ETV Bharat / bharat

ਵੇਖੋ, ਡਾ.ਏਪੀਜੇ ਅੱਬਦੁਲ ਕਲਾਮ ਨੂੰ ਵੱਖਰੇ ਢੰਗ ਨਾਲ ਦਿੱਤੀ ਸ਼ਰਧਾਂਜਲੀ - ਯਸ਼ਵੰਤਪੁਰ ਕੋਚਿੰਗ ਡਿਪੂ

ਅੱਜ ਮਿਸਾਈਲ ਮੈਨ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਏਪੀਜੇ ਅੱਬਦੁਲ ਕਲਾਮ ਦੀ ਬਰਸੀ ਹੈ। ਇਸ ਮੌਕੇ ਬੈਂਗਲੁਰੂ ਦੇ ਯਸ਼ਵੰਤਪੁਰ ਕੋਚਿੰਗ ਡਿਪੂ ਨੇ ਉਨ੍ਹਾਂ ਨੂੰ ਵੱਖਰੇ ਅੰਦਾਜ਼ 'ਚ ਸਿਰਜਣਾਤਮਕ ਸ਼ਰਧਾਂਜਲੀ ਦਿੱਤੀ ਹੈ।

ਡਾ.ਏਪੀਜੇ ਅੱਬਦੁਲ ਕਲਾਮ ਦੀ ਅਨੋਖੀ ਤਸਵੀਰ
ਡਾ.ਏਪੀਜੇ ਅੱਬਦੁਲ ਕਲਾਮ ਦੀ ਅਨੋਖੀ ਤਸਵੀਰ
author img

By

Published : Jul 27, 2021, 4:37 PM IST

ਕਰਨਾਟਕ : ਅੱਜ ਮਿਸਾਈਲ ਮੈਨ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਏਪੀਜੇ ਅੱਬਦੁਲ ਕਲਾਮ ਦੀ ਬਰਸੀ ਹੈ। ਇਸ ਮੌਕੇ ਜਿਥੇ ਦੇਸ਼ ਭਰ ਦੇ ਵੱਖ-ਵੱਖ ਲੋਕ ਤੇ ਸਿਆਸੀ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ, ਉਥੇ ਹੀ ਬੈਂਗਲੁਰੂ ਦੇ ਯਸ਼ਵੰਤਪੁਰ ਕੋਚਿੰਗ ਡਿਪੂ ਨੇ ਉਨ੍ਹਾਂ ਨੂੰ ਵੱਖਰੇ ਅੰਦਾਜ਼ 'ਚ ਸ਼ਰਧਾਂਜਲੀ ਦਿੱਤੀ ਹੈ।

  • The most creative tribute to the Missile Man & former President of India, Dr.A.P.J.Abdul Kalam by Yesvantpur Coaching Depot in SWR.

    The 7.8 ft high & 800 kg heavy structure is fabricated entirely of scrap materials like Bolts,Nuts,Wire Ropes,Soap Containers & Damper pieces. pic.twitter.com/1HX9W4iAvL

    — Divya Tiwari 🇮🇳 (@DivyaTiwari_IND) July 27, 2021 " class="align-text-top noRightClick twitterSection" data=" ">

ਕੋਚਿੰਗ ਡਿਪੂ ਵੱਲੋਂ ਡਾ.ਏਪੀਜੇ ਅੱਬਦੁਲ ਕਲਾਮ ਦਾ 7.8 ਫੁੱਟ ਉੱਚਾ ਅਤੇ 800 ਕਿਲੋ ਭਾਰ ਵਾਲਾ ਬੁੱਤ ਤਿਆਰ ਕੀਤਾ ਹੈ। ਇਸ ਬੁੱਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਬੁੱਤ ਨੂੰ ਸਕ੍ਰੈਪ ਸਮੱਗਰੀ ਨਾਲ ਤਿਆਰ ਕੀਤਾ ਗਿਆ ਹੈ। ਇਸ ਬੁੱਤ ਨੂੰ ਤਿਆਰ ਕਰਨ ਲਈ ਬੌਲਟਸ, ਨੱਟ, ਇਲੈਕਟ੍ਰੌਨਿਕ ਤਾਰਾਂ, ਰੱਸੀਆਂ, ਸਾਬਣ ਦੇ ਕੰਟੇਨਰ ਅਤੇ ਡੈਂਪਰ ਦੇ ਟੁਕੜਿਆਂ ਨਾਲ ਤਿਆਰ ਕੀਤਾ ਗਿਆ ਹੈ।

ਇਸ ਬੁੱਤ ਦੀਆਂ ਸ਼ਾਨਦਾਰ ਤਸਵੀਰਾਂ ਇੱਕ ਯੂਜ਼ਰ ਵੱਲੋਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਬੈਂਗਲੁਰੂ ਦੇ ਯਸ਼ਵੰਤਪੁਰ ਕੋਚਿੰਗ ਡਿਪੂ ਵੱਲੋਂ ਤਿਆਰ ਕੀਤਾ ਗਿਆ ਇਹ ਬੁੱਤ ਇੱਤਕ ਸਿਰਜਣਾਤਮਕ ਸ਼ਰਧਾਂਜਲੀ ਹੈ।

ਇਹ ਵੀ ਪੜ੍ਹੋ :ਸੁਪਰੀਮ ਕੋਰਟ: ਭੀਖ ਮੰਗਣਾ ਇੱਕ ਸਮਾਜਿਕ-ਆਰਥਿਕ ਮੁੱਦਾ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.