ETV Bharat / bharat

Top 10:ਇੱਕ ਕਲਿੱਕ 'ਚ ਜਾਣੋ, ਦੇਸ਼ ਅਤੇ ਦੁਨੀਆ 'ਚ ਅੱਜ ਕੀ ਰਹਗਾ ਖ਼ਾਸ - world news

ਦੇਸ਼, ਦੁਨੀਆ ਅਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਅਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋ...

top10: punjab update news
top10: punjab update news
author img

By

Published : Oct 12, 2020, 7:04 AM IST

  • ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਦਿੱਲੀ ਵਲ ਕੂਚ ਕਰੇਗੀ ਆਮ ਆਦਮੀ ਪਾਰਟੀ।
  • ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅੱਜ 19ਵਾਂ ਦਿਨ।
  • LAC ਵਿਵਾਦ ਨੂੰ ਲੈ ਅੱਜ ਭਾਰਤ ਚੀਨ ਵਿਚਕਾਰ ਸੱਤਵੇਂ ਗੇੜ੍ਹ ਦੀ ਹੋਵੇਗੀ ਗੱਲਬਾਤ।
  • ਅੱਜ ਹੋਵੇਗੀ ਜੀਐਸਟੀ ਕਾਊਂਸਲ ਦੀ 43ਵੀਂ ਬੈਠਕ
  • ਦਿੱਲੀ ਵਿਧਾਨਸਭਾ ਅੱਜ ਫੇਸਬੁੱਕ ਵਿਰੁੱਧ ਸ਼ਿਕਾਇਤਾਂ ਉੱਤੇ ਗਵਾਹਾਂ ਦੀ ਸੁਣਵਾਈ ਮੁੜ ਤੋਂ ਸ਼ੁਰੂ ਕਰੇਗਾ।
    top10: punjab update news
  • ਹਾਥਰਸ ਮਾਮਲੇ 'ਚ ਅੱਜ ਲਖਨਊ ਹਾਈਕੋਰਟ 'ਚ ਸੁਣਵਾਈ ਹੋਵੇਗੀ।
  • ਰਾਜਮਾਤਾ ਵਿਜੇ ਰਾਜੇ ਸਿੰਧਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਧਾਨ ਮੰਤਰੀ ਮੋਦੀ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ।
  • ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ 44 ਪੁਲਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ।
  • ਸੁਪਰੀਮ ਕਰੋਟ 'ਚ ਅੱਜ ਤੋਂ ਪੂਰਣ ਢੰਗ ਨਾਲ ਕੰਮ ਸ਼ੁਰੂ ਹੋਵੇਗਾ।
  • IPL 2020: ਅੱਜ RCB ਅਤੇ KKR 'ਚ ਹੋਵੇਗਾ ਮੁਕਾਬਲਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.