ETV Bharat / bharat

ਛੱਤਸੀਗੜ੍ਹ ਵਿਚ ਬਲੈਕ ਫੰਗਸ ਨਾਲ ਹੋਈ ਪਹਿਲੀ ਮੌਤ - ਕੋਰੋਨਾ ਦਾ ਕਹਿਰ

ਭਿਲਾਈ ਵਿਚ ਬਲੈਕ ਫੰਗਸ (Mucus Mycosis disease) ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਬਲੈਕ ਫੰਗਸ ਨਾਲ ਛੱਤੀਸਗੜ੍ਹ ਵਿਚ ਮੌਤ ਦਾ ਇਹ ਪਹਿਲਾ ਮਾਮਲਾ ਹੈ। ਉਥੇ ਹੀ ਬਲੈਕ ਫੰਗਸ ਨਾਲ ਮੌਤ ਦੀ ਖ਼ਬਰ ਨਾਲ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ।ਜ਼ਿਲਾ ਪ੍ਰਸ਼ਾਸਨ ਨੇ ਸਾਰੇ ਨਿੱਜੀ ਹਸਪਤਾਲਾਂ ਨੂੰ ਅਲਰਟ ਜਾਰੀ ਕੀਤਾ ਹੈ।

ਛੱਤਸੀਗੜ੍ਹ ਵਿਚ ਬਲੈਕ ਫੰਗਸ ਨਾਲ ਹੋਈ ਪਹਿਲੀ ਮੌਤ

author img

By

Published : May 13, 2021, 7:28 PM IST

ਦੁਰਗਾ: ਦੇਸ਼ ਭਰ ਵਿਚ ਹੁਣ ਵੀ ਕੋਰੋਨਾ ਦਾ ਕਹਿਰ ਜਾਰੀ ਹੈ ਪਰ ਹੁਣ ਬਲੈਕ ਫੰਗਸ ਇਨਫੈਕਸ਼ਨ ਨੇ ਦਸਤਕ ਦੇ ਦਿੱਤੀ ਹੈ। ਛੱਤਸੀਗੜ੍ਹ ਦੇ ਭਿਲਾਈ ਸੈਕਟਰ 1 ਨਿਵਾਸੀ ਇਕ ਨੌਜਵਾਨ ਦੀ ਬਲੈਕ ਫੰਗਸ ਭਾਵ ਮੁਕਰਮਾਇਕੋਸਿਸ ਨਾਲ ਮੌਤ ਹੋ ਗਈ ਹੈ।ਬਲੈਕ ਫੰਗਸ ਨਾਲ ਛੱਤੀਸਗੜ੍ਹ ਨਾਲ ਮੌਤ ਦਾ ਇਹ ਮਾਮਲਾ ਸਾਹਮਣੇ ਆਇਆ ਹੈ।ਭਿਲਾਈ ਦੇ ਸੈਕਟਰ 1 ਦਾ ਨਿਵਾਸੀ ਵੀ ਸ੍ਰੀ ਨਿਵਾਸ ਰਾਓ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਬਲੈਕ ਫੰਗਸ ਦੀ ਚਪੇਟ ਵਿਚ ਆ ਗਿਆ ਹੈ।ਬਲੈਕ ਫੰਗਸ ਦੀ ਰਿਪੋਰਟ ਆਉਣ ਉਤੇ ਨੌਜਵਾਨ ਨੂੰ 11 ਮਈ ਨੂੰ ਸੈਕਟਰ 9 ਸਥਿਤ ਜਵਾਹਰ ਲਾਲ ਨਹਿਰੂ ਚਿਕਿਤਸ ਅਨੁਸੰਧਾਨ ਕੇਂਦਰ ਵਿਚ ਭਾਰਤੀ ਕਰਵਾਇਆ ਗਿਆ ਸੀ ਇਸ ਦੌਰਾਨ ਨੌਜਵਾਨ ਨੇ ਦਮ ਤੋੜ ਦਿੱਤਾ ਹੈ।

