ETV Bharat / bharat

ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ - rashifal 17 september

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜਾਈ ਪ੍ਰੇਮ ਵਿਆਹ ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ ਕੀ ਕਰੋ ਉਪਾਅ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ ਉੱਤੇ ਪੜ੍ਹੋ ਅੱਜ ਦਾ ਰਾਸ਼ੀਫਲ

TODAY DAILY RASHIFAL
ਅੱਜ ਦਾ ਰਾਸ਼ੀਫਲ
author img

By

Published : Sep 17, 2022, 12:50 AM IST

Aries horoscope (ਮੇਸ਼)

ਹੁਣ, ਆਖਿਰਕਾਰ, ਤੁਸੀਂ ਇਹ ਮਹਿਸੂਸ ਕਰ ਲਿਆ ਹੈ ਕਿ ਤੁਸੀਂ ਆਪਣੇ ਪਰਿਵਾਰਿਕ ਜੀਵਨ ਨੂੰ ਗੰਵਾ ਕੇ ਕੰਮ ਵਿੱਚ ਰੁੱਝੇ ਹੋਏ ਹੋ। ਹੁਣ ਇਸ ਦੀ ਭਰਪਾਈ ਕਰਨ ਵਿੱਚ ਹੋਰ ਬਹੁਤ ਕੋਸ਼ਿਸ਼ ਕਰਨੀ ਪਵੇਗੀ। ਬਾਹਰ ਖਾਣਾ ਖਾਣ, ਵਧੀਆ ਥਾਵਾਂ 'ਤੇ ਫਿਲਮ ਦੇਖਣ ਜਾਂ ਖਰੀਦਦਾਰੀ ਕਰਨ 'ਤੇ ਖਰਚ ਕਰਨ ਲਈ ਤਿਆਰ ਰਹੋ।

Taurus Horoscope (ਵ੍ਰਿਸ਼ਭ)

ਅੱਜ ਤੁਸੀਂ ਆਪਣੇ ਆਪ ਨੂੰ ਪ੍ਰਕਟ ਕਰਨ ਵਿੱਚ ਥੋੜ੍ਹਾ ਸੰਕੋਚੀ ਮਹਿਸੂਸ ਕਰ ਸਕਦੇ ਹੋ, ਕਿਉਂਕਿ ਤੁਹਾਡੇ ਵਿੱਚ ਹੰਕਾਰ ਦੀਆਂ ਭਾਵਨਾਵਾਂ ਆ ਸਕਦੀਆਂ ਹਨ। ਤੁਹਾਡੀ ਇਹ ਭਾਵਨਾ ਜ਼ਰੂਰੀ ਰਿਸ਼ਤਿਆਂ ਨੂੰ ਜੋਖਮ ਵਿੱਚ ਪਾ ਸਕਦੀ ਹੈ। ਇਸ ਤੋਂ ਬਚਣ ਲਈ, ਜਿਨ੍ਹਾਂ ਲੋਕਾਂ ਨਾਲ ਤੁਸੀਂ ਪਿਆਰ ਕਰਦੇ ਹੋ, ਉਹਨਾਂ ਨਾਲ ਥੋੜ੍ਹੀ ਸੰਵੇਦਨਸ਼ੀਲਤਾ ਅਤੇ ਸਮਝਦਾਰੀ ਨਾਲ ਪੇਸ਼ ਆਓ।

Gemini Horoscope (ਮਿਥੁਨ)

ਅੱਜ ਤੁਸੀਂ ਵੱਖਰਾ ਮਹਿਸੂਸ ਕਰੋਗੇ। ਇਹ ਤੁਹਾਡੇ ਅਤੇ ਤੁਹਾਡੇ ਪਿਆਰਿਆਂ ਵਿਚਕਾਰ ਦੂਰੀ ਦਾ ਕਾਰਨ ਬਣ ਸਕਦਾ ਹੈ। ਤੁਸੀਂ ਆਪਣੇ ਗੁੱਸੇ ਕਾਰਨ ਗਲਤ ਬਹਿਸਾਂ ਵਿੱਚ ਪੈ ਸਕਦੇ ਹੋ। ਵਧੀਆ ਪ੍ਰਦਰਸ਼ਨ ਕਰਨ ਲਈ ਤੁਹਾਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਣ ਦੀ ਲੋੜ ਹੈ।

Cancer horoscope (ਕਰਕ)

ਅੱਜ ਕਲਪਨਾ ਵਿੱਚ ਪੈਣ ਦਾ ਦਿਨ ਹੈ। ਤੁਹਾਡੇ ਵਿਚਾਰ ਉੱਤਮ ਹੋਣਗੇ। ਤੁਹਾਡਾ ਰੁਤਬਾ ਅਤੇ ਗੌਰਵ ਵਧੇਗਾ। ਲੋਕ ਤੁਹਾਡੀਆਂ ਕੋਸ਼ਿਸ਼ਾਂ ਦੀ ਤਾਰੀਫ ਕਰਨਗੇ। (ਤੁਹਾਡੀਆਂ ਕੋਸ਼ਿਸ਼ਾਂ ਸਰਾਹੀਆਂ ਜਾਣਗੀਆਂ)। ਪਰਮਾਤਮਾ ਦੀ ਮਿਹਰ ਨਾਲ, ਅੱਜ ਰਚਨਾਤਮਕਤਾ ਅਤੇ ਸਫਲਤਾ ਦਾ ਦਿਨ ਹੈ।

