ਹੈਦਰਾਬਾਦ ਡੈਸਕ: ਭਾਰਤ 'ਚ ਜਿਥੇ ਤਿਉਹਾਰਾਂ ਦੀ ਗੱਲ ਹੋਵੇ, ਉਥੇ ਕਿਸੇ ਮਿਠਾਈ ਦੀ ਗੱਲ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ। ਗਣੇਸ਼ ਉਤਸਵ ਦੇ ਮੌਕੇ 'ਤੇ ਮੋਦਕ ਰੈਸਿਪੀ ਦੀ ਲੜੀ 'ਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮੂੰਗਫਲੀ ਕੋਕੋਨਟ ਮੋਦਕ।
ਤੁਸੀਂ ਉਂਝ ਤਾਂ ਮੂੰਗਫਲੀ ਬਹੁਤ ਵਾਰ ਖਾਧੀ ਹੋਵੇਗੀ। ਮੂੰਗਫਲੀ ਮਹਿਜ਼ ਖਾਣ ਵਿੱਚ ਸੁਵਾਦ ਹੀ ਨਹੀਂ ਲੱਗਦੀ ਸਗੋਂ ਇੱਕ ਡ੍ਰਾਈ ਫਰੂਟ ਵਜੋਂ ਇਹ ਸਾਡੀ ਸਿਹਤ ਲਈ ਵੀ ਲਾਭਦਾਇਕ ਹੈ।
ਅੱਜ ਤੁਸੀਂ ਸਿਖੋਗੇ ਮੂੰਗਫਲੀ ਕੋਕੋਨਟ ਮੋਦਕ ਦੀ ਰੈਸਿਪੀ। ਇਹ ਰੈਸਿਪੀ ਤੁਸੀਂ ਅਸਾਨੀ ਨਾਲ ਮਹਿਜ਼ ਕੁੱਝ ਹੀ ਮਿੰਟਾਂ ਵਿੱਚ ਘਰ 'ਤੇ ਹੀ ਬਣਾ ਸਕਦੇ ਹੋ। ਸਿੱਖੋ ਅਸਾਨ ਮੋਦਕ ਰੈਸਿਪੀ ਤੇ ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕਰਨਾ ਨਾ ਭੁਲਣਾ ਅਤੇ ਨਾਲ ਜੋ ਬੂਟੇ ਲਗਾਏ ਗਏ ਹਨ ਉਹ ਵੀ ਪ੍ਰਦੂਸ਼ਣ ਦੀ ਰੋਕਥਾਮ ਨੂੰ ਦੇਖਦਿਆ ਬਹੁਤ ਮਹੱਤਵਪੂਰਨ ਹਨ।
ਮੀਟਿੰਗ ਦੀ ਸ਼ੁਰੂਆਤ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਮੀਟਿੰਗ ਦੀ ਅਗਵਾਈ ਕਰਦਿਆਂ ਜਲ ਸ਼ਕਤੀ ਮੁਹਿੰਮ ਅਧੀਨ ਪਾਣੀ ਦੀ ਸਾਂਭ ਸੰਭਾਲ ਸਬੰਧੀ ਬਣਾਏ ਸਰੋਤਾਂ ਅਤੇ ਇਸ ਸਬੰਧੀ ਕੀਤੇ ਕੰਮਾਂ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ।
ਇਹ ਵੀ ਪੜ੍ਹੋ: ਜਾਣੋ ਕੀ ਹੈ ਗਣੇਸ਼ ਚਤੁਰਥੀ ਦਾ ਇਤਿਹਾਸਕ ਮਹੱਤਵ ਅਤੇ ਇਤਿਹਾਸ