ETV Bharat / bharat

ਪੁਲਿਸ ਦੇ ਇਸ ਜੁਗਾੜ ਦੇ ਫੈਨ ਹੋਏ ਲੋਕ, ਦੇਖੋ ਵੀਡੀਓ

author img

By

Published : Jul 18, 2021, 6:57 PM IST

ਇੰਸਟਾਗ੍ਰਾਮ ਉਤੇ ਇਕ ਵੀਡੀਓ ਖੂਬ ਵਾਇਰਲ (viral) ਹੋ ਰਹੀ ਹੈ।ਜਿਸ ਵਿਚ ਪੁਲਿਸ ਇਕ ਨੌਜਵਾਨ (Young) ਦਾ ਹੱਥ ਫੜ ਕੇ ਖਿੱਚ ਕੇ ਬਾਈਕ ਲੈ ਕੇ ਜਾ ਰਹੇ ਹਨ।ਇਸ ਵੀਡੀਓ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ।

ਪੁਲਿਸ ਦੇ ਇਸ ਜੁਗਾੜ ਦੇ ਫੈਨ ਹੋਏ ਲੋਕ, ਨੌਜਵਾਨ ਦਾ ਹੱਥ ਫੜ ਕੇ ਖਿੱਚ ਰਹੇ ਬਾਈਕ

ਨਵੀਂ ਦਿੱਲੀ: ਪੁਲਿਸ ਇਕ ਨੌਜਵਾਨ (Young) ਦਾ ਹੱਥ ਫੜ ਕੇ ਖਿੱਚ ਕੇ ਬਾਈਕ ਲੈ ਕੇ ਜਾ ਰਹੇ ਹਨ। ਜਿਸਦੀ ਵੀਡੀਓ ਖੂਬ ਵਾਇਰਲ (viral) ਹੋ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਉਤੇ ਇਕ ਯੂਜਰ (User) ਦੁਆਰਾ ਪੋਸਟ ਕੀਤੀ ਗਿਆ ਹੈ।

ਵੀਡੀਓ ਉਤਰ ਪ੍ਰਦੇਸ਼ ਦੀ ਹੀ ਹੈ।ਬਾਈਕ ਉਤੇ ਦੋ ਪੁਲਿਸ ਵਾਲੇ ਸਵਾਰ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਦਿਲਚਸਪ ਇਹ ਹੈ ਕਿ ਬਾਈਕ ਵਾਲੇ ਨੌਜਵਾਨ ਦਾ ਹੱਥ ਫੜ ਕੇ ਪੁਲਿਸ ਲੈ ਕੇ ਜਾ ਰਹੀ ਹੈ। ਵੀਡੀਓ ਵਿੱਚ ਸਪਸ਼ਟ ਨਹੀਂ ਹੈ ਕਿ ਮੁਲਜ਼ਮ ਨੂੰ ਲੈ ਕੇ ਜਾ ਰਹੇ ਹਨ ਜਾਂ ਕਿਸੇ ਦੀ ਮਦਦ ਕਰ ਰਹੇ ਹਨ। ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਨੂੰ ਇੰਸਟਾਗ੍ਰਾਮ ਉਤੇ ਖੂਬ ਵੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।ਦਰਸ਼ਕਾਂ ਵੱਲੋਂ ਵੀਡੀਓ ਉਤੇ ਟਿੱਪਣੀਆਂ ਕੀਤੀਆ ਜਾ ਰਹੀਆ ਹਨ ਪਰ ਕਿਸੇ ਵਿਅਕਤੀ ਨੂੰ ਇਹ ਪਤਾ ਨਹੀ ਹੈ ਕਿ ਪੁਲਿਸ ਕਿਸੇ ਦੀ ਮਦਦ ਕਰ ਰਹੀ ਹੈ ਜਾਂ ਮੁਲਜ਼ਮ ਨੂੰ ਲੈ ਕੇ ਜਾ ਰਹੀ ਹੈ।

ਇਹ ਵੀ ਪੜੋ: PGI ਤੇ PU ਦਾ ਦਾਅਵਾ, ਫ਼ਸਲ ਵੱਢਣ ਸਮੇਂ ਹੁੰਦਾ 3 ਫੀਸਦ ਹਵਾ ਪ੍ਰਦੂਸ਼ਣ

ETV Bharat Logo

Copyright © 2024 Ushodaya Enterprises Pvt. Ltd., All Rights Reserved.