ETV Bharat / bharat

ਕੇਜਰੀਵਾਲ ‘ਤੇ ਭਾਜਪਾ ਆਗੂ ਦਾ ਪਲਟ ਵਾਰ - BJP leader's attack on Kejriwal

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਵੱਲੋਂ ਗੁਜਰਾਤ ਦੇ ਭਾਜਪਾ ਪ੍ਰਧਾਨ (BJP president of Gujarat) ਨੂੰ ਲੈ ਕੇ ਚੁੱਕੇ ਗਏ ਹਨ। ਸਵਾਲ ਦੇ ਸਬੰਧ 'ਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ (Punjab BJP General Secretary Subhash Sharma) ਨੇ ਟਵੀਟ ਕਰਕੇ ਆਮ ਆਦਮੀ ਪਾਰਟੀ (Aam Aadmi Party) 'ਤੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਦੇ ਬੀਜੇਪੀ ਦੇ ਮੁੱਖ ਸਕੱਤਰ ਸੁਭਾਸ਼ ਸ਼ਰਮਾ (Punjab BJP General Secretary Subhash Sharma) ਨੇ ਟਵੀਟ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ.ਸੀ.ਆਰ ਪਾਟਿਲ ਗੁਜਰਾਤ ਦੀ ਮਿੱਟੀ ਦੇ ਨਾਲ ਜੁੜੇ ਹੋਏ ਹਨ।

ਕੇਜਰੀਵਾਲ ‘ਤੇ ਭਾਜਪਾ ਆਗੂ ਦਾ ਪਲਟ ਵਾਰ
ਕੇਜਰੀਵਾਲ ‘ਤੇ ਭਾਜਪਾ ਆਗੂ ਦਾ ਪਲਟ ਵਾਰ
author img

By

Published : May 2, 2022, 1:58 PM IST

ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਵੱਲੋਂ ਗੁਜਰਾਤ ਦੇ ਭਾਜਪਾ ਪ੍ਰਧਾਨ (BJP president of Gujarat) ਨੂੰ ਲੈ ਕੇ ਚੁੱਕੇ ਗਏ ਹਨ। ਸਵਾਲ ਦੇ ਸਬੰਧ 'ਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ (Punjab BJP General Secretary Subhash Sharma) ਨੇ ਟਵੀਟ ਕਰਕੇ ਆਮ ਆਦਮੀ ਪਾਰਟੀ (Aam Aadmi Party) 'ਤੇ ਸਵਾਲ ਖੜ੍ਹੇ ਕੀਤੇ ਹਨ।

ਕੇਜਰੀਵਾਲ ‘ਤੇ ਭਾਜਪਾ ਆਗੂ ਦਾ ਪਲਟ ਵਾਰ
ਕੇਜਰੀਵਾਲ ‘ਤੇ ਭਾਜਪਾ ਆਗੂ ਦਾ ਪਲਟ ਵਾਰ

ਪੰਜਾਬ ਦੇ ਬੀਜੇਪੀ ਦੇ ਮੁੱਖ ਸਕੱਤਰ ਸੁਭਾਸ਼ ਸ਼ਰਮਾ (Punjab BJP General Secretary Subhash Sharma) ਨੇ ਟਵੀਟ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ.ਸੀ.ਆਰ ਪਾਟਿਲ ਗੁਜਰਾਤ ਦੀ ਮਿੱਟੀ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2019 ਦੀਆਂ ਚੋਣਾਂ ’ਚ ਉਹ 6.9 ਲੱਖ ਦੇ ਰਿਕਾਰਡ ਦੇ ਫ਼ਰਕ ਦੇ ਨਾਲ ਜਿੱਤੇ ਸੀ। ਉਨ੍ਹਾਂ ਸਵਾਲ ਪੁੱਛਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਤੋਂ ਰਾਜ ਸਭਾ ਦੇ ਲਈ ਭੇਜੇ ਗਏ ਰਾਘਵ ਚੱਢਾ ਅਤੇ ਸੰਦੀਪ ਪਾਠਕ ਦਾ ਪੰਜਾਬ ਦੇ ਨਾਲ ਕੀ ਰਿਸ਼ਤਾ ਹੈ। MP ਬਣਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦਾ ਕਿਹੜਾ ਮੁੱਦਾ ਚੁੱਕਿਆ ਹੈ।

ਇਹ ਵੀ ਪੜ੍ਹੋ:ਕੁਮਾਰ ਵਿਸ਼ਵਾਸ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ, ਭਾਜਪਾ ਨੇਤਾ ਨੇ ਕੀਤਾ ਇਹ ਟਵੀਟ, ਕਿਹਾ ...

  • श्री @ArvindKejriwal जी, @CRPaatil गुजरात की मिट्टी से जुड़े हैं, 2019 का चुनाव 6.9 लाख के रीकार्ड मार्जिन से जीते हैं । आपने जिस @raghav_chadha @SandeepPathak04 को पंजाब से राज्यसभा में भेजा है उनका पंजाब से क्या नाता है ? MP बनने के बाद पंजाब का कौन सा मुद्दा उन्होंने उठाया ? pic.twitter.com/kTBnb8wl2X

    — Subhash Sharma (@DrSubhash78) May 2, 2022 " class="align-text-top noRightClick twitterSection" data=" ">

ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਟਵੀਟ ਕਰਕੇ ਲਿਖਿਆ ਕਿ ਮਹਾਰਾਸ਼ਟਰ ਦੇ ਸੀਆਰ ਪਾਟਿਲ ਗੁਜਰਾਤ ਭਾਜਪਾ ਦੇ ਪ੍ਰਧਾਨ ਹਨ। ਇੱਕ ਵੀ ਗੁਜਰਾਤੀ ਨੂੰ ਭਾਜਪਾ ਪ੍ਰਧਾਨ ਨਹੀਂ ਬਣਾਉਣਾ, ਲੋਕ ਕਹਿੰਦੇ ਹਨ ਕਿ ਪ੍ਰਧਾਨ ਹੀ ਨਹੀਂ, ਇਹੀ ਗੁਜਰਾਤ ਸਰਕਾਰ ਚਲਾਉਂਦਾ ਹੈ। ਇਹ ਹੈ ਅਸਲੀ ਸੀ.ਐੱਮ. ਇਹ ਗੁਜਰਾਤ ਦੇ ਲੋਕਾਂ ਦਾ ਘੋਰ ਅਪਮਾਨ ਹੈ। ਹੁਣ ਇਸ ਦੇ ਜਵਾਬ 'ਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਅਰਵਿੰਦ ਕੇਜਰੀਵਾਲ 'ਤੇ ਸਿੱਧਾ ਸਵਾਲ ਕੀਤਾ ਹੈ।

ਇਹ ਵੀ ਪੜ੍ਹੋ:12ਵੀਂ ਜਮਾਤ ਲਈ ਵਿਵਾਦਤ ਕਿਤਾਬਾਂ ਦੀ ਵਰਤੋ ’ਤੇ ਰੋਕ, ਲੇਖਕਾਂ ਤੇ ਪਬਲਿਸ਼ਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ

ETV Bharat Logo

Copyright © 2024 Ushodaya Enterprises Pvt. Ltd., All Rights Reserved.