Leo Horoscope (ਸਿੰਘ)

ਅੱਜ ਤੁਸੀਂ ਕੰਮ ਦੀ ਥਾਂ 'ਤੇ ਵਿਕਾਸ ਕਰਨ ਦੇ ਸਾਧਨ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰੋਗੇ। ਤੁਸੀਂ ਆਪਣੇ ਸੰਕਲਪਾਂ ਵਿੱਚ ਦ੍ਰਿੜ ਰਹੋਗੇ। ਤੁਸੀਂ ਤੁਹਾਡੇ ਅਧੀਨ ਕੰਮ ਕਰਦੇ ਲੋਕਾਂ ਨੂੰ ਸੁਸਤ ਨਹੀਂ ਪੈਣ ਦਿਓਗੇ। ਜੀਵਨ ਵਿੱਚ ਖੁਸ਼ ਰਹਿਣ ਲਈ ਤੁਹਾਨੂੰ ਤੁਹਾਡੀਆਂ ਰੁਕਾਵਟਾਂ ਅਤੇ ਡਰਾਂ ਤੋਂ ਮੁਕਤ ਹੋਣ ਦੀ ਲੋੜ ਹੈ। ਤੁਸੀਂ ਉੱਚ ਅਹੁਦੇ ਦੇ ਅਧਿਕਾਰੀਆਂ ਦਾ ਮਾਰਗਦਰਸ਼ਨ ਪ੍ਰਾਪਤ ਕਰੋਗੇ।

Virgo horoscope (ਕੰਨਿਆ)

ਉਹਨਾਂ ਚੁਣੌਤੀਆਂ ਨੂੰ ਆਤਮ-ਵਿਸ਼ਵਾਸ ਨਾਲ ਲਓ ਜੋ ਹਰ ਤਰੀਕੇ ਨਾਲ ਤੁਹਾਡੀਆਂ ਵਪਾਰਕ ਸਮਰੱਥਾਵਾਂ ਦੀ ਪ੍ਰੀਖਿਆ ਲੈ ਸਕਦੀਆਂ ਹਨ, ਖਾਸ ਤੌਰ ਤੇ ਉਹ ਜੋ ਤੁਹਾਡੇ ਨਿਵੇਸ਼ਾਂ ਅਤੇ ਵਿੱਤੀ ਮਸਲਿਆਂ ਨਾਲ ਸੰਬੰਧਿਤ ਹਨ। ਤੁਸੀਂ ਸੰਭਾਵਿਤ ਤੌਰ ਤੇ ਲੰਬੇ ਸਮੇਂ ਤੋਂ ਵਿਲੰਬਿਤ ਪਈਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਨੂਠੇ ਵਿਚਾਰ ਲੈ ਕੇ ਆਓਗੇ, ਅਤੇ ਇਹ ਬਹੁਤ ਪ੍ਰਭਾਵੀ ਹੋਵੇਗਾ।

Libra Horoscope (ਤੁਲਾ)

ਲਾਈਟਜ਼, ਕੈਮਰਾ, ਅਤੇ ਐਕਸ਼ਨ! ਤਿਆਰ ਰਹੋ ਕਿਉਂਕਿ ਇਸ ਬਹੁਤ ਉਤਸ਼ਾਹਜਨਕ ਅਤੇ ਪ੍ਰੇਰਨਾਦਾਇਕ ਦਿਨ 'ਤੇ ਸਭ ਦੀਆਂ ਨਜ਼ਰਾਂ ਤੁਹਾਡੇ 'ਤੇ ਹਨ, ਜੋ ਤੁਹਾਨੂੰ ਲੋਕਾਂ ਦੀ ਉੱਤਮ ਪ੍ਰਸ਼ੰਸਾ ਖਿੱਚਣ ਦੇਣਗੀਆਂ। ਅੱਜ ਨਵੀਨਤਾਕਾਰੀ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਉਤਸ਼ਾਹਜਨਕ ਦਿਨ ਹੈ, ਖਾਸ ਤੌਰ ਤੇ ਉਹਨਾਂ ਲਈ ਜੋ ਆਪਣੇ ਖੁਦ ਦੇ ਮਾਹਿਰ ਬਣਨਾ ਚਾਹੁੰਦੇ ਹਨ ਅਤੇ ਸਵੈ-ਵਿਤ ਪੋਸ਼ਿਤ ਵਿਚਾਰਾਂ ਨੂੰ ਪੂਰਾ ਕਰਨਾ ਸ਼ੁਰੂ ਕਰਨਾ ਚਾਹੁੰਦੇ ਹਨ।

Scorpio Horoscope (ਵ੍ਰਿਸ਼ਚਿਕ)

ਗਹਿਰਾਈ ਤੱਕ ਜਾਓ ਅਤੇ ਆਪਣੀ ਕੋਸ਼ਿਸ਼ ਜਾਰੀ ਰੱਖੋ। ਕਰਮਾ ਮਾਇਨੇ ਰੱਖਦਾ ਹੈ, ਪਰ ਨਤੀਜੇ 'ਤੇ ਜ਼ਿਆਦਾ ਸੋਚ-ਵਿਚਾਰ ਨਾ ਕਰੋ। ਸਾਂਝੇ ਉੱਦਮਾਂ ਦੇ ਮਾਮਲਿਆਂ ਵਿੱਚ, ਅੱਜ ਉਡੀਕ ਕਰੋ ਅਤੇ ਦੇਖੋ ਦੀ ਰਣਨੀਤੀ ਅਪਣਾਓ।

Sagittarius Horoscope (ਧਨੁ)

ਅੱਜ ਤੁਹਾਨੂੰ ਸਮੱਸਿਆਵਾਂ ਇੱਕ ਕੋਨੇ ਵਿੱਚ ਧਕੇਲਣਗੀਆਂ। ਪਰ ਉਹਨਾਂ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਹੱਲ ਕਰਨ ਦੀ ਕੋਸ਼ਿਸ਼ ਕਰੋ। ਅੰਤਿਮ ਫੈਸਲੇ ਲੈਣ ਵਿੱਚ ਦੇਰੀਆਂ ਦੀ ਉਮੀਦ ਕਰੋ। ਪਰ ਜਿਵੇਂ ਹੀ ਦਿਨ ਦਾ ਅੰਤ ਹੋਵੇਗਾ, ਵਧੀਆ ਨਤੀਜੇ ਆਉਣ ਦੀ ਉਮੀਦ ਕਰੋ।

Capricorn Horoscope (ਮਕਰ)

ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ ਹੈ। ਅਤੇ, ਅੱਜ ਇੱਕ ਅਜਿਹਾ ਦਿਨ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਲਝਣ ਵਿੱਚ ਮਹਿਸੂਸ ਕਰੋਗੇ। ਜਦਕਿ ਤੁਸੀਂ ਨਕਾਰਾਤਮਕ ਭਾਵਨਾਵਾਂ ਤੋਂ ਪਿੱਛਾ ਨਹੀਂ ਛੁਡਾ ਪਾਓਗੇ, ਤੁਹਾਨੂੰ ਤੁਹਾਡੀ ਸਖਤ ਮਿਹਨਤ ਦਾ ਫਲ ਮਿਲੇਗਾ ਅਤੇ ਇਹ ਭਵਿੱਖ ਲਈ ਮਜ਼ਬੂਤ ਨੀਂਹ ਰੱਖੇਗਾ।

Aquarius Horoscope (ਕੁੰਭ)

ਜਿੰਦਗੀ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਮਿਲਣਾ, ਉਹਨਾਂ ਨਾਲ ਵਧੀਆ ਗੱਲਬਾਤ ਕਰਨਾ ਅਤੇ ਆਪਣੇ ਗਿਆਨ ਦੇ ਖੇਤਰ ਦਾ ਦਾਇਰਾ ਵਧਾਉਣਾ – ਇਹ ਤੁਹਾਡੇ ਲਈ ਅੱਜ ਦੇ ਦਿਨ ਦੀ ਮੁੱਖ ਸੁਰਖੀ ਹੋਵੇਗੀ। ਤੁਸੀਂ ਆਪਣੀਆਂ ਊਰਜਾਵਾਂ ਦੀ ਪੂਰੀ ਵਰਤੋਂ ਕਰੋਗੇ, ਪਰ ਇਹ ਤੁਹਾਨੂੰ ਥਕਾ ਵੀ ਸਕਦੀਆਂ ਹਨ।

Pisces Horoscope (ਮੀਨ)

ਕੀ ਤੁਸੀਂ ਵਪਾਰਕ ਪੱਖੋਂ ਪੇਸ਼ ਆ ਰਹੀਆਂ ਮੁਸ਼ਕਿਲਾਂ ਕਾਰਨ ਖਿਝੇ ਹੋਏ ਹੋ? ਆਪਣੀ ਸਮੱਸਿਆ ਦੀ ਜੜ ਨੂੰ ਸੰਭਾਲੋ ਅਤੇ ਤੁਹਾਨੂੰ ਸੰਤੋਖੀ ਹੋਣ ਅਤੇ ਤੁਹਾਡੇ ਵੱਲੋਂ ਕੀਤੇ ਕੰਮਾਂ ਵਿੱਚ ਵਿਸ਼ਵਾਸ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਚੰਗੀਆਂ ਚੀਜ਼ਾਂ, ਸਹੀ ਸਮੇਂ 'ਤੇ ਤੁਹਾਡੇ ਕੋਲ ਆਉਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.