ਦਿੱਲੀ: ਮੁਹੰਮਦ ਲਤੀਫ ਨੂੰ ਪੀਐਮਯੂ ਕਰਤਾਰਪੁਰ ਲਾਂਘੇ ਦਾ ਸੀਈਓ ਨਿਯੁਕਤ ਕਰਨ ਤੋਂ ਬਾਅਦ ਸਿੱਖ ਜੱਥੇਬੰਦੀਆਂ 'ਚ ਰੋਸ ਪਾਇਆ ਜਾ ਰਿਹਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਟਵੀਟ ਕਰ ਇਸਦੀ ਨਿਖੇਧੀ ਕੀਤੀ ਤੇ ਕਿਹਾ ਪਾਕਿਸਤਾਨ ਦਾ ਇੱਕ ਵਾਰ ਫਿਰ ਸਿੱਖ ਵਿਰੋਧੀ ਫੈਸਲਾ ਵੇਖ ਕੇ ਹੈਰਾਨ ਹਾਂ!
-
We urge @ImranKhanPTI Ji to revoke this order & let a Sikh leader/organisation manage and work for the holistic development of #KartarpurCorridor@PakPMO @TimesNow @punjabkesari @ANI @thetribunechd @htTweets @republic https://t.co/fCigv7jlgf
— Manjinder Singh Sirsa (@mssirsa) September 7, 2021 " class="align-text-top noRightClick twitterSection" data="
">We urge @ImranKhanPTI Ji to revoke this order & let a Sikh leader/organisation manage and work for the holistic development of #KartarpurCorridor@PakPMO @TimesNow @punjabkesari @ANI @thetribunechd @htTweets @republic https://t.co/fCigv7jlgf
— Manjinder Singh Sirsa (@mssirsa) September 7, 2021We urge @ImranKhanPTI Ji to revoke this order & let a Sikh leader/organisation manage and work for the holistic development of #KartarpurCorridor@PakPMO @TimesNow @punjabkesari @ANI @thetribunechd @htTweets @republic https://t.co/fCigv7jlgf
— Manjinder Singh Sirsa (@mssirsa) September 7, 2021
ਨਾਲ ਹੀ ਕਿਹਾ ਮੰਦਭਾਗਾ ਹੈ ਕਿ ਪਾਕਿਸਤਾਨ ਸਰਕਾਰ ਨੇ ਇੱਕ ਗੈਰ-ਸਿੱਖ ਮੁਹੰਮਦ ਲਤੀਫ ਨੂੰ ਪੀਐਮਯੂ ਕਰਤਾਰਪੁਰ ਲਾਂਘੇ ਦਾ ਸੀਈਓ ਨਿਯੁਕਤ ਕੀਤਾ। ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਜਦੋਂ ਇੱਕ ਗੈਰ-ਸਿੱਖ ਜਿਸਨੂੰ ਸਿੱਖ ਮਰਿਯਾਦਾ ਦਾ ਗਿਆਨ ਨਹੀਂ ਹੁੰਦਾ ਉਸਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ।
ਨਾਲ ਹੀ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਹਾ ਇੱਕ ਗੈਰ-ਸਿਖ ਨੂੰ ਪੀਐਮਯੂ ਕਰਤਾਰਪੁਰ ਕੋਰੀਡੋਰ ਦੇ ਸੀਯੋ ਰੂਪ ਵਿੱਚ ਕੰਮ ਕਰਨਾ ਸਹੀ ਨਹੀਂ, ਦੁਨੀਆਂ ਭਰ ਦੇ ਸਿੱਖ ਚਾਹੁੰਦੇ ਹਨ ਕਿ ਕਿਸੇ ਵੀ ਸਿੱਖ ਲੀਡਰ ਜਾਂ ਸਿੱਖ ਸੰਗਠਨ ਦੀ ਵੱਡੀ ਜ਼ਿੰਮੇਵਾਰੀ ਲਗਾਈ ਜਾਵੇ ਤੇ ਅਸੀਂ ਇਹ ਆਰਡਰ ਵਾਪਸ ਲੈਣ ਦੀ ਮੰਗ ਕਰਦੇ ਹਾਂ।
ਇਹ ਵੀ ਪੜੋ: ਕਰਨਾਲ ਕਿਸਾਨ ਮਹਾਪੰਚਾਇਤ ’ਚ ਪਹੁੰਚੇ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