ਸਾਰੇ ਹਸਪਤਾਲਾਂ ਵਿਚ ਅਲਰਟ ਜਾਰੀ

ਜ਼ਿਲ੍ਹੇ ਵਿਚ ਬਲੈਕ ਫੰਗਸ ਨਾਲ ਮੌਤ ਹੋਣ ਨਾਲ ਸਿਹਤ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਬਲੈਕ ਫੰਗਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ।CMHO ਡਾਕਟਰ ਗੰਭੀਰ ਸਿੰਘ ਠਾਕੁਰ ਦੱਸਿਆ ਹੈ ਕਿ ਬਲੈਕ ਫੰਗਸ ਵਿਚ ਭਿਲਾਈ ਨਿਵਾਸੀ ਇਕ ਵਿਅਕਤੀ ਮੌਤ ਹੋਈ ਹੈ। ਇਸਦਾ ਇਲਾਜ 9 ਸੈਕਟਰ ਦੇ ਹਸਪਤਾਲ ਵਿਚ ਹੋ ਰਿਹਾ ਸੀ ਜਿਸ ਦੌਰਾਨ ਇਸਦੀ ਮੌਤ ਹੋ ਗਈ ਹੈ।

ਛੱਤੀਸਗੜ੍ਹ ਵਿਚ ਬਲੈਕ ਫੰਗਸ ਦੇ 15 ਮਰੀਜ਼

ਛੱਤੀਸਗੜ੍ਹ ਵਿਚ ਮੁਕਰਮਾਇਕੋਸਿਸ ਬਿਮਾਰੀ (Mucus Mycosis disease) ਨਾਲ ਪੀੜਤ ਮਰੀਜ਼ ਮਿਲ ਰਹੇ ਹੈ। ਰਾਇਪੁਰ ਏਮਜ਼ ਵਿਚ ਇਸ ਬਿਮਾਰੀ ਨਾਲ ਪੀੜਤ 15 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਸ ਨੂੰ ਲੈ ਕੇ ਏਮਜ਼ ਵਿਚ ਵੀ ਇਸ ਬਿਮਾਰੀ ਨਾਲ 15ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।ਈਟੀਵੀ ਭਾਰਤ ਨੇ ਡਾਕਟਰ ਰਾਕੇਸ਼ ਗੁਪਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਛੱਤੀਸਗੜ੍ਹ ਬਲੈਕ ਫੰਗਸ ਤੋਂ ਹੋਣ ਵਾਲੀ ਬਿਮਾਰੀ ਮੁਕਰਮਾਇਕੋਸਿਸ ਤੋਂ ਪੀੜਤ ਮਰੀਜ਼ ਮਿਲੇ ਹਨ।

ਸੀਐਮ ਨੇ ਦਵਾਈ ਦੀ ਕਾਲਾਬਾਜ਼ਾਰੀ ਨੂੰ ਗੰਭੀਰ ਨਾਲ ਲਿਆ

ਮੁੱਖ ਮੰਤਰੀ ਭੂਪੇਸ਼ ਬਘੇਲ (cm bhupesh baghel) ਨੇ ਸੂਬੇ ਵਿਚ ਬਲੈਕ ਫੰਗਸ ਦੇ ਸੰਕਰਮਣ ਹੋਣ ਦੀ ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ ਹੈ।ਉਨ੍ਹਾਂ ਛੱਤੀਸਗੜ੍ਹ ਦੇ ਸਾਰੇ ਜਿਲ੍ਹਿਆ ਵਿਚ ਬਲੈਕ ਫੰਗਸ ਦੇ ਇਲਾਜ ਦੇ ਲਈ ਜਰੂਰੀ ਦਵਾਈਆ ਉਤੇ ਉਪਲਬੱਧ ਸੁਨਿਚਿਤ ਕਰਨ ਦੇ ਨਿਰਦੇਸ਼ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਹੋਏ ਹਨ।

ਇਹ ਵੀ ਪੜੋ:ਗੁਰਮੀਤ ਰਾਮ ਰਹੀਮ ਨੂੰ ਰੋਹਤਕ ਪੀਜੀਆਈ ਤੋਂ ਮਿਲੀ ਛੁੱਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.