ਕਰ ਦਵੋ। ਅਜਿਹਾ ਸੱਤ ਸੋਮਵਾਰ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ।